Pollywood ਜੋਤੀ ਨੂਰਾਂ ਨੇ ਅਫਸਾਨਾ ਖ਼ਾਨ ਦੇ ਬਰਥਡੇ ਨੂੰ ਬਣਾਇਆ ਖ਼ਾਸ, ਗਾਇਕਾ ਨੂੰ ਦਿੱਤਾ ਸਰਪ੍ਰਾਈਜ਼ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਗਾਇਕਾ ਜੋਤੀ ਨੂਰਾਂ ਅਫਸਾਨਾ ਖ਼ਾਨ ਦੇ ਲਈ ਕੇਕ ਅਤੇ ਗਿਫਟ ਲੈ ਕੇ ਆਉਂਦੀ ਹੈ ਅਤੇ ਅਫਸਾਨਾ ਵੀ ਇਹ ਸਰਪ੍ਰਾਈਜ਼ ਵੇਖ ਕੇ ਖੁਸ਼ ਨਜ਼ਰ ਆਉਂਦੀ ਹੈ । By Shaminder 14 Jun 2023 Share Twitter Share Whatsapp LinkedIn
Pollywood ਅਫਸਾਨਾ ਖ਼ਾਨ ਨੇ ਪੰਜਾਬੀ ਸੂਟ 'ਚ ਸ਼ੇਅਰ ਕੀਤੀਆਂ ਤਸਵੀਰਾਂ, ਗਾਇਕਾ ਦਾ ਮੇਅਕਪ ਵੇਖ ਕੇ ਨੈਟੀਜ਼ਨਸ ਨੇ ਇੰਝ ਦਿੱਤਾ ਰਿਐਕਸ਼ਨ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਨੇ ਹਾਲ ਹੀ 'ਚ ਪੰਜਾਬੀ ਸੂਟ ਪਾ ਕੇ ਕਰਵਾਏ ਗਏ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਸ ਦੇ ਓਵਰ ਮੇਅਕਪ ਨੂੰ ਵੇਖ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। By Pushp Raj 08 May 2023 Share Twitter Share Whatsapp LinkedIn
Pollywood ਅਫਸਾਨਾ ਖ਼ਾਨ ਵਿਦੇਸ਼ ‘ਚ ਸ਼ੋਅ ਦੇ ਨਾਲ-ਨਾਲ ਸੈਰ ਸਪਾਟੇ ਦਾ ਲੈ ਰਹੀ ਅਨੰਦ,ਪਤੀ ਨੂੰ ਰਹੀ ਮਿਸ, ਵੇਖੋ ਵੀਡੀਓ ਅਫਸਾਨਾ ਖ਼ਾਨ ਇਨ੍ਹੀਂ ਦਿਨੀਂ ਵਿਦੇਸ਼ ‘ਚ ਹੈ । ਉਹ ਵਿਦੇਸ਼ ‘ਚ ਜਿੱਥੇ ਸ਼ੋਅ ਕਰ ਰਹੀ ਹੈ, ਉੱਥੇ ਹੀ ਇਸ ਦੌਰਾਨ ਉਹ ਵਿਦੇਸ਼ ਜਾਣ ਦਾ ਪੂਰਾ ਲਾਹਾ ਲੈਂਦੀ ਹੋਈ ਵੀ ਵਿਖਾਈ ਦੇ ਰਹੀ ਹੈ । By Shaminder 04 May 2023 Share Twitter Share Whatsapp LinkedIn
Pollywood ਅਫਸਾਨਾ ਖ਼ਾਨ ਨੇ ਵਿਦੇਸ਼ ‘ਚ ਪਤੀ ਨੂੰ ਕੀਤਾ ਮਿਸ, ਵੀਡੀਓ ਕਾਲ ਕਰਕੇ ਦੱਸਿਆ ਦਿਲ ਦਾ ਹਾਲ ਅਫਸਾਨਾ ਖ਼ਾਨ ਨੇ ਆਪਣੇ ਪਤੀ ਤੋਂ ਦੂਰੀ ਨੂੰ ਕੁਝ ਪਲਾਂ ‘ਚ ਹੀ ਦੂਰ ਕਰ ਲਿਆ ਅਤੇ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕੀਤੇ । By Shaminder 01 May 2023 Share Twitter Share Whatsapp LinkedIn
Viral Afsana Khan: ਪਤੀ ਸਾਜ਼ ਨਾਲ ਅਫਸਾਨਾ ਖ਼ਾਨ ਪਹੁੰਚੀ ਅਜਮੇਰ ਸ਼ਰੀਫ ਦਰਗਾਹ, ਗਾਇਕਾ ਨੇ ਸਾਂਝੀ ਕੀਤੀਆਂ ਤਸਵੀਰਾਂ ਮਸ਼ਹੂਰ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਹਾਲ ਹੀ 'ਚ ਆਪਣੇ ਪਤੀ ਸਾਜ਼ ਦੇ ਨਾਲ ਅਜਮੇਰ ਸ਼ਰੀਫ ਦਰਗਾਹ ਪਹੁੰਚੀ। ਗਾਇਕਾ ਨੇ ਇੱਥੋਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। By Pushp Raj 04 Apr 2023 Share Twitter Share Whatsapp LinkedIn
Pollywood Afsana Khan: ਅਫਸਾਨਾ ਖ਼ਾਨ ਤੇ ਸਾਜ਼ ਨੇ ਸ਼ਰਧਾ ਭਾਵ ਨਾਲ ਮਨਾਏ ਨਰਾਤੇ, ਕੰਜਕਾਂ ਤੋਂ ਅਸ਼ੀਰਵਾਦ ਲੈਂਦੀ ਨਜ਼ਰ ਆਈ ਗਾਇਕ ਜੋੜੀ ਮਸ਼ਹੂਰ ਪੰਜਾਬੀ ਗਾਇਕ ਅਫਸਾਨਾ ਖ਼ਾਨ ਹਰ ਤਿਉਹਾਰ ਸ਼ਰਧਾ ਭਾਵ ਨਾਲ ਮਨਾਉਂਦੀ ਹੈ। ਹਾਲ ਹੀ ਵਿੱਚ ਗਾਇਕ ਨੇ ਨਰਾਤਿਆਂ ਦਾ ਪਵਿੱਤਰ ਤਿਉਹਾਰ ਮਨਾਇਆ ਤੇ ਆਪਣੇ ਘਰ ਕੰਜਕਾਂ ਦੀ ਪੂਜਾ ਕੀਤੀ। ਗਾਇਕਾ ਕੰਜਕ ਪੂਜਾ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝੀ ਕੀਤੀ ਹੈ। By Pushp Raj 30 Mar 2023 Share Twitter Share Whatsapp LinkedIn
Pollywood ਅਫਸਾਨਾ ਖ਼ਾਨ ਦੀ ਖੁਸ਼ੀ ‘ਚ ਸ਼ਾਮਿਲ ਹੋਏ ਸਿੱਧੂ ਮੂਸੇਵਾਲਾ ਦੇ ਮਾਪੇ, ਗਾਇਕਾ ਨੇ ਕੀਤਾ ਨਿੱਘਾ ਸਵਾਗਤ Sidhu Moosewala's parents news: ਪੰਜਾਬੀ ਜਗਤ ਦੀ ਮਸ਼ਹੂਰ ਗਾਇਕਾ ਅਫਸਾਨਾ ਖ਼ਾਨ ਜੋ ਕਿ ਆਪਣੇ ਗੀਤਾਂ ਨੂੰ ਲੈ ਕੇ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੇ ਘਰ ਵਿਖੇ ਸਾਈਂ ਸੰਧਿਆ ਦਾ ਆਯੋਜਨ ਕੀਤਾ। ਇਸ ਦੌਰਾਨ ਕਈ ਕਰੀਬੀ ਸੱਜਣ-ਮਿੱਤਰ ਪਹੁੰਚੇ। ਅਫਸਾਨਾ ਤੇ ਸਾਜ਼ ਦੀ ਇਸ ਖੁਸ਼ੀ ਵਿੱਚ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਜ਼ਰ ਆਏ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। By Suchitra 10 Mar 2023 Share Twitter Share Whatsapp LinkedIn
Entertainment News Afsana Khan, Saajz recreate 'Pathaan' hook step with a Punjabi twist; video inside Afsana Khan and Saajz recreate the 'Pathaan' hook step in Punjabi style as they celebrated their first wedding anniversary. Punjabi singers Afsana Khan and Saajz who recently celebrated their first wedding anniversary were spotted grooving to the song in Punjabi style and everyone loved their video. By Ritika Nath 21 Feb 2023 Share Twitter Share Whatsapp LinkedIn
PTC Punjabi Buzz ਅਫਸਾਨਾ ਖ਼ਾਨ ਨੇ ਮਨਾਈ ਵਿਆਹ ਦੀ ਪਹਿਲੀ ਵਰ੍ਹੇਗੰਢ, ਤਸਵੀਰਾਂ ਕੀਤੀਆਂ ਸਾਂਝੀਆਂ ਅਫਸਾਨਾ ਖ਼ਾਨ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ ਹੈ । ਜਿਸ ਦੀਆਂ ਤਸਵੀਰਾਂ ਵੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । By Shaminder 20 Feb 2023 Share Twitter Share Whatsapp LinkedIn