Celebrities Special ਅਭਿਸ਼ੇਕ ਬੱਚਨ ਨੇ ਅੱਧ ਵਿਚਾਲੇ ਛੱਡਿਆ ਸ਼ੋਅ, ਜਾਨਣ ਲਈ ਪੜ੍ਹੋ ਪੂਰੀ ਖ਼ਬਰ Abhishek Bachchan angry during Show: ਬਾਲੀਵੁੱਡ ਅਦਾਕਾਰ ਅਭਿਨੇਤਾ ਅਭਿਸ਼ੇਕ ਬੱਚਨ ਸੁਰਖੀਆਂ ਵਿੱਚ ਆ ਗਏ ਹਨ। ਹਾਲ ਹੀ ਵਿੱਚ ਅਭਿਸ਼ੇਕ ਬੱਚਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਿਉਂਕਿ ਅਭਿਸ਼ੇਕ ਇੱਕ ਸ਼ੋਅ ਨੂੰ ਅੱਧ ਵਿਚਾਲੇ ਛੱਡ ਕੇ ਚੱਲੇ ਗਏ। ਆਓ ਜਾਣਦੇ ਹਾਂ ਕਿ ਅਭਿਸ਼ੇਕ ਨੇ ਅਜਿਹਾ ਕਿਉਂ ਕੀਤਾ। By Pushp Raj 06 Oct 2022 Share Twitter Share Whatsapp LinkedIn