Punjabi Buzz ਰਤਨ ਰਾਜਪੂਤ ਨੇ ਸਟ੍ਰਗਲ ਦੇ ਦਿਨਾਂ ਨੂੰ ਯਾਦ ਕਰਦੇ ਹੋਏ ਸੁਣਾਇਆ ਦਿਲ ਦਹਿਲਾਉਣ ਵਾਲਾ ਕਿੱਸਾ Ratan Rajput Shares Shocking Casting Couch Ordeal: ਰਤਨ ਰਾਜਪੂਤ ਇੱਕ ਮਸ਼ਹੂਰ ਟੀਵੀ ਅਦਾਕਾਰਾ ਹੈ। ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਪ੍ਰਸ਼ੰਸਕਾਂ ਨੂੰ ਆਪਣੀ ਜ਼ਿੰਦਗੀ ਦੀਆਂ ਝਲਕੀਆਂ ਦਿਖਾਉਂਦੀ ਰਹਿੰਦੀ ਹੈ। ਹਾਲ ਹੀ 'ਚ ਰਤਨ ਰਾਜਪੂਤ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। By Lajwinder kaur 25 Sep 2022 Share Twitter Share Whatsapp LinkedIn