Songs ਬੀ ਪਰਾਕ ਦੀ ਆਵਾਜ਼ ‘ਚ ਨਵਾਂ ਗੀਤ ‘ਕਯਾ ਲੋਗੇ ਤੁਮ’ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਿਹਾ ਅਕਸ਼ੇ ਅਤੇ ਅਮਾਇਰਾ ਦਾ ਅੰਦਾਜ਼ ਗੀਤ ‘ਚ ਇੱਕ ਕੁੜੀ ਦੀ ਬੇਵਫਾਈ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਪ੍ਰੇਮੀ ਨੂੰ ਧੋਖਾ ਦੇ ਕੇ ਕਿਸੇ ਹੋਰ ਦੇ ਨਾਲ ਪਿਆਰ ਦੀਆਂ ਪੀਂਘਾ ਚੜ੍ਹਾਉਂਦੀ ਹੈ । By Shaminder 16 May 2023 Share Twitter Share Whatsapp LinkedIn
Songs Carry on Jatta 3: ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਇਆ 'ਕੈਰੀ ਆਨ ਜੱਟਾ 3' ਦਾ ਗੀਤ 'ਫਰਿਸ਼ਤੇ', ਗਿੱਪੀ ਤੇ ਸੋਨਮ ਦੀ ਕਿਊਟ ਕੈਮਿਸਟਰੀ ਦਰਸ਼ਕਾਂ ਨੂੰ ਆਈ ਪਸੰਦ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ ਕੈਰੀ ਆਨ ਜੱਟਾ-3 ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਗੀਤ 'ਫਰਿਸ਼ਤੇ' ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਮਸ਼ਹੂਰ ਗਾਇਕ ਬੀ ਪਰਾਕ ਨੇ ਆਪਣੇ ਸੁਰੀਲੀ ਆਵਾਜ਼ ਨਾਲ ਸਜਾਇਆ ਹੈ ਜੋ ਕਿ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। By Pushp Raj 27 Apr 2023 Share Twitter Share Whatsapp LinkedIn
PTC Punjabi Buzz B Praak: ਮਸ਼ਹੂਰ ਗਾਇਕ ਬੀ ਪਰਾਕ ਜਲਦ ਹੀ ਅਜੇ ਦੇਵਗਨ ਨਾਲ ਕਰਨਗੇ ਕੰਮ, ਸਿੰਘਮ ਨੇ ਕੀਤੀ ਗਾਇਕ ਦੀ ਤਾਰੀਫ ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਮੁੜ ਇੱਕ ਵਾਰ ਫਿਰ ਤੋਂ ਬਾਲੀਵੁੱਡ ਮਿਊਜ਼ਿਕ ਇੰਡਸਟਰੀ 'ਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਲਈ ਤਿਆਰ ਹਨ। ਦੱਸ ਦੇਈਏ ਕਿ ਗਾਇਕ ਬੀ ਪਰਾਕ ਜਲਦ ਹੀ ਅਜੇ ਦੇਵਗਨ ਨਾਲ ਕੰਮ ਕਰਦੇ ਹੋਏ ਨਜ਼ਰ ਆਉਣਗੇ। By Pushp Raj 28 Feb 2023 Share Twitter Share Whatsapp LinkedIn
Punjabi Buzz ਬੀ ਪਰਾਕ ਦੇ ਨਵੇਂ ਗੀਤ 'ਅੱਛਾ ਸਿਲਾ ਦੀਆ ਤੂਨੇ' ਦਾ ਪੋਸਟਰ ਆਇਆ ਸਾਹਮਣੇ, ਰਾਜਕੁਮਾਰ ਰਾਓ ਤੇ ਨੋਰਾ ਫਤੇਹੀ ਲਗਾਉਣਗੇ ਅਦਾਕਾਰੀ ਦਾ ਤੜਕਾ B Praak news: ਬੀ ਪਰਾਕ ਜੋ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮੰਨੇ ਪ੍ਰੰਮਨੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਨੇ। ਉਹ ਆਪਣੀ ਕਾਮਯਾਬੀ ਦੇ ਝੰਡੇ ਗੱਡ ਚੁੱਕੇ ਹਨ। ਬੀ ਪਰਾਕ ਦੇ ਕਈ ਗੀਤਾਂ ਵਿੱਚ ਕਈ ਨਾਮੀ ਬਾਲੀਵੁੱਡ ਕਲਾਕਾਰ ਅਦਾਕਾਰੀ ਕਰ ਚੁੱਕੇ ਹਨ। ਬੀ ਪਰਾਕ ਦੇ ਇੱਕ ਹੋਰ ਨਵੇਂ ਗੀਤ ਦਾ ਪੋਸਟਰ ਸਾਹਮਣੇ ਆ ਚੁੱਕਿਆ ਹੈ। ਉਹ ਸੁਪਰਹਿੱਟ ਗਾਣੇ 'ਅੱਛਾ ਸਿਲਾ ਦੀਆ ਤੂਨੇ' ਨੂੰ ਰੀਕ੍ਰਿਏਟ ਕਰਨਗੇ। By Lajwinder kaur 17 Jan 2023 Share Twitter Share Whatsapp LinkedIn