Celebrities Special ਵਿਆਹ ਤੋਂ ਬਾਅਦ ਅੰਕਿਤਾ ਲੋਖੰਡੇ ਦੀ ਮੁੜ ਹੋਈ ਬਾਲੀਵੁੱਡ 'ਚ ਵਾਪਸੀ, ਰਣਦੀਪ ਹੁੱਡਾ ਨਾਲ ਇਸ ਫ਼ਿਲਮ 'ਚ ਆਵੇਗੀ ਨਜ਼ਰ Ankita Lokhande in Swatantrya Veer Savarkar: ਇਨ੍ਹਾਂ ਦਿਨੀਂ ਰਣਦੀਪ ਹੁੱਡਾ ਆਪਣੀ ਫ਼ਿਲਮ 'ਸੁਤੰਤਰ ਵੀਰ ਸਾਵਰਕਰ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹੁਣ ਇਸ ਫ਼ਿਲਮ ਨੂੰ ਲੈ ਕੇ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਇਸ ਫ਼ਿਲਮ ਵਿੱਚ ਰਣਦੀਪ ਹੁੱਡਾ ਦੇ ਨਾਲ-ਨਾਲ ਮਸ਼ਹੂਰ ਟੀਵੀ ਅਦਾਕਾਰਾ ਅੰਕਿਤਾ ਲੋਖੰਡੇ ਦੀ ਐਂਟਰੀ ਹੋ ਗਈ ਹੈ। ਜਲਦ ਹੀ ਅੰਕਿਤਾ ਇਸ ਫ਼ਿਲਮ ਵਿੱਚ ਨਜ਼ਰ ਆਵੇਗੀ। By Pushp Raj 12 Oct 2022 Share Twitter Share Whatsapp LinkedIn