Bollywood ਕਦੇ ਪਥਰੀਲਾ ਚਿਹਰਾ ਕਹਿ ਕੇ ਨਕਾਰ ਦਿੱਤਾ ਗਿਆ ਸੀ ਅਮਰੀਸ਼ ਪੁਰੀ ਨੂੰ, ਜਾਣੋ ਨਵਾਂਸ਼ਹਿਰ ਦੇ ਰਹਿਣ ਵਾਲੇ ਅਮਰੀਸ਼ ਪੁਰੀ ਨੇ ਕਿਸ ਤਰ੍ਹਾਂ ਬਣਾਇਆ ਬਾਲੀਵੁੱਡ ‘ਚ ਨਾਮ ਅਮਰੀਸ਼ ਪੁਰੀ ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ ਰਹਿ ਚੁੱਕੇ ਹਨ । ਵੱਡੇ ਪਰਦੇ ‘ਤੇ ਜਦੋਂ ਅਮਰੀਸ਼ ਪੁਰੀ ਦੀ ਐਂਟਰੀ ਹੁੰਦੇ ਸੀ ਤਾਂ ਵੱਡੇ ਵੱਡਿਆਂ ਦੇ ਪਸੀਨੇ ਛੁੱਟ ਜਾਂਦੇ ਸਨ। ਅਮਰੀਸ਼ ਪੁਰੀ ਇੱਕ ਬੀਮਾ ਕੰਪਨੀ ‘ਚ ਕੰਮ ਕਰਦੇ ਸਨ ਅਤੇ ਇਹ ਨੌਕਰੀ ਉਨ੍ਹਾਂ ਨੇ ਬਾਰਾਂ ਸਾਲ ਤੱਕ ਕੀਤੀ ਸੀ । By Shaminder 04 Jun 2023 Share Twitter Share Whatsapp LinkedIn
Celebrities Special ਕਿਲੀ ਪੌਲ ਦਾ ਇਹ ਐਕਟ ਵੇਖ ਫੈਨਜ਼ ਨੂੰ ਆਈ ਅਮਰੀਸ਼ ਪੁਰੀ ਦੀ ਯਾਦ, ਵੇਖੋ ਵੀਡੀਓ Killy Paul's New video: ਇੰਟਰਨੈਟ ਸੈਂਸੈਸ਼ਨ ਦੇ ਨਾਂਅ ਨਾਲ ਤਨਜ਼ਾਨੀਆ ਦੇ ਮਸ਼ਹੂਰ ਕਲਾਕਾਰ ਕਿਲੀ ਪੌਲ ਅਕਸਰ ਆਪਣੇ ਡਾਂਸ ਤੇ ਬਾਲੀਵੁੱਡ ਗੀਤਾਂ 'ਤੇ ਰੀਅਲਸ ਬਨਾਉਣ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ ਵਿੱਚ ਕਿਲੀ ਪੌਲ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਫੈਨਜ਼ ਨੂੰ ਦਿੱਗਜ਼ ਅਦਾਕਾਰ ਅਮਰੀਸ਼ ਪੁਰੀ ਦੀ ਯਾਦ ਆ ਗਈ। By Pushp Raj 26 Dec 2022 Share Twitter Share Whatsapp LinkedIn
Punjabi Buzz 'Dilwale Dulhania Le Jayenge' ਦੇ 27 ਸਾਲ ਪੂਰੇ, ਪ੍ਰਸ਼ੰਸਕਾਂ ਦੇ ਦਿਲਾਂ 'ਚ ਅੱਜ ਵੀ ਜ਼ਿੰਦਾ ਹੈ ਰਾਜ-ਸਿਮਰਨ ਦਾ ਰੋਮਾਂਸ DDLJ turns 27 Years: ਸ਼ਾਹਰੁਖ ਖ਼ਾਨ ਅਤੇ ਕਾਜੋਲ ਦੀ ਜੋੜੀ ਨੇ ਬਾਲੀਵੁੱਡ ਵਿੱਚ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਇਸ ਜੋੜੀ ਨੂੰ ਬਾਲੀਵੁੱਡ ਦੀਆਂ ਸਭ ਤੋਂ ਸ਼ਾਨਦਾਰ ਯਾਦਗਾਰ ਜੋੜੀਆਂ ਵਿੱਚ ਗਿਣਿਆ ਜਾਂਦਾ ਹੈ। ਹਾਲਾਂਕਿ ਦੋਵਾਂ ਦੀਆਂ ਸਾਰੀਆਂ ਫਿਲਮਾਂ ਸੁਪਰਹਿੱਟ ਰਹੀਆਂ ਹਨ ਪਰ 'ਦਿਲਵਾਲੇ ਦੁਲਹਨੀਆ ਲੇ ਜਾਏਂਗੇ' ਫ਼ਿਲਮ ਨੇ ਇੱਕ ਵੱਖਰਾ ਹੀ ਮੁਕਾਮ ਹਾਸਿਲ ਕੀਤਾ। ਇਸ ਫਿਲਮ ਨੂੰ ਭਾਰਤੀ ਸਿਨੇਮਾ ਦੀ ਮਾਸਟਰਪੀਸ ਕਿਹਾ ਜਾਂਦਾ ਹੈ। ਰਾਜ ਅਤੇ ਸਿਮਰਨ ਦੀ ਲਵ ਸਟੋਰੀ ਅੱਜ ਵੀ ਹਰ ਕਿਸੇ ਨੂੰ ਯਾਦ ਹੈ। By Lajwinder kaur 20 Oct 2022 Share Twitter Share Whatsapp LinkedIn
Celebrities Special ਪੰਜਾਬ ਦੇ ਨਵਾਂਸ਼ਹਿਰ ਦੇ ਰਹਿਣ ਵਾਲੇ ਅਮਰੀਸ਼ ਪੁਰੀ ਨੇ ਅਦਾਕਾਰੀ ਲਈ ਛੱਡ ਦਿੱਤੀ ਸੀ ਨੌਕਰੀ, ਇਸ ਤਰ੍ਹਾਂ ਹੋਈ ਸੀ ਫ਼ਿਲਮਾਂ ‘ਚ ਐਂਟਰੀ Amrish Puri who made a name for himself with his negative characters. Amrish Puri had such a passion for acting that he quit his 21-year-old job. By Shaminder 22 Jun 2022 Share Twitter Share Whatsapp LinkedIn
Celebrities Special ਇਹ ਹੈ ਅਮਰੀਸ਼ ਪੁਰੀ ਦਾ ਪੋਤਾ, ਕਦੇ ਵੀ ਦਾਦੇ ਦੇ ਨਾਮ ਦਾ ਨਹੀਂ ਲਿਆ ਸਹਾਰਾ, ਇਸ ਫ਼ਿਲਮ ਦੇ ਨਾਲ ਕੀਤਾ ਸੀ ਡੈਬਿਊ Amrish Puri had made a name for himself in Bollywood with his films. He has played many memorable roles. Who is still remembered by his fans. By Shaminder 22 Jun 2022 Share Twitter Share Whatsapp LinkedIn
Punjabi Buzz ਨਵੇਂ ਪ੍ਰਿੰਟ ਦੇ ਨਾਲ ਮੁੜ ਤੋਂ ਸਿਨੇਮਾ ਘਰਾਂ ‘ਚ ਰਿਲੀਜ ਹੋਈ ਫ਼ਿਲਮ ‘ਚੰਨ ਪ੍ਰਦੇਸੀ’ The National Award winning film is being distributed across India through PTC Globe Movies. By Shaminder 27 May 2022 Share Twitter Share Whatsapp LinkedIn
Celebrities Special Death Anniversary : ਸਭ ਤੋਂ ਖ਼ਤਰਨਾਕ ਵਿਲੇਨ ਦੇ ਕਿਰਦਾਰ ਨਿਭਾ ਕੇ ਹਿੱਟ ਹੋਏ ਅਮਰੀਸ਼ ਪੁਰੀ Today is the death anniversary of Bollywood's famous villain Amrish Puri. Amrish Puri played the role of many evil villains. He played the role of a villain in such a way that people considered him a really bad person. In real life, on the contrary, he was a kind hearted and a good person By Pushp Raj 12 Jan 2022 Share Twitter Share Whatsapp LinkedIn
Celebrities Special ਬਾਲੀਵੁੱਡ ਤੋਂ ਕੋਹਾਂ ਦੂਰ ਰਹਿੰਦੀ ਹੈ ਅਮਰੀਸ਼ ਪੁਰੀ ਦੇ ਬੇਟੀ ਨਮਰਤਾ, ਕਰਦੀ ਹੈ ਇਹ ਕੰਮ amrish-puri has played the role of a villain in almost every film. amrish-puri were such villains who also overwhelmed the heroes of the film due to his acting. By Rupinder Kaler 14 Aug 2021 Share Twitter Share Whatsapp LinkedIn
Celebrities Special ਅਮਰੀਸ਼ ਪੁਰੀ ਦੇ ਜਨਮ ਦਿਨ ’ਤੇ ਉਹਨਾਂ ਦਾ ਪੰਜਾਬੀ ਰੰਗ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ Amrish Puri was seen as a villain in almost every film. But a video of him on his birthday is going viral on social media. In this video, Amrish Puri is seen singing Punjabi ghazals. By Rupinder Kaler 22 Jun 2021 Share Twitter Share Whatsapp LinkedIn