Punjabi Buzz ‘BGMI’ ਗੇਮ ਖੇਡਣ ਵਾਲੇ ਯੂਜ਼ਰਸ ਹੋਏ ਪ੍ਰੇਸ਼ਾਨ, ਗੂਗਲ ਪਲੇਅ ਸਟੋਰ ਤੋਂ ਗਾਇਬ ਹੋਈ ਇਹ ਗੇਮ, ਟਵਿੱਟਰ ‘ਤੇ ਆਇਆ ਮੀਮਜ਼ ਦਾ ਹੜ੍ਹ BGMI Game Removed From Google Play Store: ਮੋਬਾਇਲ ‘ਤੇ ਗੇਮ ਖੇਡਣ ਵਾਲੇ ਯੂਜ਼ਰਸ ਲਈ ਪ੍ਰੇਸ਼ਾਨ ਤੇ ਨਿਰਾਸ਼ ਨਜ਼ਰ ਆ ਰਹੇ ਹਨ। ਜੀ ਹਾਂ ਪੱਬ ਜੀ ਗੇਮ ਤੋਂ ਬਾਅਦ ਇੱਕ ਹੋਰ ਗੇਮ ਭਾਰਤ ‘ਚ ਕਾਫੀ ਲੋਕਪ੍ਰਿਯ ਹੋਈ ਹੈ,ਪਰ ਹੁਣ ਇਹ ਗੇਮ ਵੀ ਗੂਗਲ ਪਲੇਅ ਸਟੋਰ ਤੋਂ ਗਾਇਬ ਹੋ ਗਈ ਹੈ। By Lajwinder kaur 28 Jul 2022 Share Twitter Share Whatsapp LinkedIn