Lifestyle Christmas 2023: Deliciously Easy Christmas Snacks for Your Festive Get-Together Easy Christmas Snacks: Whether you're hosting a large family gathering or an intimate festive soirée, here's a list of easy Christmas snacks that are perfect for spreading joy and holiday cheer. By Ritika Nath 25 Dec 2023 Share Twitter Share Whatsapp LinkedIn
Bollywood ਕ੍ਰਿਸਮਸ ਦੇ ਰੰਗ ‘ਚ ਰੰਗੇ ਕਰਣ ਦਿਓਲ, ਕ੍ਰਿਸਮਸ ਦੀ ਕਰ ਰਹੇ ਤਿਆਰੀ, ਭੂਆ ਈਸ਼ਾ ਦਿਓਲ ਨੇ ਵੀ ਸਾਂਝੀ ਕੀਤੀ ਤਸਵੀਰ ਬਾਲੀਵੁੱਡ ਕਲਾਕਾਰ ਕ੍ਰਿਸਮਸ ਦੇ ਰੰਗਾਂ ‘ਚ ਰੰਗੇ ਹੋਏ ਨਜ਼ਰ ਆ ਰਹੇ ਹਨ । ਬਾਲੀਵੁੱਡ ਅਦਾਕਾਰ ਸੰਨੀ ਦਿਓਲ ਦੇ ਬੇਟੇ ਕਰਣ ਦਿਓਲ ਵੀ ਆਪਣੀ ਪਤਨੀ ਦ੍ਰਿਸ਼ਾ ਦੇ ਨਾਲ ਕ੍ਰਿਸਮਸ ਮਨਾਉਣ ਦੀ ਤਿਆਰੀ ਕਰ ਰਹੇ ਹਨ । ਦੋਵਾਂ ਨੇ ਮਿਲ ਕੇ ਕ੍ਰਿਸਮਸ ਟ੍ਰੀ ਤਿਆਰ ਕੀਤਾ ਹੈ । By Shaminder 23 Dec 2023 Share Twitter Share Whatsapp LinkedIn
Punjabi Buzz ਨੀਰੂ ਬਾਜਵਾ ਅਤੇ ਰੁਬੀਨਾ ਬਾਜਵਾ ਨੇ ਮਨਾਇਆ ਕ੍ਰਿਸਮਸ ਦਾ ਤਿਉਹਾਰ ਬਾਲੀਵੁੱਡ ਇੰਡਸਟਰੀ ਦੇ ਨਾਲ-ਨਾਲ ਪੰਜਾਬੀ ਸਿਤਾਰਿਆਂ ਨੇ ਵੀ ਕ੍ਰਿਸਮਸ (Christmas) ਦਾ ਤਿਉਹਾਰ ਬੜੇ ਹੀ ਜੋਸ਼ ਖਰੋਸ਼ ਦੇ ਨਾਲ ਮਨਾਇਆ । ਇਸ ਮੌਕੇ ਅਦਾਕਾਰਾ ਨੀਰੂ ਬਾਜਵਾ (Neeru Bajwa) ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । Along with the Bollywood industry, Punjabi stars also celebrated Christmas with great enthusiasm. On this occasion, actress Neeru Bajwa has also shared some pictures on her Instagram account. By Shaminder 26 Dec 2022 Share Twitter Share Whatsapp LinkedIn
Punjabi Buzz ਆਲੀਆ ਤੇ ਰਣਬੀਰ ਨੇ ਮਨਾਇਆ ਧੀ ‘ਰਾਹਾ’ ਦਾ ਪਹਿਲਾ ਕ੍ਰਿਸਮਿਸ, ਤਸਵੀਰਾਂ ‘ਤੇ ਫੈਨਜ਼ ਲੁੱਟਾ ਰਹੇ ਨੇ ਪਿਆਰ Alia Bhatt-Ranbir Kapoor celebrate Christmas: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਐਕਟਰ ਰਣਬੀਰ ਕਪੂਰ ਲਈ ਇਹ ਸਾਲ ਕਾਫੀ ਖਾਸ ਰਿਹਾ ਹੈ। ਜੀ ਹਾਂ ਸਾਲ 2022 'ਚ ਦੋਵਾਂ ਦਾ ਵਿਆਹ ਹੋਇਆ ਤੇ ਦੋਵੇਂ ਇੱਕ ਪਿਆਰੀ ਜਿਹੀ ਬੱਚੀ ਦੇ ਮਾਪੇ ਵੀ ਬਣ ਗਏ। ਦੋਵਾਂ ਨੇ ਆਪਣੇ ਵਿਆਹ ਅਤੇ ਧੀ ਰਾਹਾ ਦਾ ਪਹਿਲਾ ਕ੍ਰਿਸਮਿਸ ਦਾ ਜਸ਼ਨ ਮਨਾਇਆ। By Lajwinder kaur 26 Dec 2022 Share Twitter Share Whatsapp LinkedIn
Punjabi Buzz ਕੈਟਰੀਨਾ ਕੈਫ ਨੇ ਆਪਣੇ ਸਹੁਰੇ ਪਰਿਵਾਰ ਦੇ ਨਾਲ ਮਨਾਇਆ ਕ੍ਰਿਸਮਿਸ, ਸ਼ੇਅਰ ਕੀਤੀਆਂ ਖ਼ਾਸ ਤਸਵੀਰਾਂ Katrina Kaif celebrates Christmas Vicky Kaushal: ਦੁਨੀਆ ਭਰ ਵਿੱਚ ਅੱਜ ਕ੍ਰਿਸਮਿਸ ਦੇ ਤਿਉਹਾਰ ਦੀਆਂ ਰੌਣਕਾਂ ਛਾਈਆਂ ਹੋਈਆਂ ਹਨ। ਬਾਲੀਵੁੱਡ ਸਿਤਾਰੇ ਜਸ਼ਨ ਮਨਾਉਣ ਦਾ ਕੋਈ ਮੌਕਾ ਨਹੀਂ ਛੱਡਦੇ। ਸਿਨੇਮਾ ਜਗਤ ਦੇ ਕਈ ਸਿਤਾਰਿਆਂ ਨੇ ਕ੍ਰਿਸਮਿਸ ਦੇ ਜਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਕੁਝ ਸਮੇਂ ਪਹਿਲਾਂ ਹੀ ਅਦਾਕਾਰਾ ਕੈਟਰੀਨਾ ਕੈਫ ਨੇ ਆਪਣੀ ਕ੍ਰਿਸਮਿਸ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। By Lajwinder kaur 25 Dec 2022 Share Twitter Share Whatsapp LinkedIn
Punjabi Buzz ਬੀ ਪਰਾਕ ਨੇ ਸੈਂਟਾ ਕਲਾਜ਼ ਬਣ ਕੇ ਪੁੱਤਰ ਅਦਾਬ ਨੂੰ ਦਿੱਤਾ ਖ਼ਾਸ ਸਰਪ੍ਰਾਈਜ਼, ਦੇਖੋ ਵੀਡੀਓ B Praak viral video: ਪੂਰੀ ਦੁਨੀਆ ਵਿੱਚ ਅੱਜ ਕ੍ਰਿਸਮਿਸ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਦੇ ਨਾਲ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਜਿਸ ਕਰਕੇ ਭਾਰਤ ਵਿੱਚ ਵੀ ਇਸ ਤਿਉਹਾਰ ਨੂੰ ਮਨਾਇਆ ਜਾ ਰਿਹਾ ਹੈ। ਮਨੋਰੰਜਨ ਜਗਤ ਦੇ ਕਲਾਕਾਰ ਵੀ ਆਪਣੇ ਫੈਨਜ਼ ਨੂੰ ਕ੍ਰਿਸਮਿਸ ਦੀਆਂ ਵਧਾਈਆਂ ਦੇ ਰਹੇ ਹਨ। ਗਾਇਕ ਬੀ ਪਰਾਕ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਸੈਂਟਾ ਕਲਾਜ਼ ਬਣੇ ਹੋਏ ਨਜ਼ਰ ਆ ਰਹੇ ਹਨ। By Lajwinder kaur 25 Dec 2022 Share Twitter Share Whatsapp LinkedIn
Entertainment News Aamir Khan's daughter Ira Khan flaunts her Christmas-themed nail art Ira Khan news: Bollywood celebrities seem to be excited bout Christmas this year. With Christmas just around the corner, Aamir Khan's daughter Ira Khan has shared a bunch of photographs flaunting her festive nail-art look and the fans are mesmerized and loving Ira's festive spirits. By Shimona Sharma 23 Dec 2022 Share Twitter Share Whatsapp LinkedIn
Punjabi Buzz ਪ੍ਰਿਯੰਕਾ ਚੋਪੜਾ ਕ੍ਰਿਸਮਸ ਨੂੰ ਲੈ ਕੇ ਹੋਈ ਪੱਬਾਂ ਭਾਰ, ਧੀ ਮਾਲਤੀ ਤੇ ਪਤੀ ਨਾਲ ਸ਼ੇਅਰ ਕੀਤੀਆਂ ਕਿਊਟ ਤਸਵੀਰਾਂ Priyanka Chopra shares cute pics with daughter Malti : ਪ੍ਰਿਯੰਕਾ ਚੋਪੜਾ ਇਸ ਸਮੇਂ ਨਿਊਜਰਸੀ 'ਚ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਛੁੱਟੀਆਂ ਮਨਾ ਰਹੀ ਹੈ ਅਤੇ ਉਨ੍ਹਾਂ ਨੇ ਆਪਣੇ ਸ਼ਹਿਰ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਦੱਸ ਦਈਏ ਅਦਾਕਾਰਾ ਪ੍ਰਿਯੰਕਾ ਭਾਵੇਂ ਵਿਦੇਸ਼ ਵਿੱਚ ਰਹਿੰਦੀ ਹੈ, ਪਰ ਉਹ ਸੋਸ਼ਲ ਮੀਡੀਆ ਉੱਤੇ ਆਪਣੇ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਇਨ੍ਹੀਂ ਦਿਨੀਂ ਉਹ ਕ੍ਰਿਸਮਸ ਦੇ ਤਿਉਹਾਰ ਨੂੰ ਲੈ ਕੇ ਕਾਫੀ ਉਤਸੁਕ ਹੈ। By Lajwinder kaur 20 Dec 2022 Share Twitter Share Whatsapp LinkedIn
Punjabi Buzz ਕੀ ਪ੍ਰਿਯੰਕਾ ਚੋਪੜਾ ਨੇ ਪਹਿਲਾਂ ਹੀ ਮਨਾ ਲਿਆ ਹੈ ਕ੍ਰਿਸਮਸ? ਧੀ ਮਾਲਤੀ ਦੇ ਨਾਲ ਕ੍ਰਿਸਮਸ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ Priyanka Chopra Christmas news: ਪ੍ਰਿਯੰਕਾ ਚੋਪੜਾ ਜੋ ਕਿ ਭਾਰਤ ਦਾ ਦੌਰਾ ਪੂਰਾ ਕਰਕੇ ਆਪਣੇ ਘਰ ਲਾਸ ਏਂਜਲਸ ਵਾਪਸ ਪਹੁੰਚ ਚੁੱਕੀ ਹੈ। ਉਹ ਆਪਣੇ ਪਤੀ ਨਿੱਕ ਜੋਨਸ ਅਤੇ ਧੀ ਮਾਲਤੀ ਮੈਰੀ ਚੋਪੜਾ ਨਾਲ ਪੂਰਾ ਸਮਾਂ ਬਿਤਾ ਰਹੀ ਹੈ। By Lajwinder kaur 11 Nov 2022 Share Twitter Share Whatsapp LinkedIn