Punjabi Buzz ਚਾਰੂ ਅਸੋਪਾ ਦੀ 'ਸੰਦੂਰ' ਵਾਲੀ ਵੀਡੀਓ ਨੇ ਇੱਕ ਵਾਰ ਫਿਰ ਲੋਕਾਂ ਨੂੰ ਕੀਤਾ ਕੰਨਫਿਊਜ਼, ਪ੍ਰਸ਼ੰਸਕਾਂ ਨੇ ਕਿਹਾ; 'ਤੁਸੀਂ ਕੀ ਕਹਿਣਾ ਚਾਹੁੰਦੇ ਹੋ...' Charu Asopa latest video: ਚਾਰੂ ਅਸੋਪਾ ਅਤੇ ਰਾਜੀਵ ਸੇਨ ਨੇ ਹਾਲ ਹੀ 'ਚ ਵੱਖ-ਵੱਖ ਇੰਟਰਵਿਊ 'ਚ ਦਾਅਵਾ ਕੀਤਾ ਸੀ ਕਿ ਦੋਵੇਂ ਤਲਾਕ ਲੈਣ ਵਾਲੇ ਹਨ ਪਰ ਹੁਣ ਚਾਰੂ ਅਸੋਪਾ ਦੇ ਨਵੇਂ ਖੁਲਾਸੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਰਾਜੀਵ ਸੇਨ ਨਾਲ ਉਸ ਦੇ ਸਬੰਧਬ ਪਹਿਲਾਂ ਵਾਂਗ ਠੀਕ ਹੋ ਗਏ ਹਨ। ਉਸਨੇ ਆਪਣੇ ਬੇਟੀ ਜ਼ਿਆਨਾ ਬਾਰੇ ਵੀ ਗੱਲ ਕੀਤੀ। ਚਾਰੂ ਅਸੋਪਾ ਨੇ ਇਹ ਵੀ ਕਿਹਾ ਕਿ ਉਹ ਆਪਣੇ ਪਤੀ ਬਾਰੇ ਕਹੀਆਂ ਗਈਆਂ ਗੱਲਾਂ ਤੋਂ ਦੁਖੀ ਹੈ। By Lajwinder kaur 23 Dec 2022 Share Twitter Share Whatsapp LinkedIn
Celebrities Special ਚਾਰੂ ਅਸੋਪਾ ਦੇ ਨਾਲ ਹੀ ਰਹਿਣਾ ਚਾਹੁੰਦੇ ਹਨ ਰਾਜੀਵ ਸੇਨ, ਕਿਹਾ ‘ਮੇਰੇ ਦਿਲ ਦੇ ਦਰਵਾਜ਼ੇ ਹਮੇਸ਼ਾ ਲਈ ਖੁੱਲੇ ਹਨ’ The news of the conflict between Charu Asopa and Rajeev Sen has been coming out for the past several days. But Rajiv Sen still wants a patch up with Charu.| ਚਾਰੂ ਅਸੋਪਾ (Charu Asopa) ਅਤੇ ਰਾਜੀਵ ਸੇਨ(Rajeev Sen) ਵਿਚਾਲੇ ਤਕਰਾਰ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਹਨ । ਪਰ ਰਾਜੀਵ ਸੇਨ ਚਾਰੂ ਦੇ ਨਾਲ ਹਾਲੇ ਵੀ ਪੈਚਅੱਪ ਚਾਹੁੰਦੇ ਹਨ । By Shaminder 10 Nov 2022 Share Twitter Share Whatsapp LinkedIn
Punjabi Buzz ਚਾਰੂ ਅਸੋਪਾ ਨਾਲ ਅਫੇਅਰ ਦੀਆਂ ਖਬਰਾਂ 'ਤੇ ਕਰਨ ਮਹਿਰਾ ਨੇ ਤੋੜੀ ਚੁੱਪੀ, ਕਿਹਾ- ‘ਮੈਨੂੰ ਇਸ ਸਭ ਵਿੱਚ...’ Charu Asopa news: ਟੀਵੀ ਅਦਾਕਾਰਾ ਚਾਰੂ ਅਸੋਪਾ ਅਤੇ ਰਾਜੀਵ ਸੇਨ ਦੀ ਵਿਆਹੁਤਾ ਜ਼ਿੰਦਗੀ ਵਿੱਚ ਲੰਬੇ ਸਮੇਂ ਤੋਂ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ। ਹੁਣ ਇਸ ਜੋੜੇ ਨੇ ਇੱਕ ਦੂਜੇ ਤੋਂ ਹਮੇਸ਼ਾ ਲਈ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਸਿਰਫ ਐਲਾਨ ਹੀ ਨਹੀਂ, ਦੋਵੇਂ ਇਕ-ਦੂਜੇ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਵੀ ਨਜ਼ਰ ਆ ਰਹੇ ਹਨ। By Lajwinder kaur 04 Nov 2022 Share Twitter Share Whatsapp LinkedIn
Celebrities Special ਰਾਜੀਵ ਸੇਨ ਦੇ ਨਾਲ ਤਲਾਕ ਦੀਆਂ ਖ਼ਬਰਾਂ ਵਿਚਾਲੇ ਚਾਰੂ ਅਸੋਪਾ ਨੇ ਮਨਾਇਆ ਧੀ ਦਾ ਜਨਮ ਦਿਨ, ਤਸਵੀਰਾਂ ਕੀਤੀਆਂ ਸਾਂਝੀਆਂ Nothing is going well between Charu Asopa and brother Rajiv Sen. The news of divorce between the two has been going on for the past several days. Meanwhile, the birthday of the daughter of both has been celebrated.| ਚਾਰੂ ਅਸੋਪਾ (Charu Asopa) ਅਤੇ ਭਰਾ ਰਾਜੀਵ ਸੇਨ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ । ਦੋਨਾਂ ਦੇ ਵਿਚਾਲੇ ਤਲਾਕ ਦੀਆਂ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ । ਇਸੇ ਦਰਮਿਆਨ ਦੋਨਾਂ ਦੀ ਧੀ (Daughter) ਦਾ ਜਨਮਦਿਨ ਮਨਾਇਆ ਹੈ । By Shaminder 02 Nov 2022 Share Twitter Share Whatsapp LinkedIn
Punjabi Buzz ਚਾਰੂ ਅਤੇ ਰਾਜੀਵ ਦੀ ਧੀ ਹੋਈ ਇੱਕ ਸਾਲ ਦੀ, ਭੂਆ ਸੁਸ਼ਮਿਤਾ ਸੇਨ ਨੇ ਵੀ ਪੋਸਟ ਪਾ ਕੇ ਭਤੀਜੀ ਨੂੰ ਦਿੱਤੀ ਜਨਮਦਿਨ ਦੀ ਵਧਾਈ Charu Asopa Wishes daughter Ziana On 1st Birthday: ਚਾਰੂ ਅਸੋਪਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਪਤੀ ਰਾਜੀਵ ਸੇਨ ਤੋਂ ਤਲਾਕ ਦੀਆਂ ਖਬਰਾਂ ਵਿਚਕਾਰ ਚਾਰੂ ਅਸੋਪਾ ਅੱਜ ਆਪਣੀ ਧੀ ਦਾ ਪਹਿਲਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਜੀ ਹਾਂ ਚਾਰੂ ਅਸੋਪਾ ਅਤੇ ਰਾਜੀਵ ਸੇਨ ਦੀ ਧੀ ਜ਼ਿਆਨਾ ਇੱਕ ਸਾਲ ਦੀ ਹੋ ਗਈ ਹੈ। ਜਿਸ ਕਰਕੇ ਚਾਰੂ ਅਸੋਪਾ ਅਤੇ ਰਾਜੀਵ ਸੇਨ ਨੇ ਪਿਆਰੀ ਜਿਹੀ ਪੋਸਟ ਪਾ ਕੇ ਆਪਣੀ ਧੀ ਨੂੰ ਬਰਥਡੇਅ ਵਿਸ਼ ਕੀਤੀ ਹੈ। By Lajwinder kaur 01 Nov 2022 Share Twitter Share Whatsapp LinkedIn
Punjabi Buzz ਤਲਾਕ ਦੀਆਂ ਖਬਰਾਂ ਵਿਚਾਲੇ ਚਾਰੂ ਅਸੋਪਾ ਆਪਣੀ ਧੀ ਦੇ ਨਾਲ ਨਵੇਂ ਘਰ 'ਚ ਹੋਈ ਸ਼ਿਫਟ, ਛੱਡਿਆ ਪਤੀ ਦਾ ਘਰ Charu Asopa moves to a new home with daughter Ziana: ਚਾਰੂ ਅਸੋਪਾ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਬਣੀ ਹੋਈ ਹੈ। ਪਤੀ ਰਾਜੀਵ ਸੇਨ ਤੋਂ ਤਲਾਕ ਦੀਆਂ ਖਬਰਾਂ ਵਿਚਕਾਰ ਚਾਰੂ ਅਸੋਪਾ ਹੁਣ ਆਪਣੇ ਨਵੇਂ ਘਰ ਵਿੱਚ ਸ਼ਿਫਟ ਹੋ ਗਈ ਹੈ। ਚਾਰੂ ਨੇ ਆਪਣੇ ਵੀਲੌਗ 'ਚ ਇਹ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਪਰਿਵਾਰ ਨਾਲ ਦੀਵਾਲੀ ਮਨਾਉਣ ਤੋਂ ਬਾਅਦ ਉਹ ਹੁਣ ਮੁੰਬਈ ਵਾਪਸ ਆ ਗਈ ਹੈ। By Lajwinder kaur 30 Oct 2022 Share Twitter Share Whatsapp LinkedIn
Punjabi Buzz ਰਾਜੀਵ ਸੇਨ ਨੂੰ ਤਲਾਕ ਦੇਵੇਗੀ ਚਾਰੂ ਅਸੋਪਾ, ਕਿਹਾ- 'ਮੇਰੇ ਨਾਲ ਬਦਸਲੂਕੀ ਕੀਤੀ, ਹੱਥ ਵੀ ਉਠਾਇਆ' Charu Asopa and Rajeev Sen News: ਚਾਰੂ ਅਸੋਪਾ ਅਤੇ ਰਾਜੀਵ ਸੇਨ ਸਾਲ 2019 ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਹਾਂ ਦੇ ਰਿਸ਼ਤੇ 'ਚ ਦਰਾਰ ਦੀਆਂ ਖਬਰਾਂ ਆਉਣ ਲੱਗੀਆਂ। ਪਰ ਫਿਰ ਦੋਵਾਂ ਵਿੱਚ ਸਭ ਠੀਕ ਹੋ ਗਿਆ ਸੀ। Charu Asopa will initiate divorce proceedings soon. By Lajwinder kaur 25 Oct 2022 Share Twitter Share Whatsapp LinkedIn
Celebrities Special ਬਿਮਾਰ ਧੀ ਨੂੰ ਮਿਲਣ ਰਾਜਸਥਾਨ ਪਹੁੰਚੇ ਰਾਜੀਵ ਸੇਨ, ਰਾਜੀਵ ਤੇ ਚਾਰੂ ਸਾਂਝਾ ਕੀਤਾ ਹੈਲਥ ਅਪਡੇਟ Rajiv Sen meet his sick daughter: ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਦੇ ਭਰਾ ਰਾਜੀਵ ਸੇਨ ਤੇ ਭਾਬੀ ਚਾਰੂ ਅਸੋਪਾ ਦੀ ਨਿੱਜੀ ਜ਼ਿੰਦਗੀ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਸਮੇਂ ਦੋਵਾਂ ਦਾ ਵਿਆਹੁਤਾ ਜੀਵਨ ਕਈ ਉਤਰਾਅ-ਚੜ੍ਹਾਅ ਵਿੱਚੋਂ ਲੰਘ ਰਿਹਾ ਹੈ। ਵਿਆਹ ਦੀ ਸ਼ੁਰੂਆਤ ਤੋਂ ਹੀ ਦੋਵਾਂ ਵਿਚਾਲੇ ਮੁਸ਼ਕਿਲਾਂ ਵਧ ਗਈਆਂ ਸਨ, ਜੋ ਅਜੇ ਵੀ ਜਾਰੀ ਹਨ। ਇਸ ਦੌਰਾਨ ਉਨ੍ਹਾਂ ਦੀ ਬੇਟੀ ਜਿਆਨਾ ਨੂੰ ਡੇਂਗੂ ਹੋ ਗਿਆ ਹੈ। ਬਿਮਾਰ ਧੀ ਨੂੰ ਮਿਲਣ ਲਈ ਰਾਜੀਵ ਸੇਨ ਰਾਜਸਥਾਨ ਪਹੁੰਚ ਚੁੱਕੇ ਹਨ। By Pushp Raj 22 Oct 2022 Share Twitter Share Whatsapp LinkedIn
Punjabi Buzz ਚਾਰੂ ਅਸੋਪਾ ਦੀ ਬੇਟੀ ਨੂੰ ਹੋਇਆ ਡੇਂਗੂ, ਹਸਪਤਾਲ ਤੋਂ ਤਸਵੀਰ ਸ਼ੇਅਰ ਕਰਕੇ ਦੱਸੀ ਹਾਲਤ Charu Asopa's daughter Ziana is suffering from dengue: ਟੈਲੀਵਿਜ਼ਨ ਅਦਾਕਾਰਾ ਚਾਰੂ ਅਸੋਪਾ ਇਨ੍ਹੀਂ ਦਿਨੀਂ ਮੁਸ਼ਕਲ ਦੌਰ ਵਿੱਚੋਂ ਲੰਘ ਰਹੀ ਹੈ। ਅਦਾਕਾਰਾ ਦੀ ਬੇਟੀ Ziana ਨੂੰ ਡੇਂਗੂ ਹੋ ਗਿਆ ਸੀ। ਚਾਰੂ ਨੇ ਹਸਪਤਾਲ ਦੇ ਕਮਰੇ ਤੋਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਨੋਟ ਲਿਖਿਆ ਅਤੇ ਆਪਣੀ ਧੀ ਦੀ ਦੇਖਭਾਲ ਕਰਨ ਲਈ ਸਟਾਫ ਦਾ ਧੰਨਵਾਦ ਕੀਤਾ। By Lajwinder kaur 21 Oct 2022 Share Twitter Share Whatsapp LinkedIn