Punjabi Buzz ਰਾਖੀ ਸਾਵੰਤ ਨੇ ਕਿਆਰਾ ਅਤੇ ਸਿਧਾਰਥ ਨੂੰ ਲੈ ਕੇ ਦਿੱਤਾ ਬਿਆਨ, ਕਿਹਾ ‘ਦੋਨਾਂ ਨੂੰ ਵੇਖ ਕੇ ਆਉਂਦੀ ਹੈ ਘਿਣ’ ਰਾਖੀ ਸਾਵੰਤ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਦਾਕਾਰਾ ਨੇ ਕਿਆਰਾ (Kiara Advani) ਅਤੇ ਸਿਧਾਰਥ (Sidharth Malhotra) ਨੂੰ ਲੈ ਕੇ ਬਿਆਨ ਦਿੱਤਾ ਹੈ ।| A video of Rakhi Sawant is going viral. In which the actress has given a statement about Kiara and Sidharth. By Shaminder 13 Feb 2023 Share Twitter Share Whatsapp LinkedIn
Celebrities Special ਰਾਖੀ ਸਾਵੰਤ ਮੀਡੀਆ ਨਾਲ ਗੱਲਬਾਤ ਦੌਰਾਨ ਹੋਈ ਭਾਵੁਕ, ਕਿਹਾ ਪਤੀ ‘ਤੇ ਨਹੀਂ ਰਿਹਾ ਵਿਸ਼ਵਾਸ਼, ਸਹੁਰਾ ਪਰਿਵਾਰ ‘ਤੇ ਵੀ ਲਾਏ ਇਲਜ਼ਾਮ ਪਿਛਲੇ ਕਈ ਦਿਨਾਂ ਤੋਂ ਅਦਾਕਾਰਾ ਰਾਖੀ ਸਾਵੰਤ (Rakhi Sawant) ਨਿੱਜੀ ਜ਼ਿੰਦਗੀ ਨੂੰ ਲੈ ਕੇ ਪ੍ਰੇਸ਼ਾਨ ਚੱਲ ਰਹੀ ਹੈ । ਉਸ ਦੇ ਵੀਡੀਓਜ਼ ਅਤੇ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ।| For the past several days, actress Rakhi Sawant has been troubled about her personal life. her videos and pictures are constantly coming out. By Shaminder 11 Feb 2023 Share Twitter Share Whatsapp LinkedIn
Celebrities Special ਰਾਖੀ ਸਾਵੰਤ ਨੇ ਪਤੀ ‘ਤੇ ਲਗਾਏ ਕੁੱਟਮਾਰ ਦੇ ਇਲਜ਼ਾਮ, ਪਤੀ ਤੋਂ ਵਾਪਸ ਮੰਗੇ ਡੇਢ ਕਰੋੜ, ਵੇਖੋ ਵੀਡੀਓ ਰਾਖੀ ਸਾਵੰਤ (Rakhi Sawant) ਅਤੇ ਉਸ ਦੇ ਪਤੀ ਆਦਿਲ (Adil) ਦਰਮਿਆਨ ਕੁਝ ਵੀ ਠੀਕ ਨਹੀਂ ਚੱਲ ਰਿਹਾ । ਅਦਾਕਾਰਾ ਲਗਾਤਾਰ ਆਪਣੇ ਪਤੀ ਦੇ ਖਿਲਾਫ ਇਲਜ਼ਾਮ ਲਗਾ ਰਹੀ ਹੈ । ਬੀਤੇ ਦਿਨ ਅਦਾਕਾਰਾ ਨੇ ਇੱਕ ਵੀਡੀਓ ਸਾਂਝਾ ਕਰਕੇ ਦੱਸਿਆ ਸੀ ਕਿ ਉਸ ਦੇ ਪਤੀ ਆਦਿਲ ਦਾ ਕਿਸੇ ਹੋਰ ਕੁੜੀ ਦੇ ਨਾਲ ਚੱਕਰ ਚੱਲ ਰਿਹਾ ਹੈ ।| Nothing is going well between Rakhi Sawant and her husband Adil. The actress is constantly making allegations against her husband. Yesterday, the actress shared a video and told that her husband Adil is having an affair with another girl. By Shaminder 09 Feb 2023 Share Twitter Share Whatsapp LinkedIn
Celebrities Special ਮੀਡੀਆ ਦੇ ਨਾਲ ਗੱਲਬਾਤ ਦੌਰਾਨ ਰਾਖੀ ਸਾਵੰਤ ਹੋਈ ਬੇਹੋਸ਼, ਭਰਾ ਸੰਭਾਲਦਾ ਆਇਆ ਨਜ਼ਰ, ਵੇਖੋ ਵੀਡੀਓ ਰਾਖੀ ਸਾਵੰਤ (Rakhi Sawant) ਆਪਣੇ ਵਿਆਹ ਨੂੰ ਲੈ ਕੇ ਇਨ੍ਹੀਂ ਦਿਨੀਂ ਬਹੁਤ ਪ੍ਰੇਸ਼ਾਨ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੇ ਹਨ । ਉਸ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ ।ਜਿਸ ‘ਚ ਉਹ ਬੇਹੋਸ਼ ਹੋਈ ਨਜ਼ਰ ਆ ਰਹੀ ਹੈ । | Rakhi Sawant is very worried about her marriage these days. her pictures and videos are constantly going viral on social media. Another video of her has gone viral on social media, in which she is seen unconscious. By Shaminder 08 Feb 2023 Share Twitter Share Whatsapp LinkedIn
Celebrities Special ਰਾਖੀ ਸਾਵੰਤ ਦਾ ਬਿਆਨ ਆਇਆ ਸਾਹਮਣੇ, ਕਿਹਾ ‘ਆਦਿਲ ਦੇ ਨਾਲ ਮੇਰਾ ਰਿਸ਼ਤਾ ਹੈ ਬਰਕਰਾਰ, ਮੈਂ ਸਿਰਫ਼ ਆਦਿਲ ਦੇ ਅਫੇਅਰ ਤੋਂ ਪਰੇਸ਼ਾਨ’ Rakhi Sawant is active on social media. Yesterday, a video of him went viral. In which the actress was seen making a statement about Adil.| ਰਾਖੀ ਸਾਵੰਤ (Rakhi Sawant) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ । ਬੀਤੇ ਦਿਨ ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ‘ਚ ਅਦਾਕਾਰਾ ਆਦਿਲ ਦੇ ਬਾਰੇ ਬਿਆਨਬਾਜ਼ੀ ਕਰਦੀ ਹੋਈ ਨਜ਼ਰ ਆਈ ਸੀ । By Shaminder 03 Feb 2023 Share Twitter Share Whatsapp LinkedIn
Punjabi Buzz ਰਾਖੀ ਸਾਵੰਤ ਬੁਆਏ ਫ੍ਰੈਂਡ ਆਦਿਲ ਦੇ ਨਾਲ ਆਈ ਨਜ਼ਰ, ਕਿਹਾ ‘ਜਹਾਂ ਹਮ ਵਹਾਂ ਜੰਗਲ ਮੇਂ ਮੰਗਲ’ Rakhi Sawant often shares pictures and videos with her boyfriend Adil. Now a video of her is going viral. In which she is seen with Adil and looks very happy with Adil on the bank of the river. By Shaminder 23 Aug 2022 Share Twitter Share Whatsapp LinkedIn