Celebrity Special Bharti Singh : ਭਾਰਤੀ ਸਿੰਘ ਦੇ ਘਰ ਆਇਆ ਨਵਾਂ ਮਹਿਮਾਨ, ਇਮੋਸ਼ਨ ਹੋਈ ਕਾਮੇਡੀਅਨ, ਵੇਖੋ ਵੀਡੀਓ ਬਾਲੀਵੁੱਡ ਦੀ ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਟੀਵੀ ਦੇ ਨਾਲ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਜ਼ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ। ਹਾਲ ਹੀ 'ਚ ਭਾਰਤੀ ਸਿੰਘ ਨੇ ਆਪਣਾ ਨਵਾਂ ਵਲੌਗ ਸ਼ੇਅਰ ਕੀਤਾ ਹੈ ਜਿਸ 'ਚ ਉਹ ਆਪਣੇ ਘਰ ਵਿੱਚ ਨਵੇਂ ਮਹਿਮਾਨ ਦਾ ਸਵਾਗਤ ਕਰਦੀ ਹੋਈ ਨਜ਼ਰ ਆ ਰਹੀ ਹੈ। By Pushp Raj 27 Aug 2023 Share Twitter Share Whatsapp LinkedIn
Bollywood Bharti Singh: ਕੀ ਦੂਜੀ ਵਾਰ ਮਾਂ ਬਨਣ ਵਾਲੀ ਹੈ ਅਦਾਕਾਰਾ ਭਾਰਤੀ ਸਿੰਘ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ ਬਾਲੀਵੁੱਡ ਦੀ ਕਾਮੇਡੀ ਕੁਈਨ ਭਾਰਤੀ ਸਿੰਘ ਅਕਸਰ ਆਪਣੇ ਫੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਹਾਲ ਹੀ 'ਚ ਭਾਰਤੀ ਦੇ ਇੱਕ ਯੂਟਿਊਬ ਵੀਡੀਓ 'ਚ ਜੈਸਮੀਨ ਭਸੀਨ ਨੂੰ ਭਾਰਤੀ ਦੇ ਘਰ ਦੇਖਿਆ ਗਿਆ ਸੀ। ਇਸ ਦੌਰਾਨ ਜੈਸਮੀਨ ਨੇ ਕੁਝ ਅਜਿਹਾ ਕਹਿ ਦਿੱਤਾ ਜਿਸ ਨਾਲ ਅਫਵਾਹਾਂ ਸ਼ੁਰੂ ਹੋ ਗਈਆਂ ਹਨ ਕਿ ਜਲਦ ਹੀ ਭਾਰਤੀ ਸਿੰਘ ਦੇ ਘਰ 'ਚ ਦੂਜੀ ਵਾਰ 'ਕਿਲਕਾਰੀ' ਗੂੰਜਣ ਵਾਲੀ ਹੈ। By Pushp Raj 23 Aug 2023 Share Twitter Share Whatsapp LinkedIn
Viral ਕਾਮੇਡੀ ਕੁਈਨ ਭਾਰਤੀ ਸਿੰਘ ਨੇ ਦੂਜੇ ਬੇਬੀ ਦੀ ਪਲਾਨਿੰਗ ‘ਤੇ ਆਖੀ ਵੱਡੀ ਗੱਲ, ਕਿਹਾ ‘ਜਦੋਂ ਗੋਲਾ ਹੋ ਜਾਵੇਗਾ….’ ਭਾਰਤੀ ਸਿੰਘ ਕਾਮੇਡੀ ਦੀ ਦੁਨੀਆ ਦਾ ਮੰਨਿਆ ਪ੍ਰਮੰਨਿਆ ਚਿਹਰਾ ਹੈ । ਉਸ ਨੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਨੂੰ ਹਸਾਇਆ ਹੈ । ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਨਾਲ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ‘ਚ ਰਹਿੰਦੀ ਹੈ । By Shaminder 17 May 2023 Share Twitter Share Whatsapp LinkedIn
Punjabi Buzz ਪੰਜਾਬੀ ਲੁੱਕ ‘ਚ ਨਜ਼ਰ ਆਈ ਕਮੇਡੀਅਨ ਭਾਰਤੀ ਸਿੰਘ, ਪ੍ਰਸ਼ੰਸਕ ਤੇ ਕਲਾਕਾਰ ਕਰ ਰਹੇ ਨੇ ਭਾਰਤੀ ਦੀ ਖੂਬ ਤਾਰੀਫ, ਦੇਖੋ ਵੀਡੀਓ Comedian Bharti Singh: ਕਮੇਡੀਅਨ ਭਾਰਤੀ ਸਿੰਘ ਜੋ ਕਿ ਏਨੀਂ ਦਿਨੀਂ ਸਿਗਿੰਗ ਰਿਆਲਟੀ ਸ਼ੋਅ ਚ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਸਰਗਰਮ ਰਹਿੰਦੀ ਹੈ। ਭਾਰਤੀ ਸਿੰਘ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਤੇ ਫੈਨਜ਼ ਇਸ ਵੀਡੀਓ ਉੱਤੇ ਖੂਬ ਪਿਆਰ ਵੀ ਲੁੱਟਾ ਰਹੇ ਹਨ। By Lajwinder kaur 20 Oct 2022 Share Twitter Share Whatsapp LinkedIn