Lifestyle Health Tips: ਬਲੈਕ ਟੀ ਪੀਣ ਨਾਲ ਘੱਟ ਹੁੰਦਾ ਹੈ ਮੌਤ ਦਾ ਖ਼ਤਰਾ, ਜਾਣੋ ਇਸ ਦੇ ਫਾਇਦੇ Benefits of Black Tea: ਦੁਨੀਆ ਭਰ 'ਚ ਕਈ ਲੋਕ ਚਾਹ ਪੀਣ ਦੇ ਬਹੁਤ ਸ਼ੌਕੀਨ ਹਨ। ਪਾਣੀ ਤੋਂ ਬਾਅਦ ਚਾਹ ਹੀ ਇੱਕ ਅਜਿਹੀ ਚੀਜ਼ ਹੈ ਜੋ ਸਭ ਤੋਂ ਵੱਧ ਪੀਣ ਵਾਲਾ ਪਦਾਰਥ ਹੈ। ਲੋਕ ਆਪਣੇ ਸਵਾਦ ਅਤੇ ਪਸੰਦ ਦੇ ਹਿਸਾਬ ਨਾਲ ਚਾਹ ਪੀਣਾ ਪਸੰਦ ਕਰਦੇ ਹਨ। ਕੁਝ ਲੋਕਾਂ ਨੂੰ ਦੁੱਧ ਦੀ ਚਾਹ ਅਤੇ ਕੁਝ ਨੂੰ ਗ੍ਰੀਨ ਟੀ ਜਾਂ ਬਲੈਕ ਟੀ (ਕਾਲੀ ਚਾਹ) ਪਸੰਦ ਹੈ। ਭਾਰਤ ਵਿੱਚ ਦੁੱਧ ਦੀ ਚਾਹ ਸਭ ਤੋਂ ਵੱਧ ਪ੍ਰਸਿੱਧ ਹੈ। ਜੇਕਰ ਤੁਸੀਂ ਚਾਹ ਪੀਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਕੀ ਤੁਸੀਂ ਜਾਣਦੇ ਹੋ ਕਿ ਜੇਕਰ ਤੁਸੀਂ ਬਲੈਕ ਟੀ ਪੀਂਦੇ ਹੋ ਤਾਂ ਇਹ ਤੁਹਾਡੀ ਉਮਰ ਵਿੱਚ ਵਾਧਾ ਕਰਦੇ ਹਨ। By Pushp Raj 21 Sep 2022 Share Twitter Share Whatsapp LinkedIn
ਸਿਹਤ ਅਤੇ ਤੰਦਰੁਸਤੀ ਬਲੈਕ-ਟੀ ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ By Rupinder Kaler 16 Dec 2020 Share Twitter Share Whatsapp LinkedIn