Punjabi Buzz Nikamma review: 'ਨਿਕੰਮਾ' ਸਾਊਥ ਦੀ ਹਿੱਟ ਫ਼ਿਲਮ ਦਾ ਖਰਾਬ ਰੀਮੇਕ, ਸ਼ਿਲਪਾ ਸ਼ੈੱਟੀ ਦਾ ਵੀ ਨਹੀਂ ਚੱਲਿਆ ਜਾਦੂ Nikamma review: ਸਾਊਥ ਦੀਆਂ ਫਿਲਮਾਂ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ਦੇ ਸਮੇਂ 'ਚ ਬਾਲੀਵੁੱਡ 'ਚ ਕਈ ਅਜਿਹੀਆਂ ਫਿਲਮਾਂ ਬਣੀਆਂ ਹਨ ਜੋ ਸਾਊਥ ਫਿਲਮਾਂ ਦੀਆਂ ਹਿੰਦੀ ਰੀਮੇਕ ਹਨ। ਹੁਣ ਇਹ ਜ਼ਰੂਰੀ ਨਹੀਂ ਹੈ ਕਿ ਜਦੋਂ ਉੱਥੇ ਹਿੱਟ ਹੋਣ ਵਾਲੀਆਂ ਫ਼ਿਲਮਾਂ ਬਾਲੀਵੁੱਡ ਵਿੱਚ ਬਣੀਆਂ ਹੋਣ ਤਾਂ ਦਰਸ਼ਕਾਂ ਨੂੰ ਵੀ ਓਨਾ ਹੀ ਮਨੋਰੰਜਨ ਦੇਣ। By Lajwinder kaur 17 Jun 2022 Share Twitter Share Whatsapp LinkedIn
Punjabi Buzz Nikamma Trailer Out: ਸੁਪਰ ਵੂਮੈਨ ਦੇ ਅਵਤਾਰ ‘ਚ ਸ਼ਿਲਪਾ ਸ਼ੈੱਟੀ ਨਿਕੰਮੇ ਅਭਿਮਨਿਊ ਦਾਸਾਨੀ ਨੂੰ ਸੁਧਾਰਦੇ ਹੋਏ ਆ ਰਹੀ ਹੈ ਨਜ਼ਰ Shilpa Shetty Kundra, Abhimanyu Dassani Starrer movie Nikamma Trailer Released : ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਆਉਣ ਵਾਲੀ ਫ਼ਿਲਮ ਨਿਕੰਮਾ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਇਸ ਫ਼ਿਲਮ 'ਚ Shilpa Shetty ਸੁਪਰ ਵੂਮੈਨ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ, ਜੋ ਇੱਕ ਨਿਕੰਮੇ ਵਿਅਕਤੀ Abhimanyu Dassani ਦਾ ਸੁਧਾਰ ਕਰਦੀ ਨਜ਼ਰ ਆਵੇਗੀ। By Lajwinder kaur 17 May 2022 Share Twitter Share Whatsapp LinkedIn
Entertainment News Nikamma Trailer: Shilpa Shetty, Abhimanyu Dassani starrer promises full-on action and drama Nikamma Film Trailer, Cast, and Release Date: The trailer of much-awaited entertaining film ‘Nikamma’, featuring Shilpa Shetty and Abhimanyu Dassani, is out now and the new action hero is here in the town. By Rajan Nath 17 May 2022 Share Twitter Share Whatsapp LinkedIn
Celebrities Special ਬਾਲੀਵੁੱਡ ਅਦਾਕਾਰ ਅਭਿਮੰਨਯੂ ਦਾਸਾਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਕੀਤੀਆਂ ਸਾਂਝੀਆਂ Bollywood actor Abhimanyu Dasani reached Sachkhand Sri Harmandir Sahib, where he paid obeisance at Sachkhand Sri Harmandir Sahib and received the blessings of Guru Ghar. By Shaminder 07 Dec 2021 Share Twitter Share Whatsapp LinkedIn