Pollywood ‘ਅਮਰ ਸਿੰਘ ਚਮਕੀਲਾ’ ਫ਼ਿਲਮ ਦਾ ਟ੍ਰੇਲਰ ਹੋਇਆ ਰਿਲੀਜ਼, ਦਿਲਜੀਤ ਦੋਸਾਂਝ ਦਾ ਅੰਦਾਜ਼ ਹਰ ਕਿਸੇ ਨੂੰ ਆ ਰਿਹਾ ਪਸੰਦ ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ ।ਢਾਈ ਕੁ ਮਿੰਟ ਦੇ ਇਸ ਟ੍ਰੇਲਰ ‘ਚ ਚਮਕੀਲੇ ਦੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਅਤੇ ਕਿਸ ਤਰ੍ਹਾਂ ਇਸ ਚਮਕਦੇ ਸਿਤਾਰੇ ਦਾ ਕਤਲ ਹੁੰਦਾ ਹੈ । ਇਸ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ । By Shaminder 28 Mar 2024 Share Twitter Share Whatsapp LinkedIn
Pollywood ਅਮਰ ਸਿੰਘ ਚਮਕੀਲਾ ਦੀ ਅੱਜ ਹੈ ਬਰਸੀ, ਬਰਸੀ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਅਮਰ ਸਿੰਘ ਚਮਕੀਲਾ ਦੀ ਅੱਜ ਬਰਸੀ ਹੈ। ਅੱਜ ਉਨ੍ਹਾਂ ਦੀ ਬਰਸੀ ‘ਤੇ ਫੈਨਸ ਵੀ ਉਨ੍ਹਾਂ ਨੂੰ ਯਾਦ ਕਰਕੇ ਸ਼ਰਧਾਂਜਲੀ ਦੇ ਰਹੇ ਹਨ । ਅਮਰ ਸਿੰਘ ਚਮਕੀਲਾ ਅੱਸੀ ਦੇ ਦਹਾਕੇ ਦੇ ਅਜਿਹੇ ਗਾਇਕ ਸਨ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਦੁਨੀਆ ਭਰ ‘ਚ ਪਛਾਣ ਬਣਾਈ ਸੀ । By Shaminder 08 Mar 2024 Share Twitter Share Whatsapp LinkedIn
Pollywood ਇਮਤਿਆਜ਼ ਅਲੀ ਨੇ ਕੀਤਾ ਖੁਲਾਸਾ ‘ਚਮਕੀਲਾ’ ਦੀ ਸ਼ੂਟਿੰਗ ਦੌਰਾਨ ਦਿਲਜੀਤ ਦੋਸਾਂਝ ਨੇ ਗਾਇਆ ਸੀ ਲਾਈਵ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ਨੈੱਟਫਲਿਕਸ ‘ਤੇ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕ ਵੀ ਬਹੁਤ ਹੀ ਜ਼ਿਆਦਾ ਐਕਸਾਈਟਡ ਹਨ ਅਤੇ ਬੇਸਬਰੀ ਦੇ ਨਾਲ ਫ਼ਿਲਮ ਦਾ ਇੰਤਜ਼ਾਰ ਕਰ ਰਹੇ ਹਨ । By Shaminder 07 Mar 2024 Share Twitter Share Whatsapp LinkedIn
Pollywood ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਪਹਿਲਾ ਗੀਤ ‘ਇਸ਼ਕ ਮਿਟਾਏ’ ਰਿਲੀਜ਼, ਫੈਨਸ ਨੂੰ ਪਸੰਦ ਆ ਰਿਹਾ ਦਿਲਜੀਤ ਦੋਸਾਂਝ ਦਾ ਅੰਦਾਜ਼ ਦਿਲਜੀਤ ਦੋਸਾਂਝ ਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਦਾ ਪਹਿਲਾਂ ਗੀਤ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ‘ਇਸ਼ਕ ਮਿਟਾਏ’ ਨਾਂਅ ਦੇ ਟਾਈਟਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । By Shaminder 29 Feb 2024 Share Twitter Share Whatsapp LinkedIn
Bollywood Parineeti Chopra Wishes Diljit Dosanjh on his Birthday with Unseen Picture from 'Chamkila' Parineeti Chopra Wishes Diljit Dosanjh on his Birthday with an Unseen Picture from 'Chamkila'. 'Chamkila' marks the first collaboration between Diljit Dosanjh and director Imtiaz Ali which will be released directly on the OTT platform Netflix in 2024. By Ritika Nath 06 Jan 2024 Share Twitter Share Whatsapp LinkedIn
Pollywood ਜਾਣੋ ਪੰਜਾਬੀ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਜਿਨ੍ਹਾਂ ਨੇ ਕਰੀਅਰ ਦੇ ਸਿਖਰ ‘ਤੇ ਪਹੁੰਚ ਕੇ ਇਸ ਦੁਨੀਆ ਨੂੰ ਕਿਹਾ ਅਲਵਿਦਾ ਪੰਜਾਬੀ ਇੰਡਸਟਰੀ ਤਰੱਕੀ ਦੀਆਂ ਲੀਹਾਂ ‘ਤੇ ਲਗਾਤਾਰ ਅੱਗੇ ਵੱਧ ਰਹੀ ਹੈ । ਇੰਡਸਟਰੀ ‘ਚ ਅਜਿਹੇ ਸਿਤਾਰੇ ਵੀ ਆਏ ਜਿਨ੍ਹਾਂ ਨੇ ਬਹੁਤ ਹੀ ਘੱਟ ਸਮੇਂ ‘ਚ ਆਪਣੀ ਜਗ੍ਹਾ ਬਣਾ ਲਈ । ਪਰ ਆਪਣੀ ਸ਼ੌਹਰਤ ਦਾ ਅਨੰਦ ਮਾਨਣ ਦਾ ਜਦੋਂ ਸਮਾਂ ਆਇਆ ਤਾਂ ਇਨ੍ਹਾਂ ਕਲਾਕਾਰਾਂ ਨੇ ਹਮੇਸ਼ਾ ਦੇ ਲਈ ਸੰਸਾਰ ਨੂੰ ਅਲਵਿਦਾ ਆਖ ਦਿੱਤਾ ਸੀ । By Shaminder 20 Sep 2023 Share Twitter Share Whatsapp LinkedIn
Celebrity Special ਅਮਰ ਸਿੰਘ ਚਮਕੀਲਾ ਨੇ ਗੁਜ਼ਾਰੇ ਲਈ ਕੱਪੜਾ ਮਿੱਲ ‘ਚ ਕੀਤੀ ਸੀ ਨੌਕਰੀ, ਚਮਕੀਲਾ ‘ਤੇ ਅਮਰਜੋਤ ਦੇ ਕਤਲ ਦੌਰਾਨ ਅਮਰਜੋਤ ਦੀ ਕੁੱਖ ‘ਚ ਪਲ ਰਹੇ ਬੱਚੇ ਦੀ ਵੀ ਹੋ ਗਈ ਸੀ ਮੌਤ ਅਮਰ ਸਿੰਘ ਚਮਕੀਲਾ ਨੂੰ ਅੱਜ ਵੀ ਉਨ੍ਹਾਂ ਦੇ ਗੀਤਾਂ ਕਰਕੇ ਜਾਣਿਆ ਜਾਂਦਾ ਹੈ । ਉਨ੍ਹਾਂ ਦੇ ਏੇਨੇਂ ਕੁ ਲਾਈਵ ਸ਼ੋਅ ਅਤੇ ਅਖਾੜੇ ਹੁੰਦੇ ਸਨ ਕਿ ਮਹੀਨਿਆਂ ਬੱਧੀ ਕਈ ਲੋਕਾਂ ਨੂੰ ਉਨ੍ਹਾਂ ਤੋਂ ਸਮਾਂ ਲੈਣ ਦੇ ਲਈ ਉਡੀਕ ਕਰਨੀ ਪੈਂਦੀ ਸੀ ਅਤੇ ਕਈ ਲੋਕਾਂ ਨੂੰ ਤਾਂ ਚਮਕੀਲੇ ਦਾ ਅਖਾੜਾ ਲਗਵਾਉਣ ਦੇ ਲਈ ਕਈ ਵਾਰ ਵਿਆਹ ਤੱਕ ਲੇਟ ਕਰਵਾਉਣੇ ਪਏ ਸਨ । By Shaminder 30 May 2023 Share Twitter Share Whatsapp LinkedIn
Pollywood ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਮੌਤ ਨੂੰ ਲੈ ਕੇ ਸ਼ਾਗਿਰਦ ਨੇ ਖੋਲ੍ਹੇ ਕਈ ਰਾਜ਼, ‘ਚਮਕੀਲੇ’ ਬਾਰੇ ਗੱਲ ਕਰ ਭਾਵੁਕ ਹੋਇਆ ਸ਼ਾਗਿਰਦ ਚਮਕੀਲਾ ਦੀ ਮੌਤ ਤੋਂ ਕਈ ਸਾਲਾਂ ਬਾਅਦ ਲੋਕ ਉਸ ਦੇ ਨਾਲ ਜੁੜੀਆਂ ਗੱਲਾਂ ਦੱਸ ਰਹੇ ਹਨ ।ਹੁਣ ਚਮਕੀਲਾ ਦਾ ਇੱਕ ਸ਼ਾਗਿਰਦ ਵੀ ਸਾਹਮਣੇ ਆਇਆ ਹੈ । ਜਿਸ ਨੇ ਦੱਸਿਆ ਕਿ ‘ਚਮਕੀਲੇ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਸ ਦੇ ਨਾਲ ਕੋਈ ਘਟਨਾ ਵਾਪਰ ਸਕਦੀ ਹੈ । By Shaminder 11 May 2023 Share Twitter Share Whatsapp LinkedIn
Pollywood ਗੁਰਚੇਤ ਚਿੱਤਰਕਾਰ ਨੇ ਸਿੱਧੂ ਮੂਸੇਵਾਲਾ ਦੇ ਨਾਲ ਕੀਤੀ ਗਾਇਕ ਚਮਕੀਲੇ ਦੀ ਤੁਲਨਾ, ਅਦਾਕਾਰ ਨੇ ਦੱਸੀ ਵਜ੍ਹਾ ਅਦਾਕਾਰ ਨੇ ਮਰਹੂਮ ਸਿੱਧੂ ਮੂਸੇਵਾਲਾ ਦੀ ਤੁਲਨਾ ਪੰਜਾਬੀ ਗਾਇਕ ਚਮਕੀਲੇ ਦੇ ਨਾਲ ਕੀਤੀ ਹੈ । ਆਓ ਜਾਣਦੇ ਹਾਂ ਚਮਕੀਲੇ ਦੇ ਨਾਲ ਗੁਰਚੇਤ ਚਿੱਤਰਕਾਰ ਨੇ ਕਿਉਂ ਕੀਤੀ ਮਰਹੂਮ ਸਿੱਧੂ ਮੂਸੇਵਾਲਾ ਦੀ ਤੁਲਨਾ। By Shaminder 12 Apr 2023 Share Twitter Share Whatsapp LinkedIn