Punjabi Buzz 'ਬੇਬੀਮੂਨ' ਤੋਂ ਪ੍ਰੈਗਨੈਂਟ ਆਲੀਆ ਭੱਟ ਨੇ ਸਾਂਝੀ ਕੀਤੀ ਖ਼ੂਬਸੂਰਤ ਤਸਵੀਰ, ਸਕੂਨ ਦੇਣ ਵਾਲੀ ਥਾਂ ‘ਤੇ ਲਿਆਉਣ ਲਈ ਪਤੀ ਰਣਬੀਰ ਦਾ ਕੀਤਾ ਸ਼ੁਕਰਾਨਾ Alia Bhatt Shares Sun-kissed Pic from Babymoon: ਬਾਲੀਵੁੱਡ ਦੀ ਕਿਊਟ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਜੋ ਕਿ ਆਪਣੇ ਆਉਣ ਵਾਲੇ ਪਹਿਲੇ ਬੱਚੇ ਨੂੰ ਲੈ ਕੇ ਚਰਚਾ ਹਨ। ਵਿਆਹ ਤੋਂ ਬਾਅਦ ਹਨੀਮੂਨ 'ਤੇ ਨਹੀਂ ਜਾ ਸਕੇ ਸਨ, ਪਰ ਹੁਣ ਦੋਵੇਂ ਬੇਬੀਮੂਨ 'ਤੇ ਰਵਾਨਾ ਹੋ ਗਏ ਹਨ। ਜੀ ਹਾਂ ਆਲੀਆ ਅਤੇ ਰਣਬੀਰ ਨੂੰ ਸੋਮਵਾਰ ਨੂੰ ਏਅਰਪੋਰਟ 'ਤੇ ਇਕੱਠੇ ਦੇਖਿਆ ਗਿਆ। ਹੁਣ ਦੋਵੇਂ ਆਪਣੇ ਬੇਬੀਮੂਨ ਦਾ ਲੁਤਫ ਲੈ ਰਹੇ ਹਨ। By Lajwinder kaur 09 Aug 2022 Share Twitter Share Whatsapp LinkedIn