Celebrities Special ਭੋਲੇਨਾਥ ਦੇ ਦਰਸ਼ਨ ਕਰਨ ਮਹਾਕਾਲ ਮੰਦਰ ਪਹੁੰਚੇ ਅਨੁਪਮ ਖ਼ੇਰ , ਵੀਡੀਓ ਹੋਈ ਵਾਇਰਲ Anupam Kher vsits Mahakaleshwar temple: ਬਾਲੀਵੁੱਡ ਦੇ ਦਿੱਗਜ਼ ਕਲਾਕਾਰ ਅਨੁਪਮ ਖ਼ੇਰ ਹਾਲ ਹੀ 'ਚ ਭੋਲੇਨਾਥ ਦੇ ਦਰਸ਼ਨ ਕਰਨ ਲਈ ਮਹਾਕਾਲ ਮੰਦਰ ਪਹੁੰਚੇ। ਅਨੁਪਮ ਖ਼ੇਰ ਦੀ ਉਜੈਨ ਦੇ ਮਹਾਕਾਲੇਸ਼ਵਰ ਮੰਦਿਰ 'ਚ ਪੂਜਾ ਕਰਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। By Pushp Raj 13 Dec 2022 Share Twitter Share Whatsapp LinkedIn