OTT Release 'Amar Singh Chamkila' teaser: Diljit Dosanjh's first look as legendary singer 'Chamkila' leave netizens in awe 'Amar Singh Chamkila' teaser: Diljit Dosanjh's first look as 'Amar Singh Chamkila' is out now. The upcoming film is directed by Imtiaz Ali and will be released in 2024. By Ritika Nath 30 May 2023 Share Twitter Share Whatsapp LinkedIn
Celebrities Special Diljit Dosanjh: ਦਿਲਜੀਤ ਦੋਸਾਂਝ ਦੀ ਚਮਕੀਲਾ ਲੁੱਕ ਵਾਲੀਆਂ ਤਸਵੀਰਾਂ ਵੇਖ ਫੈਨਜ਼ ਹੋਏ ਹੈਰਾਨ, ਦਿਲਜੀਤ ਨੇ ਇਮਤਿਆਜ਼ ਅਲੀ ਨਾਲ ਤਸਵੀਰ ਸਾਂਝੀ ਕਰ ਆਖੀ ਇਹ ਗੱਲ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਨਵੀਂ ਫ਼ਿਲਮ 'ਚਮਕੀਲਾ' ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਹਨ। ਇੱਕ ਵਾਰ ਫਿਰ ਤੋਂ ਦਿਲਜੀਤ ਨੇ ਆਪਣੇ ਚਮਕੀਲਾ ਲੁੱਕ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੋ ਗਿਆ। By Pushp Raj 14 Mar 2023 Share Twitter Share Whatsapp LinkedIn
Celebrities Special Diljit Dosanjh: ਦਿਲਜੀਤ ਦੋਸਾਂਝ ਨੇ ਫ਼ਿਲਮ 'ਚਮਕੀਲਾ' 'ਚ ਅਮਰਜੋਤ ਕੌਰ ਦਾ ਕਿਰਦਾਰ ਨਿਭਾਉਣ ਲਈ ਪਰੀਣੀਤੀ ਚੋਪੜਾ ਦੀ ਕੀਤੀ ਤਾਰੀਫ, ਕਿਹਾ ਕਮਾਲ ਕੰਮ ਕੀਤਾ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਮੌਜੂਦਾ ਸਮੇਂ 'ਚ ਫ਼ਿਲਮ 'ਚਮਕੀਲਾ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ। ਇਸ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਵੀ ਨਜ਼ਰ ਆਵੇਗੀ। ਹਾਲ ਹੀ ਵਿੱਚ ਗਾਇਕ ਨੇ ਆਪਣੀ ਸਹਿ-ਕਲਾਕਾਰ ਦੀ ਜਮ ਕੇ ਤਾਰੀਫ ਕੀਤੀ ਹੈ। By Pushp Raj 06 Mar 2023 Share Twitter Share Whatsapp LinkedIn
Celebrities Special Chamkila Biopic : ਫ਼ਿਲਮ 'ਅਮਰ ਸਿੰਘ ਚਮਕੀਲਾ' ਦੀ ਸ਼ੂਟਿੰਗ ਲਈ ਪੰਜਾਬ ਪਹੁੰਚੀ ਪਰੀਣੀਤੀ ਚੋਪੜਾ, ਵੇਖੋ ਵੀਡੀਓ ਪਰੀਣੀਤੀ ਚੋਪੜਾ ਪੰਜਾਬ ਪਹੁੰਚ ਚੁੱਕੀ ਹੈ। ਪਰੀਣੀਤੀ ਇੱਥੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਉੱਪਰ ਬਣ ਰਹੀ ਫਿਲਮ ਦੀ ਸ਼ੂਟਿੰਗ ਲਈ ਆਈ ਹੈ। ਪਰੀਣੀਤੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦੀ ਜੀਵਨੀ ਉੱਪਰ ਬਣ ਰਹੀ ਫ਼ਿਲਮ ਵਿੱਚ ਦਿਲਜੀਤ ਦੋਸਾਂਝ ਨਾਲ ਨਜ਼ਰ ਦੇਵੇਗੀ। By Pushp Raj 17 Feb 2023 Share Twitter Share Whatsapp LinkedIn
Entertainment News Diljit Dosanjh's video in and as 'Amar Singh Chamkila's biopic goes viral; netizens react Diljit Dosanjh is all set to portray the late Punjabi singer Amar Singh Chamkila in Imtiaz Ali's upcoming movie. Several videos from the film set go viral on the internet. By Ritika Nath 17 Feb 2023 Share Twitter Share Whatsapp LinkedIn