Bollywood Sridevi: ਕਿਵੇਂ ਹੋਈ ਸ਼੍ਰੀਦੇਵੀ ਦੀ ਮੌਤ ? ਪਤੀ ਬੋਨੀ ਕਪੂਰ ਨੇ 5 ਸਾਲਾਂ ਬਾਅਦ ਕੀਤਾ ਹੈਰਾਨੀਜਨਕ ਖੁਲਾਸਾ ਦਿੱਗਜ਼ ਅਦਾਕਾਰਾ ਸ਼੍ਰੀ ਦੇਵੀ ਦੀ ਮੌਤ ਤੋਂ 5 ਸਾਲਾਂ ਬਾਅਦ ਪਹਿਲੀ ਵਾਰ ਬੋਨੀ ਕਪੂਰ ਨੇ ਸ਼੍ਰੀਦੇਵੀ ਦੀ ਮੌਤ ਦੇ ਕਾਰਨਾਂ ਬਾਰੇ ਗੱਲ ਕੀਤੀ ਹੈ। ਤਾਜ਼ਾ ਇੰਟਰਵਿਊ 'ਚ ਬੋਨੀ ਕਪੂਰ ਨੇ ਕਈ ਹੈਰਾਨੀਜਨਕ ਖੁਲਾਸੇ ਕੀਤੇ ਹਨ, ਜਿਸ ਨੂੰ ਸੁਣ ਕੇ ਫੈਨਜ਼ ਹੈਰਾਨ ਰਹਿ ਗਏ ਹਨ। By Pushp Raj 03 Oct 2023 Share Twitter Share Whatsapp LinkedIn
Bollywood Sridevi Birth Anniversary : ਸ਼੍ਰੀਦੇਵੀ ਦੇ ਜਨਮਦਿਨ 'ਤੇ ਭਾਵੁਕ ਹੋਏ ਬੋਨੀ ਕਪੂਰ, ਪਤਨੀ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ ਬਾਲੀਵੁੱਡ ਦੀ ਚਾਂਦਨੀ ਯਾਨੀ ਕਿ ਅਦਾਕਾਰਾ ਸ਼੍ਰੀਦੇਵੀ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹੈ, ਪਰ ਯਾਦਾਂ ਉਨ੍ਹਾਂ ਦੇ ਚਹੇਤਿਆਂ ਨਾਲ ਅਜੇ ਵੀ ਹਨ। ਹਾਲ ਹੀ ਵਿੱਚ ਅਦਾਕਾਰਾ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਪਤੀ ਬੋਨੀ ਕਪੂਰ ਤੇ ਧੀਆਂ ਜਾਹਨਵੀ ਤੇ ਖੁਸ਼ੀ ਕਪੂਰ ਨੇ ਉਨ੍ਹਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ। ਇੱਥੋਂ ਤੱਕ ਕਿ ਗੂਗਲ ਨੇ ਵੀ ਅਦਾਕਾਰਾ ਦੇ ਜਨਮਦਿਨ 'ਤੇ ਗੂਗਲ ਡੂਡਲ ਬਣਾਇਆ ਸੀ। By Pushp Raj 14 Aug 2023 Share Twitter Share Whatsapp LinkedIn
Celebrity Special ਵਿਆਹ ਤੋਂ 27 ਸਾਲ ਬਾਅਦ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਸ਼ੇਅਰ ਕੀਤੀ ਇਹ ਅਣਦੇਖੀ ਤਸਵੀਰ, ਹੋ ਰਹੀ ਹੈ ਵਾਇਰਲ ਬੋਨੀ ਕਪੂਰ ਨੇ ਸ਼੍ਰੀਦੇਵੀ ਨਾਲ ਆਪਣੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਦੋਵੇਂ ਇੱਕ ਕਿਸ਼ਤੀ ਵਿੱਚ ਬੈਠੇ ਹਨ ਅਤੇ ਕੈਮਰੇ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਨਜ਼ਰ ਆ ਰਹੇ ਹਨ । ਫੋਟੋ ਸ਼ੇਅਰ ਕਰਨ ਦੇ ਨਾਲ ਹੀ ਬੋਨੀ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨਾਲ ਇੱਕ ਦਿਲਚਸਪ ਜਾਣਕਾਰੀ ਵੀ ਸਾਂਝੀ ਕੀਤੀ ਹੈ। By Pushp Raj 04 Jun 2023 Share Twitter Share Whatsapp LinkedIn
Celebrities Special ਤਸਵੀਰ ਤੋਂ ਬਾਅਦ ਬੋਨੀ ਕਪੂਰ ਨੇ ਫ਼ਿਲਮ ਮਿਸਟਰ ਇੰਡੀਆ ਦੀ ਸ਼ੂਟਿੰਗ ਦੇ ਪਹਿਲੇ ਦਿਨ ਦੀ ਅਣਦੇਖੀ ਵੀਡੀਓ ਕੀਤੀ ਸ਼ੇਅਰ Famous Bollywood filmmaker Boney Kapoor has recently joined the social media platform. Boney Kapoor often shares old photos of herself and Sridevi on social media. After sharing back-to-back photos, Boney has now shared an unseen video of first day of shooting the film Mr. India. By Pushp Raj 19 Jan 2022 Share Twitter Share Whatsapp LinkedIn
Celebrities Special ਬੋਨੀ ਕਪੂਰ ਨੇ ਪੁਰਾਣੀ ਤਸਵੀਰ ਸ਼ੇਅਰ ਕਰਦੇ ਹੋਏ ਸ਼੍ਰੀਦੇਵੀ ਨੂੰ ਕੀਤਾ ਯਾਦ Famous Bollywood filmmaker Boney Kapoor has recently joined the social media platform. Boney Kapoor has shared some old photos of his wife Sridevi in her memory. Fans are really liking these pictures. By Pushp Raj 19 Jan 2022 Share Twitter Share Whatsapp LinkedIn