Celebrity Special ਭਾਰਤੀ ਸਿੰਘ ਤੇ ਹਰਸ਼ ਨੇ ਬੇਟੇ ਗੋਲੇ ਨਾਲ ਮਨਾਇਆ ਆਜ਼ਾਦੀ ਦਾ ਜਸ਼ਨ, ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ ਸੁਤੰਤਰਤਾ ਦਿਵਸ ਮੌਕੇ ਦੇਸ਼ ਦੇ ਆਮ ਨਾਗਰਿਕ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਵੀ ਦੇਸ਼ ਪ੍ਰੇਮ ਦੇ ਰੰਗ ਵਿੱਚ ਰੰਗੇ ਹੋਏ ਨਜ਼ਰ ਆਏ। ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਕੁਈਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਨੇ ਵੀ ਆਪਣੇ ਬੇਟੇ ਨਾਲ ਸੁਤੰਤਰਤਾ ਦਿਵਸ ਮਨਾਇਆ ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। By Pushp Raj 16 Aug 2023 Share Twitter Share Whatsapp LinkedIn
Bollywood ਭਾਰਤੀ ਸਿੰਘ ਨੇ ਫੈਨਜ਼ ਕੋਲੋਂ ਕੀਤੀ ਖ਼ਾਸ ਡਿਮਾਂਡ, ਭਾਰਤੀ ਦੀ ਡਿਮਾਂਡ ਸੁਣ ਤੁਸੀਂ ਵੀ ਹੋ ਜਾਵੋਗੇ ਹੱਸ-ਹੱਸ ਦੁਹਰੇ ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਅਕਸਰ ਆਪਣੀਆਂ ਚੁਲਬੁਲੀਆਂ ਗੱਲਾਂ ਤੇ ਕਾਮੇਡੀ ਵੀਡੀਓਜ਼ ਨਾਲ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਭਾਰਤੀ ਨੇ ਫੈਨਜ਼ ਕੋਲੋਂ ਖ਼ਾਸ ਡਿਮਾਂਡ ਰੱਖੀ ਹੈ, ਭਾਰਤੀ ਨੇ ਕਿਹਾ ਕਿ ਜੇਕਰ ਕੋਈ ਸਾਡੇ ਬਲਾਗ ਪਸੰਦ ਕਰਦਾ ਹੈ ਜਾਂ ਕਿਸੇ ਦਾ ਅੰਬਾਂ ਦਾ ਕੰਮ ਹੈ ਤਾਂ ਉਹ ਕਿਰਪਾ ਕਰਕੇ ਸਾਨੂੰ ਅੰਬ ਭੇਜ ਦਵੇ। By Pushp Raj 02 May 2023 Share Twitter Share Whatsapp LinkedIn
Bollywood Gola Dance on Naatu Naatu: ਭਾਰਤੀ ਸਿੰਘ ਦੇ ਬੇਟੇ ਗੋਲਾ ਨੇ 'ਨਾਟੂ ਨਾਟੂ' 'ਤੇ ਕੀਤਾ ਸ਼ਾਨਦਾਰ ਡਾਂਸ, ਦੇਖੋ ਵੀਡੀਓ ਫ਼ਿਲਮ 'RRR' ਦਾ ਗੀਤ 'ਨਾਟੂ ਨਾਟੂ' ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਹਾਲ ਹੀ ਵਿੱਚ ਇਸ ਗੀਤ ਨੂੰ ਆਸਕਰ ਅਵਾਰਡ ਮਿਲਿਆ ਹੈ। ਹਾਲ ਹੀ ਵਿੱਚ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਆਪਣੇ ਬੇਟੇ ਗੋਲਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਉਹ ਇਸ ਗੀਤ 'ਤੇ ਡਾਂਸ ਕਰ ਰਿਹਾ ਹੈ। By Pushp Raj 14 Mar 2023 Share Twitter Share Whatsapp LinkedIn
Punjabi Buzz ਸਲਮਾਨ ਖ਼ਾਨ ਨਾਲ ਨਜ਼ਰ ਆਇਆ ਕਿਊਟ ਗੋਲਾ; ਲੋਹੜੀ ਦੇ ਮੌਕੇ ਸੱਲੂ ਨੇ ਭਾਰਤੀ ਦੇ ਪੁੱਤਰ ਨੂੰ ਦਿੱਤਾ ਕੀਮਤੀ ਤੋਹਫ਼ਾ Salman Khan, Gola Viral pics: ਬਾਲੀਵੁੱਡ ਦੇ ਦਬੰਗ ਸਲਮਾਨ ਖ਼ਾਨ ਨਾਲ ਸਕ੍ਰੀਨ ਸ਼ੇਅਰ ਕਰਨਾ ਹਰ ਕਿਸੇ ਦਾ ਸੁਫਨਾ ਹੁੰਦਾ ਹੈ। ਪਰ ਭਾਰਤੀ ਦੇ ਪੁੱਤਰ ਗੋਲਾ ਦਾ ਮਾਮਲਾ ਵੱਖਰਾ ਹੈ। ਉਹ ਜਨਮ ਲੈਂਦੇ ਹੀ ਲਾਈਮਲਾਈਟ 'ਚ ਆ ਗਏ ਹਨ। ਹੁਣ ਕਿਊਟ ਗੋਲਾ ਨੇ ਵੀ ਛੋਟੀ ਉਮਰ 'ਚ ਸਲਮਾਨ ਖ਼ਾਨ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ। ਜੀ ਹਾਂ ਇਹ ਗੱਲ ਸੱਚ ਹੈ। ਗੋਲਾ ਨੇ ਬਿੱਗ ਬੌਸ ਦੇ ਮੰਚ 'ਤੇ ਡੈਬਿਊ ਕੀਤਾ ਹੈ। ਦਬੰਗ ਖ਼ਾਨ ਨੇ ਵੀ ਉਸ ਨੂੰ ਰਿਆਲਿਟੀ ਸ਼ੋਅ ਵਿੱਚ ਇੱਕ ਕੀਮਤੀ ਤੋਹਫ਼ਾ ਦਿੱਤਾ ਹੈ। By Lajwinder kaur 13 Jan 2023 Share Twitter Share Whatsapp LinkedIn