Pollywood ਅੱਜ ਮਨਾਇਆ ਜਾ ਰਿਹਾ ਹੈ ਸਾਰਾਗੜ੍ਹੀ ਦਿਵਸ, ਜਾਣੋ ਕਿਵੇਂ 21 ਸਿੱਖਾਂ ਨੇ 10 ਹਜ਼ਾਰ ਪਠਾਣਾਂ ਨੂੰ ਪਾਈਆਂ ਸਨ ਭਾਜੜਾਂ ਅੱਜ ਸਾਰਾਗੜ੍ਹੀ ਦਿਵਸ ਦੇ ਮੌਕੇ ‘ਤੇ ਅੱਜ ਦੇ ਦਿਨ ਸ਼ਹੀਦ ਹੋਏ ਸਿੱਖਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਹੈ । ਅੱਜ ਦੇ ਹੀ ਦਿਨ ਸਾਰਾਗੜ੍ਹੀ ਦੀ ਜੰਗ ਦੇ ਦੌਰਾਨ 21 ਸਿੰਘ ਸ਼ਹੀਦ ਹੋਏ ਸਨ ।ਇਸ ਜੰਗ ਦੇ ਦੌਰਾਨ ਭਾਵੇਂ ਇਹ ਸਾਰੇ ਸਿੱਖ ਸ਼ਹੀਦ ਹੋ ਗਏ ਸਨ ਪਰ ਇਹ ਸਿੰਘ ਏਨੀਂ ਕੁ ਬਹਾਦਰੀ ਦੇ ਨਾਲ ਲੜੇ ਸਨ ਕਿ ਇਨ੍ਹਾਂ ਨੇ ਦਸ ਹਜ਼ਾਰ ਪਠਾਣਾਂ ਦੇ ਛੱਕੇ ਛੁਡਵਾ ਦਿੱਤੇ ਸਨ । By Shaminder 12 Sep 2023 Share Twitter Share Whatsapp LinkedIn
Punjabi Buzz ਗਾਇਕ ਹਰਭਜਨ ਮਾਨ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੁਝ ਇਸ ਤਰ੍ਹਾਂ ਕੀਤਾ ਯਾਦ, ਪੋਸਟ ਪਾ ਕੇ ਦਿੱਤੀ ਸ਼ਰਧਾਂਜਲੀ Harbhajan Mann Shared image of Saragarhi soldiers . Harbhajan Mann remember And pay tribute to the bravehearts of the 36th Sikh Regiment, the 21 soldiers who fearlessly battled an army of 10,000. By Lajwinder kaur 12 Sep 2021 Share Twitter Share Whatsapp LinkedIn