Pollywood ਫ਼ਿਲਮ ਮਸਤਾਨੇ ਨੂੰ ਏਨਾਂ ਪਿਆਰ ਦੇਣ ਲਈ ਤਰਸੇਮ ਜੱਸੜ ਨੇ ਫੈਨਸ ਦਾ ਕੀਤਾ ਸ਼ੁਕਰੀਆ ਅਦਾ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੇਖੀ ਫ਼ਿਲਮ ਤਰਸੇਮ ਜੱਸੜ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਕੁਝ ਤਸਵੀਰਾਂ ਸ਼ੇਅਰ ਕਰਦੇ ਹੋਏ ਫੈਨਸ ਦਾ ਇਸ ਫ਼ਿਲਮ ਨੂੰ ਏਨਾਂ ਜ਼ਿਆਦਾ ਪਿਆਰ ਦੇਣ ਦੇ ਲਈ ਸ਼ੁਕਰੀਆ ਅਦਾ ਕੀਤਾ ਹੈ । By Shaminder 28 Aug 2023 Share Twitter Share Whatsapp LinkedIn
Entertainment News Punjab gets 'Film City'; Amar Noorie and Iulia Vantur among other celebs attend opening Punjab gets 'Film City' news: The first film city in Punjab, HLV offers a wide variety of themes and locations, including the Wild West, Europe, Dubai, China Town, train stations, police stations, airplane hangar, courts, garages, and more. During the recent HLV Film City opening in Chandigarh, Iulia Vantur performed a number of popular songs from Salman Khan's films. Several other Punjabi artists were spotted at the event. By Ritika Nath 10 Jan 2023 Share Twitter Share Whatsapp LinkedIn
Celebrities Special ਗੈਂਗਸਟਰ ਗੋਲਡੀ ਬਰਾੜ ਨੇ ਕੀਤਾ ਵੱਡਾ ਦਾਅਵਾ, ਕਿਹਾ ਨਾਂ ਮੈਂ ਅਮਰੀਕਾ 'ਚ ਸੀ ਤੇ ਨਾਂ ਹੀ ਗ੍ਰਿਫ਼ਤਾਰ ਹੋਇਆ ਹਾਂ' Sidhu Moose Wala murder case: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਹਿਰਾਸਤ ਵਿੱਚ ਲਏ ਜਾਣ ਦੀ ਗੱਲ ਆਖੀ ਸੀ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਗੈਂਗਸਟਰ ਗੋਲਡੀ ਬਰਾੜ ਨੇ ਮੁੜ ਸਾਹਮਣੇ ਆ ਕੇ ਦਾਅਵਾ ਕੀਤਾ ਹੈ ਕਿ ਉਹ ਕਿਸੇ ਦੀ ਹਿਰਾਸਤ ਵਿੱਚ ਨਹੀਂ ਹੈ ਤੇ ਨਾਂ ਹੀ ਨਜ਼ਰਬੰਦ ਹੈ। By Pushp Raj 06 Dec 2022 Share Twitter Share Whatsapp LinkedIn