Bollywood ਅਨੁਸ਼ਕਾ ਅਤੇ ਵਿਰਾਟ ਕੋਹਲੀ ਦੂਜੀ ਵਾਰ ਬਣ ਰਹੇ ਨੇ ਮਾਪੇ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ‘ਤੇ ਮੰਗੀ ਮੁਆਫ਼ੀ ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਦੂਜੀ ਵਾਰ ਮਾਪੇ ਬਣਨ ਦੀ ਖ਼ਬਰ ਸਾਹਮਣੇ ਆ ਰਹੀ ਸੀ । ਕਿਉਂਕਿ ਸਾਬਕਾ ਕ੍ਰਿਕੇਟਰ ਏਬੀ ਡਿਵੀਲੀਅਰਸ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਸੀ ਅਤੇ ਇੱਕ ਵੀਡੀਓ ‘ਚ ਕਿਹਾ ਸੀ ਕਿ ਜਲਦ ਹੀ ਦੋਵੇਂ ਦੂਜੀ ਵਾਰ ਮਾਪੇ ਬਣਨ ਜਾ ਰਹੇ ਹਨ । By Shaminder 09 Feb 2024 Share Twitter Share Whatsapp LinkedIn
Bollywood ਪੰਕਜ ਤ੍ਰਿਪਾਠੀ ਨੇ ਦੱਸਿਆ ਕੀ ਕਰਨਗੇ ਜੇ ਬਣ ਜਾਣ ਇੱਕ ਦਿਨ ਲਈ ਪੀਐੱਮ ਪੰਕਜ ਤ੍ਰਿਪਾਠੀ ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਅੱਜ ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰੰਮਨਿਆ ਚਿਹਰਾ ਬਣ ਚੁੱਕੇ ਹਨ । By Shaminder 24 Jan 2024 Share Twitter Share Whatsapp LinkedIn
Bollywood ਹੇਮਾ ਮਾਲਿਨੀ ਦੀ ਪ੍ਰਸਿੱਧੀ ਦੇ ਕਾਰਨ ਚਲੀ ਗਈ ਸੀ ਪਿਤਾ ਦੀ ਜਾਨ, ਜਾਣੋ ਅਦਾਕਾਰਾ ਨਾਲ ਜੁੜਿਆ ਕਿੱਸਾ ਹੇਮਾ ਮਾਲਿਨੀ ਸੱਠ ਤੋਂ ਲੈ ਕੇ ਅੱਸੀ ਤੱਕ ਦੇ ਦਹਾਕੇ ਤੱਕ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਆਈ ਹੈ।ਸਾਲ 1968 ‘ਚ ਜਦੋਂ ਹੇਮਾ ਮਾਲਿਨੀ ਦਾ ਵਿਆਹ ਨਹੀਂ ਸੀ ਹੋਇਆ ਅਤੇ ਉਹ ਆਪਣੇ ਪਿਤਾ ਜੀ ਦੇ ਨਾਲ ਹੀ ਰਹਿੰਦੇ ਸਨ । ਹੇਮਾ ਮਾਲਿਨੀ ਦੀ ਇੱਕ ਝਲਕ ਵੇਖਣ ਦੇ ਲਈ ਉਸ ਦੇ ਫੈਨਸ ਬੇਚੈਨ ਰਹਿੰਦੇ ਸਨ । By Shaminder 24 Jan 2024 Share Twitter Share Whatsapp LinkedIn
Bollywood ਨਸ਼ੇ ਦੀ ਆਦਤ ਕਾਰਨ ਬਰਬਾਦ ਹੋ ਗਿਆ ਸੀ ਇਸ ਅਦਾਕਾਰ ਦਾ ਕਰੀਅਰ,ਇਸ ਤਰ੍ਹਾਂ ਛੂਹੀਆਂ ਕਾਮਯਾਬੀ ਦੀਆਂ ਬੁਲੰਦੀਆਂ ਪਰ ਕੁਝ ਸਿਤਾਰੇ ਅਜਿਹੇ ਹਨ ਜੋ ਇੰਡਸਟਰੀ ‘ਚ ਕਦੋਂ ਆਏ ਅਤੇ ਕਦੋਂ ਇੰਡਸਟਰੀ ਚੋਂ ਗਾਇਬ ਹੋ ਗਏ ਇਸ ਬਾਰੇ ਪਤਾ ਹੀ ਨਹੀਂ ਲੱਗਦਾ । ਅੱਜ ਬਾਲੀਵੁੱਡ ਇੰਡਸਟਰੀ ਦੇ ਇੱਕ ਅਜਿਹੇ ਹੀ ਸਿਤਾਰੇ ਦੇ ਬਾਰੇ ਅੱਜ ਅਸੀਂ ਤੁਹਾਨੁੰ ਦੱੱਸਣ ਜਾ ਰਹੇ ਹਾਂ । ਇਸ ਸਿਤਾਰੇ ਦਾ ਨਾਮ ਹੈ ਮਾਮਿਕ ਸਿੰਘ । By Shaminder 14 Jan 2024 Share Twitter Share Whatsapp LinkedIn
Bollywood ਧਰਮਿੰਦਰ ਨੇ ਕਰਵਾਇਆ ਪੋਤੇ ਤੋਂ ਫੋਟੋ ਸੈਸ਼ਨ, ਤਸਵੀਰ ਵੇਖ ਸੰਨੀ ਤੇ ਬੌਬੀ ਦਿਓਲ ਨੇ ਕੀਤਾ ਕਮੈਂਟ ਧਰਮਿੰਦਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਉਨ੍ਹਾਂ ਦੇ ਪੋਤੇ ਨੇ ਕਲਿੱਕ ਕੀਤਾ ਹੈ। ਤਸਵੀਰ ਨੂੰ ਸਾਂਝਾ ਕਰਦੇ ਹੋਏ ਧਰਮਿੰਦਰ ਨੇ ਲਿਖਿਆ ਇਹ ਫੋਟੋ ਮੇਰੇ ਪਿਆਰੇ ਪੋਤੇ ਨੇ ਖਿੱਚੀ ਹੈ। By Shaminder 13 Jan 2024 Share Twitter Share Whatsapp LinkedIn
Bollywood ਸ਼ਾਹਿਦ ਕਪੂਰ ਨੇ ਖਰੀਦੀ ਨਵੀਂ ਮਰਸੀਡੀਜ਼ ਕਾਰ, ਕੀਮਤ ਜਾਣ ਕੇ ਹੋ ਜਾਓਗੇ ਹੈਰਾਨ ਸ਼ਾਹਿਦ ਕਪੂਰ ਮਹਿੰਗੀਆਂ ਕਾਰਾਂ ਦੇ ਸ਼ੁਕੀਨ ਹਨ । ਉਨ੍ਹਾਂ ਨੇ ਹੁਣ ਨਵੀਂ ਮਰਸੀਡੀਜ਼ ਕਾਰ ਖਰੀਦੀ ਹੈ । ਜਿਸ ਦੀ ਕੀਮਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਇਸ ਨਵੀਂ ਬਲੈਕ ਮਰਸੀਡੀਜ਼ ਦੀ ਕੀਮਤ ਹੈ 3.5 ਕਰੋੜ ਰੁਪਏ ਹੈ । By Shaminder 20 Dec 2023 Share Twitter Share Whatsapp LinkedIn
Bollywood ਪੰਜਾਬ ‘ਚ ਸਥਿਤ ਘਰਾਂ ‘ਚ ਲੱਗੀ ਇਸ ਚੀਜ਼ ਤੋਂ ਪ੍ਰੇਰਿਤ ਹੋ ਕੇ ਬਣਾਈ ਗਈ ਹੈ ਸ਼ਾਹਰੁਖ ਖ਼ਾਨ, ਤਾਪਸੀ ਪੰਨੂ ਅਤੇ ਵਿੱਕੀ ਕੌਸ਼ਲ ਸਟਾਰਰ ਫ਼ਿਲਮ ‘ਡੰਕੀ’ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਡੰਕੀ’ ਨੂੰ ਲੈ ਕੇ ਚਰਚਾ ‘ਚ ਹਨ । ਇਸ ਫ਼ਿਲਮ ਦਾ ਜਾਦੂ ਫੈਨਸ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਫ਼ਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਕਰੋੜਾਂ ਦੀ ਕਮਾਈ ਕਰ ਲਈ ਹੈ।ਇਨ੍ਹੀਂ ਦਿਨੀਂ ਸ਼ਾਹਰੁਖ ਫ਼ਿਲਮ ਦੀ ਖੂਬ ਪ੍ਰਮੋਸ਼ਨ ਕਰ ਰਹੇ ਹਨ ਅਤੇ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਹੈਟ੍ਰਿਕ ਲਗਾਉਣ ਦੀ ਤਿਆਰੀ ‘ਚ ਹੈ। By Shaminder 19 Dec 2023 Share Twitter Share Whatsapp LinkedIn
Bollywood ‘ਤੁਝ ਸੇ ਨਰਾਜ਼ ਨਹੀਂ ਜ਼ਿੰਦਗੀ’ ਫੇਮ ਅਨੂਪ ਘੋਸ਼ਾਲ ਦਾ ਦਿਹਾਂਤ,77 ਸਾਲ ਦੀ ਉਮਰ ‘ਚ ਲਏ ਆਖਰੀ ਸਾਹ ‘ਤੁਝ ਸੇ ਨਾਰਾਜ਼ ਨਹੀਂ ਜ਼ਿੰਦਗੀ’ ਫੇਮ ਅਨੂਪ ਘੋਸ਼ਾਲ ਦਾ ਦਿਹਾਂਤ ਹੋ ਗਿਆ ਹੈ । ਉਹ 77 ਸਾਲ ਦੇ ਸਨ ।ਅਨੂਪ ਦੇ ਦਿਹਾਂਤ ‘ਤੇ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। By Shaminder 16 Dec 2023 Share Twitter Share Whatsapp LinkedIn
Bollywood ਅਦਾਕਾਰ ਸ਼੍ਰੇਅਸ ਤਲਪੜੇ ਨੂੰ ਪਿਆ ਦਿਲ ਦਾ ਦੌਰਾ, ਆਈ ਸੀ ਯੂ ‘ਚ ਭਰਤੀ ਬਾਲੀਵੁੱਡ ਇੰਡਸਟਰੀ ਤੋਂ ਬੇਹੱਦ ਚਿੰਤਾਜਨਕ ਖਬਰ ਸਾਹਮਣੇ ਆਈ ਹੈ । ਉਹ ਹੈ ਕਿ ਸ਼੍ਰੇਅਸ ਤਲਪੜੇ ਨੂੰ ਦਿਲ ਦਾ ਦੌਰਾ ਪੈ ਗਿਆ ਹੈ । ਜਿਸ ਕਾਰਨ ਉਹਨਾਂ ਨੂੰ ਮੁੰਬਈ ਸਥਿਤ ਅੰਧੇਰੀ ਪੱਛਮ ਦੇ ਇੱਕ ਹਸਪਤਾਲ ‘ਚ ਭਰਤੀ ਕਰਵਾਇਆ ਹੈ । By Shaminder 15 Dec 2023 Share Twitter Share Whatsapp LinkedIn