Bollywood ਦਲੇਰ ਮਹਿੰਦੀ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ ਗਾਇਕ ਦਲੇਰ ਮਹਿੰਦੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ । ਇਸ ਦੇ ਨਾਲ ਹੀ ਉਨ੍ਹਾਂ ਦੇ ਪੁੱਤਰ ਗੁਰਦੀਪ ਮਹਿੰਦੀ ਨੇ ਵੀ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਇੱਕ ਤਸਵੀਰ ਸਾਂਝੀ ਕਰਦੇ ਹੋਏ ਵਧਾਈ ਦਿੱਤੀ ਹੈ । By Shaminder 18 Aug 2023 Share Twitter Share Whatsapp LinkedIn
Celebrity Special Daler Mehndi Birthday Special: Celebrating his Special Day with His 5 Ultimate Dance Anthems Daler Mehndi, the vibrant and energetic Indian pop icon, has gifted the world with numerous foot-tapping songs. On the occasion of his 56th birthday, let's take a look at the top 5 songs by Daler Mehndi that one must groove to. By Ritika Nath 18 Aug 2023 Share Twitter Share Whatsapp LinkedIn
Pollywood ਗਾਇਕ ਦਲੇਰ ਮਹਿੰਦੀ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਤਸਵੀਰਾਂ ਆਈਆਂ ਸਾਹਮਣੇ ਗਾਇਕ ਦਲੇਰ ਮਹਿੰਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਏ । ਜਿੱਥੇ ਉਨ੍ਹਾਂ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਅਤੇ ਗੁਰਬਾਣੀ ਅਤੇ ਸ਼ਬਦ ਕੀਰਤਨ ਦਾ ਅਨੰਦ ਮਾਣਿਆ । By Shaminder 08 Jul 2023 Share Twitter Share Whatsapp LinkedIn
Bollywood ਦਲੇਰ ਮਹਿੰਦੀ ਨੂੰ ਘਰ ‘ਚ ਸਿਰਫ਼ ਗੁਰਬਾਣੀ ਸੁਣਨ ਦੀ ਸੀ ਇਜਾਜ਼ਤ, ਪਿਤਾ ਤਖਤ ਸ੍ਰੀ ਪਟਨਾ ਸਾਹਿਬ ‘ਚ ਰਹੇ ਹਜ਼ੂਰੀ ਰਾਗੀ, ਗਾਇਕ ਨੇ ਪਿਤਾ ਨਾਲ ਜੁੜਿਆ ਕਿੱਸਾ ਕੀਤਾ ਸਾਂਝਾ ਦਲੇਰ ਮਹਿੰਦੀ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ । ਗਾਇਕੀ ਦੀ ਗੁੜ੍ਹਤੀ ਉਨ੍ਹਾਂ ਨੂੰ ਆਪਣੇ ਘਰੋਂ ਹੀ ਮਿਲੀ ਸੀ, ਕਿਉਂਕਿ ਉਨ੍ਹਾਂ ਦੇ ਪਿਤਾ ਜੀ ਤਖਤ ਸ਼੍ਰੀ ਪਟਨਾ ਸਾਹਿਬ ‘ਚ ਹਜ਼ੂਰੀ ਰਾਗੀ ਸਨ ਅਤੇ ਕੀਰਤਨ ਕਰਦੇ ਹੁੰਦੇ ਸਨ । By Shaminder 29 Jun 2023 Share Twitter Share Whatsapp LinkedIn
Punjabi Buzz ਇਸ ਅੰਕਲ ਨੇ ਦਲੇਰ ਮਹਿੰਦੀ ਦੇ ਗੀਤ ‘ਤੇ ਕੀਤਾ ਮਜ਼ੇਦਾਰ ਡਾਂਸ, ਗਾਇਕ ਨੇ ਵੀ ਸਾਂਝਾ ਕੀਤਾ ਵੀਡੀਓ By Lajwinder kaur 12 Dec 2022 Share Twitter Share Whatsapp LinkedIn
Celebrities Special ਦਲੇਰ ਮਹਿੰਦੀ ਤੋਂ ਬਾਅਦ ਮੀਕਾ ਸਿੰਘ ਦੀ ਪ੍ਰਾਪਰਟੀ ਵੀ ਹੋਈ ਸੀਲ, ਜਾਣੋ ਕੀ ਹੈ ਪੂਰਾ ਮਾਮਲਾ Mika Singh's property sealed: ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ ਵਿੱਚ ਰਹਿੰਦੇ ਹਨ। ਵੱਡੇ ਭਰਾ ਦਲੇਰ ਮਹਿੰਦੀ ਤੋਂ ਬਾਅਦ ਹੁਣ ਮੀਕਾ ਸਿੰਘ ਵੀ ਮੁਸ਼ਕਿਲ ਵਿੱਚ ਫਸ ਗਏ ਹਨ। ਮੀਕਾ ਸਿੰਘ ਨੂੰ ਲੈ ਕੇ ਇਹ ਖ਼ਬਰਾਂ ਆ ਰਹੀਆਂ ਹਨ ਕਿ ਮੀਕਾ ਸਿੰਘ ਦੀ ਪ੍ਰਾਪਰਟੀ ਸੀਲ ਕਰ ਦਿੱਤੀ ਗਈ ਹੈ। By Pushp Raj 01 Dec 2022 Share Twitter Share Whatsapp LinkedIn
Celebrities Special ਗਾਇਕ ਦਲੇਰ ਮਹਿੰਦੀ ਦਾ ਹਰਿਆਣਾ 'ਚ ਸਥਿਤ ਫਾਰਮ ਹਾਊਸ ਹੋਇਆ ਸੀਲ, ਜਾਣੋ ਪੂਰਾ ਮਾਮਲਾ Daler Mehndi's farmhouse sealed: ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਦੀਆਂ ਮੁਸ਼ਕਿਲਾ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਕਬੂਤਰਬਾਜ਼ੀ ਦੇ ਮਾਮਲੇ ਤੋਂ ਬਾਅਦ ਹੁਣ ਹਰਿਆਣਾ ਦੇ ਗੁਰੂਗ੍ਰਾਮ 'ਚ ਉਨ੍ਹਾਂ 'ਤੇ ਇੱਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। ਦਲੇਰ ਮਹਿੰਦੀ ਦਾ ਹਰਿਆਣਾ ਦੇ ਗੁਰੂਗ੍ਰਾਮ ਸਥਿਤ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ ਗਿਆ ਹੈ। By Pushp Raj 01 Dec 2022 Share Twitter Share Whatsapp LinkedIn
Punjabi Buzz ਪਟਿਆਲਾ ਜੇਲ੍ਹ ‘ਚੋਂ ਰਿਹਾਅ ਹੋਏ ਗਾਇਕ ਦਲੇਰ ਮਹਿੰਦੀ, ਹਾਈਕੋਰਟ ਨੇ ਦਿੱਤੀ ਸੀ ਜ਼ਮਾਨਤ Daler Mehndi who was locked in the central jail of Patiala for the past several days. He has been released from jail. ਦਲੇਰ ਮਹਿੰਦੀ (Daler Mehndi) ਜੋ ਪਿਛਲੇ ਕਈ ਦਿਨਾਂ ਤੋਂ ਪਟਿਆਲਾ ਦੀ ਕੇਂਦਰੀ ਜੇਲ੍ਹ ‘ਚ ਬੰਦ ਸਨ । ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਈ ਮਿਲ ਗਈ ਹੈ । By Shaminder 17 Sep 2022 Share Twitter Share Whatsapp LinkedIn
Punjabi Buzz ਗਾਇਕ ਦਲੇਰ ਮਹਿੰਦੀ ਨੇ ਲਿਆ ਸੁੱਖ ਦਾ ਸਾਹ, 19 ਸਾਲ ਪੁਰਾਣੇ ਮਾਮਲੇ ਨੂੰ ਲੈ ਕੇ ਸਾਹਮਣੇ ਆਈ ਵੱਡੀ ਖਬਰ Singer Daler Mehndi gets bail: ਮਸ਼ਹੂਰ ਪੰਜਾਬੀ ਪੌਪ ਅਤੇ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਜੋ ਕਿ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਜੇਲ੍ਹ ਚ ਸਜ਼ਾ ਕੱਟ ਰਹੇ ਸਨ। ਪਰ ਹੁਣ ਗਾਇਕ ਲਈ ਇੱਕ ਚੰਗੀ ਖਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 19 ਸਾਲ ਪੁਰਾਣੇ ਇੱਕ ਕਬੂਤਰਬਾਜ਼ੀ ਦੇ ਮਾਮਲੇ 'ਚ ਜ਼ਮਾਨਤ ਦੇ ਦਿੱਤੀ ਹੈ। ਜਿਸ ਤੋਂ ਬਾਅਦ ਗਾਇਕ ਨੂੰ ਵੱਡੀ ਰਾਹਤ ਮਿਲੀ ਹੈ। ਪਿਛਲੇ ਕਈ ਮਹੀਨਿਆਂ ਤੋਂ ਉਹ ਪਟਿਆਲਾ ਜੇਲ੍ਹ ‘ਚ ਬੰਦ ਸਨ। By Lajwinder kaur 15 Sep 2022 Share Twitter Share Whatsapp LinkedIn