Punjabi Buzz ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਇਸ ਅਦਾਕਾਰਾ ਨੂੰ ਮਿਲੀ ਬਲਾਤਕਾਰ ਤੇ ਜਾਨੋਂ ਮਾਰਨ ਦੀਆਂ ਧਮਕੀਆਂ, ਅਦਾਕਾਰਾ ਨੇ ਸੁਣਿਆ ਆਪਣਾ ਦਰਦ Bigg Boss 14 fame Jasmin Bhasin reveals getting death and rape threats: ਛੋਟੇ ਪਰਦੇ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਆਏ ਦਿਨ ਸੁਰਖੀਆਂ 'ਚ ਬਣੀ ਰਹਿੰਦੀ ਹੈ। ਉਸ ਨੇ ਬਿੱਗ ਬੌਸ 14 ਤੋਂ ਕਾਫੀ ਸੁਰਖੀਆਂ ਬਟੋਰੀਆਂ ਸਨ। ਸਲਮਾਨ ਖਾਨ ਦੇ ਸ਼ੋਅ ਤੋਂ ਪਹਿਲਾਂ ਜੈਸਮੀਨ ਰੋਹਿਤ ਸ਼ੈੱਟੀ ਦੇ ਸਟੰਟ ਬੇਸਡ ਸ਼ੋਅ 'ਖਤਰੋਂ ਕੇ ਖਿਲਾੜੀ' ਦਾ ਵੀ ਹਿੱਸਾ ਬਣੀ ਸੀ। By Lajwinder kaur 31 Aug 2022 Share Twitter Share Whatsapp LinkedIn