Pollywood ਨਵੀ ਭੰਗੂ ਨੇ 300 ਤੋਂ ਵੱਧ ਗੀਤਾਂ ‘ਚ ਬਤੌਰ ਮਾਡਲ ਕੀਤਾ ਕੰਮ, ਜਾਣੋ ਅਦਾਕਾਰ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ ਨਵੀ ਭੰਗੂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰਾਂ ਚੋਂ ਇੱਕ ਹਨ ।ਉਨ੍ਹਾਂ ਨੇ ਪਾਲੀਵੁੱਡ ਇੰਡਸਟਰੀ ਤੋਂ ਆਪਣੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਜਿਸ ਤੋਂ ਬਾਅਦ ਉਹ ਹੁਣ ਹਿੰਦੀ ਟੀਵੀ ਸੀਰੀਅਲਸ ਦਾ ਚਰਚਿਤ ਚਿਹਰਾ ਹਨ । ਆਓ ਜਾਣਦੇ ਹਾਂ ਨਵੀ ਭੰਗੂ ਦੀ ਜ਼ਿੰਦਗੀ ਅਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ । By Shaminder 07 Mar 2024 Share Twitter Share Whatsapp LinkedIn
Bollywood ਅਭੈ ਦਿਓਲ ਦਾ ਹੈਰਾਨ ਕਰ ਦੇਣ ਵਾਲਾ ਬਿਆਨ, ਖੁਦ ਨੂੰ ਪੋਰਨ ਸਟਾਰ ਅਖਵਾਉਣਾ ਚਾਹੁੰਦਾ ਹੈ ਅਦਾਕਾਰ ਅਦਾਕਾਰ ਅਭੈ ਦਿਓਲ ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਹਨ । ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਪਰ ਇਸ ਦੇ ਬਾਵਜੂਦ ਇੰਡਸਟਰੀ ‘ਚ ਉਨ੍ਹਾਂ ਨੂੰ ਉਹ ਪਛਾਣ ਨਹੀਂ ਮਿਲ ਸਕੀ ।ਜਿਸ ਦੇ ਉਹ ਹੱਕਦਾਰ ਸਨ । By Shaminder 06 Mar 2024 Share Twitter Share Whatsapp LinkedIn
Bollywood ਅਜੇ ਦੇਵਗਨ ਨੇ ਅਸਲ ਜ਼ਿੰਦਗੀ ‘ਚ ਵੀ ‘ਸ਼ੈਤਾਨੀ ਸ਼ਕਤੀਆਂ’ ਦਾ ਕੀਤਾ ਅਨੁਭਵ, ਅਦਾਕਾਰ ਨੇ ਦਿਲ ਕੰਬਾਉਣ ਵਾਲਾ ਕੀਤਾ ਖੁਲਾਸਾ ਅਦਾਕਾਰ ਅਜੇ ਦੇਵਗਨ ਨੇ ਹਾਲ ਹੀ ‘ਚ ਆਪਣੇ ਨਾਲ ਹੋਏ ਕੁਝ ਅਜਿਹੇ ਅਨੁਭਵਾਂ ਦੇ ਬਾਰੇ ਵੀ ਖੁਲਾਸਾ ਕੀਤਾ ਹੈ।ਅਜੇ ਦੇਵਗਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਈ ਪੈਰਾਨਾਰਮਲ ਐਕਟੀਵਿਟੀਜ਼ ਦਾ ਸਾਹਮਣਾ ਕੀਤਾ ਹੈ। By Shaminder 25 Feb 2024 Share Twitter Share Whatsapp LinkedIn
Bollywood ਯੂਟਿਊਬਰ ਭੁਵਨ ਬਾਮ ਨੇ ਦਿੱਲੀ ‘ਚ 11 ਕਰੋੜ ਦਾ ਮਕਾਨ ਹੋਣ ਤੋਂ ਕੀਤਾ ਇਨਕਾਰ, ਕਿਹਾ ਇਹ ਮੇਰਾ ਸੁਫ਼ਨਾ ਜ਼ਰੂਰ ਹੈ’ ਸੋਸ਼ਲ ਮੀਡੀਆ ਦੀ ਦੁਨੀਆ ‘ਚ ਭੁਵਨ ਬਾਮ ਦੇ ਨਾਂਅ ਨਾਲ ਮਸ਼ਹੂਰ ਹੋਏ ਕੰਟੈਂਟ ਕ੍ਰਿਏਟਰ ਦੇ ਵੱਲੋਂ ਹਾਲ ਹੀ ਗਿਆਰਾਂ ਕਰੋੜ ਦਾ ਮਕਾਨ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ । ਜਿਸ ਤੋਂ ਬਾਅਦ ਉਸ ਨੇ ਇਸ ਬਾਰੇ ਖੁਲਾਸਾ ਕੀਤਾ ਹੈ ਕਿ ਉਹ ਅਜਿਹੀਆਂ ਸਾਰੀਆਂ ਖ਼ਬਰਾਂ ਦਾ ਖੰਡਨ ਕਰਦੇ ਹਨ। By Shaminder 30 Jan 2024 Share Twitter Share Whatsapp LinkedIn
Pollywood ਅਦਾਕਾਰ ਜਿੰਮੀ ਸ਼ੇਰਗਿੱਲ ਦੇ ਮਾਪਿਆਂ ਨੇ ਡੇਢ ਸਾਲ ਤੱਕ ਉਸ ਦੇ ਨਾਲ ਬੋਲਚਾਲ ਰੱਖੀ ਸੀ ਬੰਦ, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ ਜਿੰਮੀ ਸ਼ੇਰਗਿੱਲ ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਅਦਾਕਾਰਾਂ ਚੋਂ ਇੱਕ ਹਨ । ਉਹ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਬਾਲੀਵੁੱਡ ਹੀ ਨਹੀਂ ਸਗੋਂ ਪਾਲੀਵੁੱਡ ਇੰਡਸਟਰੀ ‘ਚ ਵੀ ਛਾਏ ਹੋਏ ਹਨ । ਹੁਣ ਤੱਕ ਉਹ ਕਈ ਪੰਜਾਬੀ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ । By Shaminder 30 Jan 2024 Share Twitter Share Whatsapp LinkedIn
Punjabi Buzz ਦਿਲਜੀਤ ਦੋਸਾਂਝ ਨੇ ਖ਼ਾਸ ਲੋਕਾਂ ਲਈ ਬਣਾਈ ਖ਼ਾਸ ਡਿੱਸ਼, ਵੇਖੋ ਵੀਡੀਓ ਦਿਲਜੀਤ ਦੋਸਾਂਝ (Diljit Dosanjh) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ । ਉਹ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਨ ।| Diljit Dosanjh is active on social media. He often shares his videos and pictures with his fans. By Shaminder 11 Feb 2023 Share Twitter Share Whatsapp LinkedIn
Celebrities Special ਹਾਰਬੀ ਸੰਘਾ ਨੇ ਬਣਾਇਆ ਨਵਾਂ ਘਰ, ਦੋਸਤ ਪਹੁੰਚੇ ਵਧਾਈ ਦੇਣ, ਵੇਖੋ ਵੀਡੀਓ ਹਾਰਬੀ ਸੰਘਾ (Harby Sangha)ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਦਕਾਰ ਦੇ ਘਰ ਉਸ ਦੇ ਦੋਸਤ ਤਰਨ ਜਗਪਾਲ ਪਹੁੰਚੇ ਹਨ । ਦਰਅਸਲ ਅਦਾਕਾਰ ਨੇ ਨਵਾਂ ਘਰ (New House) ਬਣਾਇਆ ਹੈ ਅਤੇ ਤਰਨ ਜਗਪਾਲ ਉਨ੍ਹਾਂ ਨੂੰ ਵਧਾਈ ਦੇਣ ਦੇ ਲਈ ਪਹੁੰਚੇ ਸਨ ।| A video of Harby Sangha is going viral on social media. In this video, his friend Taran Jagpal has arrived at Adkar's house. Actually the actor has built a new house and Taran Jagpal came to congratulate him. By Shaminder 10 Feb 2023 Share Twitter Share Whatsapp LinkedIn
Celebrities Special ਇਸ ਤਸਵੀਰ ‘ਚ ਨਜ਼ਰ ਆ ਰਿਹਾ ਬੱਚਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ ! ਪੰਜਾਬੀ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ (Childhood Pic) ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।ਜਿਨ੍ਹਾਂ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਿਤਾਰੇ ਦੇ ਬਚਪਨ ਦੀ ਤਸਵੀਰ ਵਿਖਾਉਣ ਜਾ ਰਹੇ ਹਾਂ ।| Childhood Pics of Punjabi stars often go viral on social media. They are liked a lot on social media. But today we are going to show you the childhood picture of such a star. By Shaminder 09 Feb 2023 Share Twitter Share Whatsapp LinkedIn
Punjabi Buzz ਦੀਪ ਸਿੱਧੂ ਨੂੰ ਯਾਦ ਕਰ ਭਾਵੁਕ ਹੋਈ ਰੀਨਾ ਰਾਏ, ਫਰਵਰੀ ‘ਚ ਹੀ ਦੀਪ ਸਿੱਧੂ ਦਾ ਹੋਇਆ ਸੀ ਦਿਹਾਂਤ, ਦੱਸਿਆ ਹਾਦਸੇ ਵਾਲੇ ਦਿਨ ਦਾ ਹਾਲ ਦੀਪ ਸਿੱਧੂ (Deep Sidhu) ਦੇ ਦਿਹਾਂਤ ਨੂੰ 15 ਫਰਵਰੀ ਨੂੰ ਇੱਕ ਸਾਲ ਪੂਰਾ ਹੋਣ ਜਾ ਰਿਹਾ ਹੈ । ਇਸ ਤੋਂ ਪਹਿਲਾਂ ਉਨ੍ਹਾ ਦੀ ਖ਼ਾਸ ਦੋਸਤ ਰੀਨਾ ਰਾਏ (Reena Rai) ਇੱਕ ਵਾਰ ਫਿਰ ਦੀਪ ਨੂੰ ਯਾਦ ਕਰਕੇ ਭਾਵੁਕ ਹੋ ਗਈ । ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਵੀਡੀਓ ਸਾਂਝਾ ਕੀਤਾ ਹੈ ।| One year of Deep Sidhu's death is going to be completed on February 15. Before this, his special friend Reena Rai once again became emotional remembering Deep. she has shared a video in her Instagram story. By Shaminder 08 Feb 2023 Share Twitter Share Whatsapp LinkedIn