Bollywood ਕੀ ਦਲਜੀਤ ਕੌਰ ਦੂਜੇ ਵਿਆਹ ਤੋਂ ਬਾਅਦ ਲੈ ਰਹੀ ਤਲਾਕ ! ਦਲਜੀਤ ਕੌਰ ਜਿਸ ਨੇ ਕਿ ਕੁਝ ਮਹੀਨੇ ਪਹਿਲਾਂ ਨਿਖਿਲ ਪਟੇਲ ਦੇ ਨਾਲ ਦੂਜਾ ਵਿਆਹ ਕਰਵਾਇਆ ਸੀ । ਹੁਣ ਖਬਰਾਂ ਇਹ ਹਨ ਕਿ ਅਦਾਕਾਰਾ ਦੇ ਦੂਜੇ ਵਿਆਹ ‘ਤੇ ਵੀ ਖਤਰੇ ਦੇ ਬੱਦਲ ਮੰਡਰਾਉਣ ਲੱਗ ਪਏ ਹਨ । By Shaminder 10 Feb 2024 Share Twitter Share Whatsapp LinkedIn
Celebrity Special Dalljiet Kaur: ਵਿਆਹ ਤੋਂ ਬਾਅਦ ਪਹਿਲੀ ਵਾਰ ਭਾਰਤ ਪਹੁੰਚੀ ਦਲਜੀਤ ਕੌਰ, ਬੇਟੇ ਜੇਡਨ ਨਾਲ ਏਅਰਪੋਰਟ 'ਤੇ ਹੋਈ ਸਪਾਟ ਟੀਵੀ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਦੂਜੇ ਵਿਆਹ ਤੋਂ ਬਾਅਦ ਕੀਨੀਆ ਸ਼ਿਫਟ ਹੋ ਗਈ ਹੈ। ਹੁਣ ਦੂਜੇ ਵਿਆਹ ਤੋਂ ਬਾਅਦ ਦਲਜੀਤ ਪਹਿਲੀ ਵਾਰ ਮੁੰਬਈ ਆਈ ਹੈ। ਉਹ ਬੇਟੇ ਜੇਡੇਨ ਨੂੰ ਵੀ ਨਾਲ ਲੈ ਕੇ ਆਈ ਹੈ। ਦੱਸ ਦੇਈਏ ਕਿ ਦਲਜੀਤ ਕੌਰ ਸ਼ਾਲੀਨ ਭਨੋਟ ਦੀ ਸਾਬਕਾ ਪਤਨੀ ਹੈ। By Pushp Raj 10 Jul 2023 Share Twitter Share Whatsapp LinkedIn
Celebrity Special ਨਿਖਿਲ ਪਟੇਲ ਨਹੀਂ ਚਾਹੁੰਦੇ ਕੀ ਦੂਜੀ ਵਾਰ ਮਾਂ ਬਣੇ ਦਿਲਜੀਤ ਕੌਰ, ਅਦਾਕਾਰ ਨੇ ਵੀਡੀਓ ਸਾਂਝੀ ਕਰ ਦੱਸੀ ਵਜ੍ਹਾ ਟੀਵੀ ਦੀ ਮਸ਼ਹੂਰ ਅਦਾਕਾਰਾ ਦਲਜੀਤ ਕੌਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਅਦਾਕਾਰਾ ਨੇ ਇਹ ਖੁਲਾਸਾ ਕੀਤਾ ਕੀ ਆਖਿਰ ਉਸ ਦੇ ਪਤੀ ਨਿਖਿਲ ਕਿਉਂ ਨਹੀਂ ਚਾਹੁੰਦੇ ਕਿ ਉਹ ਦੂਜੀ ਵਾਰ ਮਾਂ ਬਣੇ। ਇਸ ਦਾ ਨਾਲ ਹੀ ਅਦਾਕਾਰਾ ਚੂੜੇ ਦੀ ਰਸਮ ਬਾਰੇ ਵੀ ਗੱਲ ਕਰਦੀ ਨਜ਼ਰ ਆਈ। By Pushp Raj 08 May 2023 Share Twitter Share Whatsapp LinkedIn
Trending now Daljit Kaur: ਦਲਜੀਤ ਕੌਰ ਨੇ ਪਤੀ ਨਿਖਿਲ ਪਟੇਲ ਨਾਲ ਰੋਮਾਂਟਿਕ ਡਾਂਸ ਕਰਦੇ ਹੋਏ ਵੀਡੀਓ ਕੀਤੀ ਸਾਂਝੀ, ਵੇਖੋ ਵੀਡੀਓ ਮਸ਼ਹੂਰ ਟੀਵੀ ਅਦਾਕਾਰਾ ਦਲਜੀਤ ਕੌਰ ਨੇ ਨਿਖਿਲ ਪਟੇਲ ਨਾਲ ਦੂਜਾ ਵਿਆਹ ਕਰ ਲਿਆ ਹੈ। ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੱਕ ਇੰਟਰਵਿਊ 'ਚ ਦੂਜੇ ਵਿਆਹ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ, ਪਰ ਇਸ ਦੌਰਾਨ ਉਸ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਹੈ ਕਿ ਉਹ ਕਿਸ ਗੱਲੋਂ ਅਜੇ ਵੀ ਡਰਦੀ ਹੈ। By Pushp Raj 02 Apr 2023 Share Twitter Share Whatsapp LinkedIn
Trending now Dalljiet Kaur's griha pravesh: ਦਲਜੀਤ ਕੌਰ ਦਾ ਸੁਹਰੇ ਘਰ 'ਚ ਹੋਇਆ ਗ੍ਰੈਂਡ ਵੈਲਕਮ, ਪਤੀ ਨਿਖਿਲ ਨੇ ਦਿਖਾਈ ਝਲਕ ਦਲਜੀਤ ਕੌਰ ਅਤੇ ਨਿਖਿਲ ਪਟੇਲ ਦੇ ਵਿਆਹ ਨੂੰ ਕਰੀਬ ਇੱਕ ਹਫ਼ਤਾ ਬੀਤ ਚੁੱਕਾ ਹੈ। ਦੋਵੇਂ ਹਨੀਮੂਨ ਮਨਾ ਕੇ ਆਪਣੇ ਘਰ ਕੀਨੀਆ ਪਹੁੰਚ ਚੁੱਕੇ ਹਨ। ਸਹੁਰੇ ਘਰ ਪਹੁੰਚਦੇ ਹੀ ਦਲਜੀਤ ਕੌਰ ਦਾ ਗ੍ਰੈਂਡ ਵੈਲਕਮ ਹੋਇਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। By Pushp Raj 27 Mar 2023 Share Twitter Share Whatsapp LinkedIn
Trending now Dalljiet Kaur : ਦਲਜੀਤ ਕੌਰ ਨੇ ਪਤੀ ਨਿਖਿਲ ਨਾਲ ਆਪਣੇ ਪੈਰਾਂ 'ਤੇ ਬਣਵਾਇਆ ਅਨੋਖਾ ਟੈਟੂ, ਉਰਦੂ 'ਚ ਲਿਖੇ ਸ਼ਬਦਾਂ ਦਾ ਹੈ ਖਾਸ ਅਰਥ ਦਲਜੀਤ ਕੌਰ ਅਤੇ ਨਿਖਿਲ ਪਟੇਲ ਦੇ ਵਿਆਹ ਨੂੰ ਕਰੀਬ ਇੱਕ ਹਫ਼ਤਾ ਬੀਤ ਚੁੱਕਾ ਹੈ। ਦੋਵੇਂ ਇਸ ਸਮੇਂ ਆਪਣੇ ਹਨੀਮੂਨ ਦਾ ਆਨੰਦ ਮਾਣ ਰਹੇ ਹਨ। ਹਾਲ ਹੀ 'ਚ ਦੋਹਾਂ ਨੇ ਆਪਣੇ ਪੈਰਾਂ 'ਤੇ ਇੱਕ ਅਨੋਖਾ ਟੈਟੂ ਬਣਵਾਇਆ ਹੈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ। By Pushp Raj 25 Mar 2023 Share Twitter Share Whatsapp LinkedIn
Punjabi Buzz ਦਲਜੀਤ ਕੌਰ ਨੇ ਆਪਣੇ ਪੁੱਤਰ ਦੇ ਨਾਲ ਕਿਊਟ ਵੀਡੀਓ ਕੀਤਾ ਸਾਂਝਾ, ਜਲਦ ਦੂਜਾ ਵਿਆਹ ਰਚਾਉਣ ਜਾ ਰਹੀ ਅਦਾਕਾਰਾ ਅਦਾਕਾਰਾ ਨੇ ਹੁਣ ਆਪਣੇ ਪੁੱਤਰ ਦੇ ਨਾਲ ਇੱਕ ਕਿਊਟ ਵੀਡੀਓ ਸਾਂਝਾ ਕੀਤਾ ਹੈ ।ਜਿਸ ‘ਚ ਦੋਵੇਂ ਮਾਂ ਪੁੱਤਰ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਇਸ ‘ਤੇ ਰਿਐਕਸ਼ਨ ਦਿੱਤੇ ਜਾ ਰਹੇ ਹਨ । By Shaminder 25 Feb 2023 Share Twitter Share Whatsapp LinkedIn
PTC Punjabi Buzz ਆਪਣੇ ਦੂਜੇ ਵਿਆਹ ਨੂੰ ਲੈ ਕੇ ਅਦਾਕਾਰਾ ਦਲਜੀਤ ਕੌਰ ਬੇਹੱਦ ਖੁਸ਼; ਪੱਕੀ ਸਹੇਲੀ ਦੇ ਨਾਲ ਜੰਮ ਕੇ ਨੱਚਦੀ ਨਜ਼ਰ ਆਈ ਅਦਾਕਾਰਾ ਟੀਵੀ ਅਦਾਕਾਰਾ ਦਲਜੀਤ ਕੌਰ ਜਲਦ ਹੀ ਦੂਜੇ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਹਾਲ ਵਿੱਚ ਉਨ੍ਹਾਂ ਨੇ ਆਪਣੀ ਮੰਗਣੀ ਦੀਆਂ ਕੁਝ ਤਸਵੀਰਾਂ ਸ਼ੇਅਰ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। By Lajwinder kaur 17 Feb 2023 Share Twitter Share Whatsapp LinkedIn
Celebrities Special ਅਦਾਕਾਰਾ ਦਲਜੀਤ ਕੌਰ ਦੇ ਮੰਗੇਤਰ ਨਿਖਿਲ ਪਟੇਲ ਨੇ ਸਜਾਈ ਸਿਰ ‘ਤੇ ਦਸਤਾਰ, ਕਿਹਾ ‘ਮੇਰੇ ਲਈ ਸਨਮਾਨ ਦੀ ਗੱਲ’ ਨਿਖਿਲ ਪਟੇਲ ਨੇ ਦੋ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਲਜੀਤ ਕੌਰ ਦੇ ਪਿਤਾ ਜੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਸਤਿਕਾਰ ਅਤੇ ਸਨਮਾਨ ।| Nikhil Patel shared a picture with Daljit Kaur's father on his Instagram account two days ago. While sharing this picture, he wrote on his Instagram account 'respect and respect. By Shaminder 15 Feb 2023 Share Twitter Share Whatsapp LinkedIn