Celebrities Special Rakhi Sawant: ਰਾਖੀ ਸਾਵੰਤ ਦੇ ਪਤੀ ਆਦਿਲ ਖ਼ਾਨ ਕਾਲੇ ਕੱਪੜੇ ਨਾਲ ਮੂੰਹ ਲੁਕਾ ਕੇ ਪਹੁੰਚੇ ਕੋਰਟ, ਮੀਡੀਆ ਤੋਂ ਕਿਨਾਰਾ ਕਰਦੇ ਆਏ ਨਜ਼ਰ Rakhi Sawant's husband Adil Khan in Court: ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹੈ। ਉਸ ਨੇ ਵਿਆਹ ਦੇ ਕੁਝ ਮਹੀਨੇ ਬਾਅਦ ਹੀ ਪਤੀ ਆਦਿਲ ਖਾਨ ਦੁਰਾਨੀ 'ਤੇ ਗੰਭੀਰ ਦੋਸ਼ ਲਗਾਏ ਹਨ। ਰਾਖੀ ਨੇ ਕਿਹਾ ਹੈ ਕਿ ਆਦਿਲ ਉਸ ਨਾਲ ਬੇਵਫ਼ਾ ਸੀ ਅਤੇ ਆਪਣੀ ਪ੍ਰੇਮਿਕਾ ਦੇ ਕਹਿਣ 'ਤੇ ਉਸ 'ਤੇ ਹੱਥ ਚੁੱਕਿਆ ਸੀ। ਇਸ ਤੋਂ ਬਾਅਦ ਰਾਖੀ ਨੇ ਆਦਿਲ 'ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਉਂਦੇ ਹੋਏ ਐਫਆਈਆਰ ਦਰਜ ਕਰਵਾਈ ਸੀ। By Pushp Raj 08 Feb 2023 Share Twitter Share Whatsapp LinkedIn