Trending now ਡਰੱਗਜ਼ ਮਾਮਲੇ 'ਚ 2 ਸਾਲ ਤੋਂ ਜੇਲ੍ਹ 'ਚ ਬੰਦ ਏਜਾਜ਼ ਖਾਨ ਨੂੰ ਮਿਲੀ ਜ਼ਮਾਨਤ, ਮਾਪਿਆਂ ਤੇ ਬੱਚਿਆਂ ਨੂੰ ਮਿਲ ਹੋਏ ਭਾਵੁਕ ਬਿੱਗ ਬੌਸ 7 ਵਿੱਚ ਨਜ਼ਰ ਆਏ ਏਜਾਜ਼ ਖਾਨ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਆਪਣੇ ਵਿਵਾਦਤ ਬਿਆਨਾਂ ਲਈ ਮਸ਼ਹਰੂ ਤੇ ਡਰੱਗ ਕੇਸ ਵਿੱਚ ਪਿਛਲੇ ਦੋ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਏਜਾਜ਼ ਖਾਨ ਨੂੰ ਜ਼ਮਾਨਤ ਮਿਲ ਗਈ ਹੈ ਤੇ ਉਹ ਜੇਲ੍ਹ ਤੋਂ ਬਾਹਰ ਆ ਚੁੱਕੇ ਹਨ। ਜਦੋਂ ਉਹ ਜੇਲ੍ਹ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਪਰਿਵਾਰਕ ਮੈਂਬਰ ਬਾਹਰ ਉਸ ਦੀ ਉਡੀਕ ਕਰ ਰਹੇ ਸਨ, ਮਾਹੌਲ ਕਾਫੀ ਇਮੋਸ਼ਨਲ ਹੋ ਗਿਆ ਸੀ। By Pushp Raj 20 May 2023 Share Twitter Share Whatsapp LinkedIn
Punjabi Buzz ਬਾਲੀਵੁੱਡ ਐਕਟਰ ਏਜਾਜ਼ ਖ਼ਾਨ ਨੂੰ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣਾ ਪਿਆ ਮਹਿੰਗਾ, ਪੁਲਿਸ ਨੇ ਕੀਤਾ ਗ੍ਰਿਫ਼ਤਾਰ By Rupinder Kaler 19 Jul 2019 Share Twitter Share Whatsapp LinkedIn