Bollywood ਮਸ਼ਹੂਰ ਅਦਾਕਾਰਾ ਸੀਮਾ ਦਿਓ ਦਾ ਦਿਹਾਂਤ, ‘ਆਨੰਦ’ ਸਣੇ ਕਈ ਹਿੱਟ ਫ਼ਿਲਮਾਂ ‘ਚ ਕੀਤਾ ਸੀ ਕੰਮ ਦਿੱਗਜ ਅਦਾਕਾਰਾ ਸੀਮਾ ਦਿਓ ਦਾ ਅੱਜ ਦਿਹਾਂਤ ਹੋ ਗਿਆ ਹੈ । ਉਹ ੮੩ ਸਾਲਾਂ ਦੇ ਸਨ ।ਉਨ੍ਹਾਂ ਦੇ ਦਿਹਾਂਤ ਦੀ ਖਬਰ ਅਦਾਕਾਰਾ ਦੇ ਪੁੱਤਰ ਅਭਿਨੈ ਦਿਓ ਨੇ ਦਿੱਤੀ ਹੈ । ਉਨ੍ਹਾਂ ਦਾ ਅੰਤਿਮ ਸਸਕਾਰ ਅੱਜ ਮੁੰਬਈ ‘ਚ ਹੋਵੇਗਾ । By Shaminder 24 Aug 2023 Share Twitter Share Whatsapp LinkedIn
Trending now ਅਕਾਂਕਸ਼ਾ ਦੁਬੇ ਦੀ ਮੌਤ ਦਾ ਮਾਮਲਾ, ਅਦਾਕਾਰਾ ਨੇ ਖੁਦਕੁਸ਼ੀ ਤੋਂ ਪਹਿਲਾਂ ਦਿੱਤੀ ਸੀ ਬ੍ਰੇਕਅੱਪ ਪਾਰਟੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ‘ਚ ਜਨਮੀ ਅਕਾਂਕਸ਼ਾ ਜਦੋਂ ਤਿੰਨ ਸਾਲ ਦੀ ਸੀ ਤਾਂ ਉਹ ਮੁੰਬਈ ਆ ਗਈ ਸੀ । ਇੱਥੇ ਹੀ ਉਸ ‘ਚ ਮਾਡਲਿੰਗ, ਡਾਂਸ ਅਤੇ ਅਦਾਕਾਰੀ ਦਾ ਸ਼ੌਂਕ ਜਾਗਿਆ ਸੀ ।ਹਾਲਾਂਕਿ ਉਸ ਦੇ ਪਿਤਾ ਨਹੀਂ ਸਨ ਚਾਹੁੰਦੇ ਕਿ ਉਹ ਅਦਾਕਾਰਾ ਬਣੇ । By Shaminder 07 Apr 2023 Share Twitter Share Whatsapp LinkedIn
PTC Punjabi Buzz ਅਦਾਕਾਰਾ ਅਤੇ ਟੀਵੀ ਐਂਕਰ ਸੁਬੀ ਸੁਰੇਸ਼ ਦਾ 22 ਸਾਲ ਦੀ ਉਮਰ ‘ਚ ਦਿਹਾਂਤ ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਮਨੋਰੰਜਨ ਜਗਤ ਦੀ ਇੱਕ ਹੋਰ ਅਦਾਕਾਰਾ ਨੇ ਭਰ ਜਵਾਨੀ ‘ਚ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਹੈ । ਜਿਸ ਦਾ ਨਾਮ ਸੁਬੀ ਸੁਰੇਸ਼ (Subi suresh) ਹੈ । By Shaminder 22 Feb 2023 Share Twitter Share Whatsapp LinkedIn