Pollywood ਤਸਵੀਰ ‘ਚ ਨਜ਼ਰ ਆ ਰਿਹਾ ਹੈ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਸਿਤਾਰਾ, ਕੀ ਤੁਸੀਂ ਪਛਾਣਿਆ ! ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਅੰਮ੍ਰਿਤ ਮਾਨ ਦੀ । ਜਿਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੁੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਭੋਲੇ ਭਾਲੇ ਦਿਨ ਬਚਪਨ ਦੇ’ । By Shaminder 12 Jan 2024 Share Twitter Share Whatsapp LinkedIn
Pollywood ਅੰਮ੍ਰਿਤ ਮਾਨ ਨੇ ਆਪਣੇ ਛੋਟੇ ਭਰਾ ਨੂੰ ਜਨਮ ਦਿਨ ‘ਤੇ ਤਸਵੀਰ ਸਾਂਝੀ ਕਰਕੇ ਦਿੱਤੀ ਵਧਾਈ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਗਾਇਕ ਅੰਮ੍ਰਿਤ ਮਾਨ ਨੇ ਆਪਣੇ ਭਰਾ ਦੇ ਜਨਮ ਦਿਨ ‘ਤੇ ਭਰਾ ਦੇ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਲਿਖਿਆ ‘ਹੈਪੀ ਬਰਥਡੇ ਨਿੱਕਿਆ ਲਵਜੋਤ ਮਾਨ, ਰੱਬ ਤੇਰੇ ਸਾਰੇ ਸੁਫ਼ਨੇ ਪੂਰੇ ਕਰੇ ਤੇ ਤੈਨੂੰ ਖੁਸ਼ ਰੱਖੇ' । By Shaminder 13 Dec 2023 Share Twitter Share Whatsapp LinkedIn
Pollywood Amrit Maan: ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਦੋਸਤ ਮੀਤ ਹੇਅਰ ਦੇ ਵਿਆਹ 'ਤੇ ਪਾਇਆ ਭੰਗੜਾ, ਵੀਡੀਓ ਹੋ ਰਹੀ ਵਾਇਰਲ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ (Amrit Maan) ਆਪਣੀ ਬੁਲੰਦ ਆਵਾਜ਼ 'ਚ ਗਾਇਕੀ ਨੂੰ ਲੈ ਕੇ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਅੰਮ੍ਰਿਤ ਮਾਨ ਆਪਣੇ ਜਿਗਰੀ ਦੋਸਤ ਤੇ ਆਮ ਆਦਮੀ ਪਾਰਟੀ ਦੇ ਸਿਆਸੀ ਆਗੂ ਮੀਤ ਹੇਅਰ ਦੇ ਵਿਆਹ 'ਚ ਪੁੱਜੇ ਤੇ ਇੱਥੇ ਉਹ ਖੂਬ ਆਨੰਦ ਮਾਣਦੇ ਹੋਏ ਨਜ਼ਰ ਆਏ। By Pushp Raj 08 Nov 2023 Share Twitter Share Whatsapp LinkedIn
Songs ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਆਲ ਅਬਾਊਟ ਮੀ’ ਰਿਲੀਜ਼, ਫੈਨਸ ਨੂੰ ਆ ਰਿਹਾ ਪਸੰਦ ਗਾਇਕ ਅੰਮ੍ਰਿਤ ਮਾਨ ਦਾ ਨਵਾਂ ਗੀਤ ‘ਆਲ ਅਬਾਊਟ ਮੀ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਖੁਦ ਅੰਮ੍ਰਿਤ ਮਾਨ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮੈਡਮਿਕਸ ਦੇ ਵੱਲੋਂ । By Shaminder 15 Sep 2023 Share Twitter Share Whatsapp LinkedIn
Pollywood ਅੰਮ੍ਰਿਤ ਮਾਨ ਨੇ ਆਪਣੀ ਭਤੀਜੀ ਦੇ ਨਾਲ ਸਾਂਝੀ ਕੀਤੀ ਕਿਊਟ ਤਸਵੀਰ, ਫੈਨਸ ਨੂੰ ਆ ਰਹੀ ਪਸੰਦ ਅੰਮ੍ਰਿਤ ਮਾਨ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਫੈਨਸ ਦੇ ਨਾਲ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਰਹਿੰਦੇ ਹਨ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਭਤੀਜੀ ਦੇ ਨਾਲ ਬਹੁਤ ਹੀ ਕਿਊਟ ਜਿਹੀ ਤਸਵੀਰ ਸਾਂਝੀ ਕੀਤੀ ਹੈ । By Shaminder 05 Sep 2023 Share Twitter Share Whatsapp LinkedIn
Songs ਪੰਜਾਬੀ ਗਾਇਕ ਅੰਮ੍ਰਿਤ ਮਾਨ ਨੇ ਆਪਣੀ ਨਵੀਂ ਐਲਬਮ 'Global warming' ਦਾ ਕੀਤਾ ਐਲਾਨ, ਇਸ ਦਿਨ ਹੋਵੇਗੀ ਰਿਲੀਜ਼ ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਆਪਣੀ ਦਮਦਾਰ ਗਾਇਕੀ ਲਈ ਜਾਣੇ ਜਾਂਦੇ ਹਨ। ਲੰਮੇਂ ਸਮੇਂ ਤੋਂ ਬਾਅਦ ਮੁੜ ਇੱਕ ਵਾਰ ਫਿਰ ਤੋਂ ਅੰਮ੍ਰਿਤ ਮਾਨ ਆਪਣੀ ਨਵੀਂ ਐਲਬਮ ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਗਾਇਕ ਨੇ ਆਪਣੀ ਇਸ ਐਲਬਮ ਬਾਰੇ ਪੋਸਟ ਸਾਂਝੀ ਕਰ ਜਾਣਕਾਰੀ ਦਿੱਤੀ ਹੈ। By Pushp Raj 21 Jul 2023 Share Twitter Share Whatsapp LinkedIn
Pollywood ‘ਫਾਦਰਸ ਡੇਅ’ ‘ਤੇ ਵੇਖੋ ਪੰਜਾਬੀ ਕਲਾਕਾਰਾਂ ਦੀਆਂ ਆਪਣੇ ਪਿਤਾ ਦੇ ਨਾਲ ਖੂਬਸੂਰਤ ਤਸਵੀਰਾਂ, ਗਿੱਪੀ ਗਰੇਵਾਲ, ਰਣਜੀਤ ਬਾਵਾ, ਅਤੇ ਰਾਜਵੀਰ ਜਵੰਦਾ ਕਰ ਰਹੇ ਪਿਤਾ ਨੂੰ ਮਿਸ ਪਿਓ ਸਿਰਾਂ ‘ਤੇ ਤਾਜ਼ ਮੁਹੰਮਦ ਮਾਂਵਾਂ ਠੰਢੀਆਂ ਛਾਂਵਾਂ…ਜੀ ਹਾਂ ਮਾਂ ਜਿੱਥੇ ਰੁੱਖਾਂ ਦੀ ਠੰਢੀ ਛਾਂ ਵਾਂਗ ਹੁੰਦੀ ਹੈ ।ਮਾਂ ਸਾਡੀ ਪਹਿਲੀ ਗੁਰੁ ਹੁੰਦੀ ਹੈ । ਜਿਸ ਦੀ ਉਂਗਲ ਫੜ ਕੇ ਬੱਚਾ ਬੋਲਣਾ, ਤੁਰਨਾ ਸਿੱਖਦਾ ਹੈ, ਉੱਥੇ ਹੀ ਪਿਤਾ ਸਿਰਾਂ ਦੇ ਤਾਜ਼ ਹੁੰਦੇ ਹਨ ।ਪਿਤਾ ਆਪਣੇ ਬੱਚਿਆਂ ਦੀ ਹਰ ਰੀਝ ਨੂੰ ਪੂਰਾ ਕਰਨ ਦੇ ਲਈ ਦਿਨ ਰਾਤ ਇੱਕ ਕਰ ਦਿੰਦਾ ਹੈ । ਕਿਉਂਕਿ ਉਹ ਹਮੇਸ਼ਾ ਇਹੀ ਚਾਹੁੰਦਾ ਹੈ ਕਿ ਜਿਨ੍ਹਾਂ ਹਾਲਾਤਾਂ ਅਤੇ ਤੰਗੀਆਂ ਤੁਰਸ਼ੀਆਂ ‘ਚੋਂ ਉਹ ਨਿਕਲਿਆ ਹੈ ।ਉਸ ਦੇ ਬੱਚੇ ਵੀ ਕੱਲ੍ਹ ਨੂੰ ਅਜਿਹੇ ਹੀ ਹਾਲਾਤਾਂ ਦਾ ਸਾਹਮਣਾ ਕਰਨ । By Shaminder 18 Jun 2023 Share Twitter Share Whatsapp LinkedIn
Pollywood Happy Birthday Amrit Mann: ਜਨਮਦਿਨ ਮੌਕੇ ਮਾਂ ਯਾਦ ਕਰ ਭਾਵੁਕ ਹੋਏ ਪੰਜਾਬੀ ਗਾਇਕ ਅੰਮ੍ਰਿਤ ਮਾਨ, ਕਿਹਾ- 'ਮਾਂ ਤੁਹਾਡੇ ਬਿਨਾਂ ਮੇਰਾ ਜਨਮਦਿਨ ਹੈ ਅਧੂਰਾ' ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਅੱਜ ਜਨਮਦਿਨ ਹੈ। ਅੰਮ੍ਰਿਤ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਕਈ ਹਿੱਟ ਗੀਤ ਦਿੱਤੇ ਹਨ। ਉਹ ਆਪਣੇ ਗੀਤਾਂ ਰਾਹੀਂ ਆਪਣੇ ਫੈਨਜ਼ ਦਾ ਮਨੋਰੰਜਨ ਕਰਦੇ ਹਨ। ਅੱਜ ਆਪਣੇ ਜਨਮਦਿਨ ਮੌਕੇ ਗਾਇਕ ਨੇ ਆਪਣੀ ਮਾਂ ਨੂੰ ਯਾਦ ਕਰਦਿਆਂ ਕਿਹਾ, ਮਾਂ ਤੁਹਾਡੇ ਬਿਨਾਂ ਮੇਰਾ ਜਨਮਦਿਨ ਅਧੂਰਾ ਹੈ। ' By Pushp Raj 10 Jun 2023 Share Twitter Share Whatsapp LinkedIn
Pollywood ਆਪਣੀ ਮਾਂ ਨੂੰ ਯਾਦ ਕਰਕੇ ਭਾਵੁਕ ਹੋਏ ਅੰਮ੍ਰਿਤ ਮਾਨ, ਕਿਹਾ ‘ਤੇਰੇ ਜਾਣ ਤੋਂ ਬਾਅਦ ਤੇਰਾ ਪੁੱਤ ਇੱਕਲਾ ਜਿਹਾ ਹੋ ਗਿਆ’ ਗਾਇਕ ਅੰਮ੍ਰਿਤ ਮਾਨ ਨੇ ਇਸ ਪੋਸਟ ‘ਚ ਲਿਖਿਆ ਕਿ ‘ਮਿਸ ਯੂ ਮਾਂ, ਤੇਰਾ ਪੁੱਤ ਤੇਰੇ ਜਾਣ ਤੋਂ ਬਾਅਦ ਇੱਕਲਾ ਜਿਹਾ ਹੋ ਗਿਆ। ਹਰ ਰੋਜ਼ ਇਹੀ ਸੋਚਦਾ ਰਹਿੰਦਾ ਕਿ ਕਾਸ਼ ਅੱਜ ਮਾਂ ਹੁੰਦੀ ਤਾਂ ਏਦਾਂ ਕਰਨਾ ਸੀ, ਓਦਾਂ ਕਰਨਾ ਸੀ। ਨਿੱਕੀਆਂ ਨਿੱਕੀਆਂ ਸਲਾਹਾਂ ਕਰਦੇ ਸੀ ਆਪਾਂ। By Shaminder 30 May 2023 Share Twitter Share Whatsapp LinkedIn