Celebrities Special ਬਿਪਾਸ਼ਾ ਬਾਸੂ ਦਾ ਬੇਬੀ ਸ਼ਾਵਰ ਦੀ ਵੀਡੀਓ ਹੋਈ ਵਾਇਰਲ, ਪਤੀ ਕਰਨ ਸਿੰਘ ਗਰੋਵਰ ਨਾਲ ਮਸਤੀ ਕਰਦੀ ਨਜ਼ਰ ਆਈ ਅਦਾਕਾਰਾ, ਵੇਖੋ ਵੀਡੀਓ Bipasha Basu's baby shower: ਬਾਲੀਵੁੱਡ ਦੀ ਮਸ਼ਹੂਰ ਜੋੜੀ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਜਲਦ ਹ ਮਾਤਾ-ਪਿਤਾ ਬਨਣ ਵਾਲੇ ਹਨ। ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ੁੱਕਰਵਾਰ ਨੂੰ ਬਿਪਾਸ਼ਾ ਬਾਸੂ ਦਾ ਬੇਬੀ ਸ਼ਾਵਰ ਹੋਇਆ ਜਿਸ 'ਚ ਦੋਹਾਂ ਦੇ ਦੋਸਤ ਅਤੇ ਪਰਿਵਾਰਕ ਮੈਂਬਰ ਨਜ਼ਰ ਆਏ। ਹੁਣ ਬਿਪਾਸ਼ਾ ਦੇ ਬੇਬੀ ਸ਼ਾਵਰ ਦੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। By Pushp Raj 24 Sep 2022 Share Twitter Share Whatsapp LinkedIn
Celebrities Special ਬਿਪਾਸ਼ਾ ਬਾਸੂ ਨੂੰ ਪ੍ਰੈਗਨੈਂਸੀ ਦੌਰਾਨ ਹੋਈ ਮਿੱਠਾ ਖਾਣ ਦੀ ਕ੍ਰੇਵਿੰਗ, ਅਦਾਕਾਰਾ ਨੇ ਜਮ ਕੇ ਖਾਧੀ ਜਲੇਬੀ Bipasha Basu Sugar Cravings: ਬਾਲੀਵੁੱਡ ਅਦਾਕਾਰਾ ਬਿਪਾਸ਼ਾ ਬਾਸੂ ਅਤੇ ਉਸ ਦੇ ਪਤੀ ਕਰਨ ਸਿੰਘ ਗਰੋਵਰ ਜਲਦ ਹੀ ਮਾਤਾ-ਪਿਤਾ ਬਨਣ ਵਾਲੇ ਹਨ। ਬਿਪਾਸ਼ਾ ਬਾਸੂ ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਮਾਣ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀਆਂ ਨਵੀਆਂ ਤਸਵੀਰਾਂ ਸ਼ਾਂਝੀਆਂ ਕੀਤੀਆਂ ਹਨ ਤੇ ਆਪਣੀ ਪ੍ਰੈਗਨੈਂਸੀ ਦੇ ਤਜ਼ਰਬੇ ਨੂੰ ਸ਼ੇਅਰ ਕੀਤਾ ਹੈ। By Pushp Raj 19 Sep 2022 Share Twitter Share Whatsapp LinkedIn
Celebrities Special ਪ੍ਰੈਗਨੈਂਸੀ ਐਲਾਨ ਕਰਨ ਤੋਂ ਬਾਅਦ ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਫਨੀ ਵੀਡੀਓ, ਦਰਸ਼ਕਾਂ ਨੂੰ ਆ ਰਹੀ ਹੈ ਪਸੰਦ Bollywood actress Bipasha Basu has recently surprised everyone with the news of her pregnancy. Actress Bipasha Basu has shared another video after announcing her pregnancy. This video is very interesting and funny. Fans are loving this video a lot. By Pushp Raj 17 Aug 2022 Share Twitter Share Whatsapp LinkedIn
Entertainment News Wow! Bipasha Basu and Karan Singh Grover are expecting their first child Bipasha Basu pregnancy news: Bipasha Basu and Karan Singh Grover, who is one of the most loved couples in the Bollywood industry, are expecting their first child together. Yes, you read that right. By Rajan Nath 29 Jul 2022 Share Twitter Share Whatsapp LinkedIn