Punjabi Buzz ਅਨੁਸ਼ਕਾ ਅਤੇ ਵਿਰਾਟ ਦੀ ਵਰਿੰਦਾਵਨ ਟ੍ਰਿਪ ਦਾ ਵੀਡੀਓ ਹੋਇਆ ਵਾਇਰਲ, ਧੀ ਵਾਮਿਕਾ ਦੇ ਕਿਊਟ ਅੰਦਾਜ਼ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਵੀਡੀਓ Anushka, Virat pray with Vamika in unseen video from Vrindavan: ਅਨੁਸ਼ਕਾ ਸ਼ਰਮਾ ਜੋ ਕਿ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਦੇ ਨਾਲ ਵਰਿੰਦਾਵਨ ਪਹੁੰਚੀ ਹੈ। ਹਾਲ ਹੀ 'ਚ ਉਹ ਪਤੀ ਵਿਰਾਟ ਕੋਹਲੀ ਅਤੇ ਬੇਟੀ ਵਾਮਿਕਾ ਨਾਲ ਵਰਿੰਦਾਵਨ ਸਥਿਤ ਨੀਮ ਕਰੋਲੀ ਬਾਬਾ ਦੇ ਆਸ਼ਰਮ ਪਹੁੰਚੀ ਸੀ। ਉਥੇ ਉਨ੍ਹਾਂ ਨੇ ਨਿੰਮ ਕਰੋਲੀ ਬਾਬਾ ਸਮਾਧੀ ਸਥਲ ਜਾ ਕੇ ਪੂਜਾ ਅਰਚਨਾ ਕੀਤੀ ਅਤੇ ਆਸ਼ੀਰਵਾਦ ਲਿਆ। ਦਸੰਬਰ 2022 ਵਿੱਚ ਵੀ ਅਨੁਸ਼ਕਾ ਅਤੇ ਵਿਰਾਟ ਉੱਤਰਾਖੰਡ ਦੇ ਕੈਂਚੀ ਧਾਮ ਨਿੰਮ ਕਰੋਲੀ ਬਾਬਾ ਦੇ ਦਰਸ਼ਨ ਕਰਨ ਗਏ ਸਨ। By Lajwinder kaur 06 Jan 2023 Share Twitter Share Whatsapp LinkedIn
Entertainment News Anushka Sharma slamming sports brand for using her pics was a 'public stunt' Anushka Sharma news: Bollywood actress Anushka Sharma is one of the actors who takes a firm stand on issues, has her say on topics and does not like sharing her personal space with anyone. By Shimona Sharma 20 Dec 2022 Share Twitter Share Whatsapp LinkedIn