Punjabi Buzz ਮਿਸ ਪੂਜਾ ਆਪਣੇ ਬੇਟੇ ਆਲਾਪ ਨਾਲ ਮਸਤੀ ਕਰਦੀ ਆਈ ਨਜ਼ਰ, ਸਾਂਝਾ ਕੀਤਾ ਕਿਊਟ ਜਿਹਾ ਵੀਡੀਓ Miss Pooja news: ਮਿਸ ਪੂਜਾ ਅਜਿਹੀ ਗਾਇਕਾ ਹੈ, ਜਿਸ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ। ਉਹ ਸੋਸ਼ਲ ਮੀਡੀਆ ‘ਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਨੂੰ ਸ਼ੇਅਰ ਕਰਦੀ ਰਹਿੰਦੀ ਹੈ । ਗਾਇਕਾ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। By Lajwinder kaur 30 Dec 2022 Share Twitter Share Whatsapp LinkedIn
Punjabi Buzz ਨਿੰਜਾ ਨੇ ਆਪਣੇ ਕਿਊਟ ਬੇਟੇ ਦੇ ਨਾਲ ਸਾਂਝਾ ਕੀਤਾ ਵੀਡੀਓ, ਪਿਉ ਪੁੱਤਰ ਦਾ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਪਸੰਦ ਨਿੰਜਾ (Ninja) ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ । ਉਹ ਅਕਸਰ ਆਪਣੇ ਪੁੱਤਰ (Son) ਦੇ ਨਾਲ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹੁਣ ਉਨ੍ਹਾਂ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਸਾਂਝਾ ਕੀਤਾ ਹੈ । Ninjas is active on social media. He often shares videos and pictures of himself with his son. Now he has shares a cute video with his son. By Shaminder 28 Dec 2022 Share Twitter Share Whatsapp LinkedIn
Punjabi Buzz ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਨੇ ਸਾਂਝਾ ਕੀਤਾ ਰੋਮਾਂਟਿਕ ਵੀਡੀਓ, ਪਤੀ-ਪਤਨੀ ਦਾ ਇਹ ਅੰਦਾਜ਼ ਫੈਨਜ਼ ਨੂੰ ਆ ਰਿਹਾ ਹੈ ਖੂਬ ਪਸੰਦ Harbhajan Mann's wife Harman Mann cute video: ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਖ਼ਾਸ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਪਤੀ ਹਰਭਜਨ ਮਾਨ ਦੇ ਨਾਲ ਇੱਕ ਪਿਆਰਾ ਜਿਹਾ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਦਰਸ਼ਕਾਂ ਨੂੰ ਪਤੀ-ਪਤਨੀ ਦਾ ਰੋਮਾਂਟਿਕ ਅੰਦਾਜ਼ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ। By Lajwinder kaur 25 Nov 2022 Share Twitter Share Whatsapp LinkedIn
Punjabi Buzz ਅਨੁਸ਼ਕਾ ਦੇ ਨਾਮ ਵਾਲੀ ਟੀ-ਸ਼ਰਟ ਪਾ ਕੇ ਏਅਰਪੋਰਟ 'ਤੇ ਪਹੁੰਚੇ ਵਿਰਾਟ ਕੋਹਲੀ, ਪਤਨੀ ਨਾਲ ਦਿੱਤੇ ਰੋਮਾਂਟਿਕ ਪੋਜ਼ Anushka Sharma and Virat Kohli viral video: ਸਟਾਰ ਕ੍ਰਿਕੇਟਰ ਵਿਰਾਟ ਕੋਹਲੀ ਅਤੇ ਨਾਮੀ ਅਦਾਕਾਰਾ ਅਨੁਸ਼ਕਾ ਸ਼ਰਮਾ ਦੇਸ਼ ਦੇ ਸਭ ਤੋਂ ਪਿਆਰੇ ਜੋੜਿਆਂ ਵਿੱਚੋਂ ਇੱਕ ਹਨ। ਵਿਰਾਟ ਅਨੁਸ਼ਕਾ ਨੂੰ ਇਕੱਠੇ ਦੇਖਣ ਲਈ ਫੈਨਜ਼ ਹਮੇਸ਼ਾ ਬੇਤਾਬ ਰਹਿੰਦੇ ਹਨ ਅਤੇ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੀ ਇਹ ਇੱਛਾ ਪੂਰੀ ਹੋਈ ਸੀ। By Lajwinder kaur 16 Nov 2022 Share Twitter Share Whatsapp LinkedIn
Celebrities Special ਯੁਵਰਾਜ ਸਿੰਘ ਨੇ ਬੇਟੇ ਦੇ ਨਾਲ ਇੰਝ ਕੀਤੀ ਮਸਤੀ, ਕਿਊਟ ਪੁੱਤਰ ਨੂੰ ਬਣਾਇਆ ਸੁਪਰ ਮੈਨ A video of Yuvraj Singh is going viral. In which he is seen having fun with his cute son. | ਯੁਵਰਾਜ ਸਿੰਘ (Yuvraj Singh) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਜਿਸ ‘ਚ ਉਹ ਆਪਣੇ ਕਿਊਟ ਜਿਹੇ ਬੇਟੇ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ । By Shaminder 16 Nov 2022 Share Twitter Share Whatsapp LinkedIn
Celebrities Special ਭਾਰਤੀ ਸਿੰਘ ਦਾ ਪੁੱਤਰ ਗੋਲੇ ਦੇ ਨਾਲ ਕਿਊਟ ਵੀਡੀਓ ਵਾਇਰਲ, ਭਾਰਤੀ ਨੇ ਕਿਹਾ ਮੀਡੀਆ ਦੇ ਆਉਂਦਿਆਂ ਹੀ ਖੁੱਲ ਜਾਂਦੀ ਹੈ ਗੋਲੇ ਦੀ ਨੀਂਦ Videos with Bharti Singh's son Gola keep going viral on social media. Now another video of Bharti Singh's son is going viral. In this video, the comedian is seen at the airport with her son.| ਭਾਰਤੀ ਸਿੰਘ (Bharti Singh) ਦੇ ਪੁੱਤਰ ਗੋਲਾ ਦੇ ਨਾਲ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ । ਹੁਣ ਭਾਰਤੀ ਸਿੰਘ ਦੇ ਬੇਟੇ (Son) ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਕਾਮੇਡੀਅਨ ਆਪਣੇ ਪੁੱਤਰ ਦੇ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ। By Shaminder 04 Nov 2022 Share Twitter Share Whatsapp LinkedIn
Punjabi Buzz ਆਪਣੇ ਕਿਊਟ ਪੁੱਤਰ ਦੇ ਨਾਲ ਨਜ਼ਰ ਆਈ ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਕੀਚ, ਵੀਡੀਓ ਹੋ ਰਿਹਾ ਵਾਇਰਲ A video of Yuvraj Singh's wife has surfaced. In which Hazel Keech is seen at the airport with her son. ਯੁਵਰਾਜ ਸਿੰਘ ਦੀ ਪਤਨੀ ਦਾ ਇੱਕ ਵੀਡੀਓ (Video)ਸਾਹਮਣੇ ਆਇਆ ਹੈ । ਜਿਸ ‘ਚ ਹੇਜ਼ਲ ਕੀਚ ਨੂੰ ਆਪਣੇ ਬੇਟੇ ਦੇ ਨਾਲ ਏਅਰਪੋਰਟ ‘ਤੇ ਵੇਖਿਆ ਗਿਆ । By Shaminder 21 Sep 2022 Share Twitter Share Whatsapp LinkedIn
Punjabi Buzz ਭਾਰਤੀ ਸਿੰਘ ਦੇ ਬੇਟੇ ਗੋਲਾ ਦਾ ਕਿਊਟ ਵੀਡੀਓ ਜਿੱਤ ਰਿਹਾ ਹਰ ਕਿਸੇ ਦਾ ਦਿਲ, ਵੇਖੋ ਵੀਡੀਓ The pictures of Bharti Singh's cute son Gola are going viral on social media every day. Now the comedian has shared a cute video of son on her Instagram account. ਭਾਰਤੀ ਸਿੰਘ (Bharti Singh) ਦੇ ਕਿਊਟ ਪੁੱਤਰ (Cute Son) ਗੋਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਆਏ ਦਿਨ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਕਾਮੇਡੀਅਨ (Comedian) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ ਦਾ ਇੱਕ ਕਿਊਟ ਵੀਡੀਓ ਸਾਂਝਾ ਕੀਤਾ ਹੈ । By Shaminder 03 Sep 2022 Share Twitter Share Whatsapp LinkedIn
Punjabi Buzz ਭਾਰਤੀ ਸਿੰਘ ਨੇ ਗਣੇਸ਼ ਚਤੁਰਥੀ ਦੇ ਮੌਕੇ ‘ਤੇ ਬੇਟੇ ਗੋਲੇ ਨੂੰ ਬਣਾਇਆ 'ਲਿਟਿਲ ਗਣੇਸ਼' Bharti Singh shares a cute video with son Gola on the occasion of Ganesh Chaturthi, everyone is loving the cute Gola as Little Ganesh.ਕਾਮੇਡੀਅਨ ਭਾਰਤੀ ਸਿੰਘ ਨੇ ਵੀ ਆਪਣੇ ਬੇਟੇ ਗੋਲਾ ਨੂੰ ਗਣੇਸ਼ ਦਾ ਰੂਪ ਧਾਰਨ ਕਰਵਾਇਆ । ਲਿਟਲ ਗਣੇਸ਼ ਦੇ ਰੂਪ ‘ਚ ਗੋਲਾ ਵੀ ਬਹੁਤ ਕਿਊੇਟ ਲੱਗ ਰਿਹਾ ਸੀ । By Shaminder 31 Aug 2022 Share Twitter Share Whatsapp LinkedIn