Punjabi Buzz ‘Ghum Hai Kisikey Pyaar Meiin’ ਸ਼ੋਅ ਦੀ ਇਸ ਅਦਾਕਾਰਾ ਨੂੰ ਵਿਆਹ ਦੇ ਕੁਝ ਮਹੀਨਿਆਂ ਬਾਅਦ ਮਿਲੀ ਇੰਨੀ ਵੱਡੀ ਖੁਸ਼ਖਬਰੀ, ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ Ghum Hai Kisikey Pyaar Meiin actress Aishwarya Sharma buys a new car: ਸੀਰੀਅਲ 'ਗੁਮ ਹੈ ਕਿਸੀਕੇ ਪਿਆਰ ਮੇਂ' 'ਚ ਪਾਖੀ ਦਾ ਕਿਰਦਾਰ ਨਿਭਾਅ ਚੁੱਕੀ ਅਭਿਨੇਤਰੀ ਐਸ਼ਵਰਿਆ ਸ਼ਰਮਾ ਦੀਆਂ ਖੁਸ਼ੀਆਂ ਚ ਵਧਾ ਹੋ ਗਿਆ ਹੈ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਅਦਾਕਾਰਾ ਦੇ ਘਰ ਅਜਿਹੀ ਖੁਸ਼ਖਬਰੀ ਆਈ ਹੈ, ਜਿਸ ਤੋਂ ਬਾਅਦ ਐਸ਼ਵਰਿਆ ਸ਼ਰਮਾ ਕਾਫੀ ਖੁਸ਼ ਹੈ। By Lajwinder kaur 26 Jul 2022 Share Twitter Share Whatsapp LinkedIn