Punjabi Buzz ਰਣਜੀਤ ਬਾਵਾ ਨੇ ਮਨਮੋਹਨ ਵਾਰਿਸ, ਕਮਲ ਹੀਰ ਤੇ ਦੇਬੀ ਮਖਸੂਸਪੁਰੀ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ Ranjit Bawa video: ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ। ਹਾਲ ਹੀ ਵਿੱਚ ਇੱਕ ਪ੍ਰੋਗਰਾਮ ਦੌਰਾਨ ਰਣਜੀਤ ਬਾਵਾ ਨਾਲ ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਨੂੰ ਦੇਖਿਆ ਗਿਆ। By Lajwinder kaur 25 Dec 2022 Share Twitter Share Whatsapp LinkedIn
Celebrities Special ਦੇਬੀ ਮਖਸੂਸਪੁਰੀ ਨੇ ਪਹਿਲੀ ਵਾਰ ਰਣਜੀਤ ਬਾਵਾ ਨਾਲ ਕੀਤੀ ਮੁਲਾਕਾਤ, ਖੁਸ਼ ਹੋ ਬੋਲੇ ਸਾਰੇ ਗਾਇਕ ਦਿਓ ਇੱਕ ਦੂਜੇ ਦਾ ਸਾਥ Debi Makhsoospuri meets Ranjit Bawa: ਪੰਜਾਬੀ ਗਾਇਕ ਦੇਬੀ ਮਖਸੂਸਪੁਰੀ ਮਿਊਜ਼ਿਕ ਇੰਡਸਟਰੀ ਵਿੱਚ ਜਾਣਿਆ- ਪਛਾਣਿਆ ਨਾਮ ਹੈ। ਉਨ੍ਹਾਂ ਨੇ ਆਪਣੀ ਗਾਇਕੀ ਅਤੇ ਬਾਕਮਾਲ ਸ਼ਾਇਰੀ ਨਾਲ ਪ੍ਰਸ਼ੰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ ਹੈ। ਹਾਲ ਹੀ ਵਿੱਚ ਦੇਬੀ ਮਖਸੂਸਪੁਰੀ ਨੇ ਪਹਿਲੀ ਵਾਰ ਰਣਜੀਤ ਬਾਵਾ ਨਾਲ ਮੁਲਾਕਾਤ ਕੀਤੀ। By Pushp Raj 23 Dec 2022 Share Twitter Share Whatsapp LinkedIn
Punjabi Buzz ਦੇਬੀ ਮਖਸੂਸਪੁਰੀ ਨੇ ਫੈਨ ਨੇ ਦੇਬੀ ਲਈ ਬਣਵਾਇਆ ਟੈਟੂ, ਕਿਹਾ ਤੁਹਾਡੇ ਪਿਆਰ ਦਾ ਕਰਜ਼ਦਾਰ ਰਹਾਂਗਾ Debi Makhsoospuri is a singer who is known for his clean singing. Apart from this, he is also famous for his excellent poetry and sings only his own songs.| ਦੇਬੀ ਮਖਸੂਸਪੁਰੀ (Debi Makhsoospuri) ਅਜਿਹੇ ਗਾਇਕ ਹਨ ਜੋ ਆਪਣੀ ਸਾਫ਼ ਸੁਥਰੀ ਗਾਇਕੀ ਦੇ ਲਈ ਜਾਣੇ ਜਾਂਦੇ ਹਨ । ਇਸ ਤੋਂ ਇਲਾਵਾ ਉਹ ਆਪਣੀ ਬਿਹਤਰੀਨ ਸ਼ਾਇਰੀ ਦੇ ਲਈ ਵੀ ਮਸ਼ਹੂਰ ਹਨ ਅਤੇ ਆਪਣੇ ਲਿਖੇ ਗੀਤ ਹੀ ਗਾਉਂਦੇ ਹਨ । By Shaminder 24 Nov 2022 Share Twitter Share Whatsapp LinkedIn
Celebrities Special ਦੇਬੀ ਮਖਸੂਸਪੁਰੀ ਨੇ ਵੀਡੀਓ ਕੀਤਾ ਸਾਂਝਾ, ਕਿਹਾ ਘਾਹ ਵਾਂਗ ਪੈਰਾਂ ਥੱਲੇ ਵਿੱਛੇ ਰਹੇ, ਲੋਕੀਂ ਸਾਨੂੰ ਲਤਾੜ ਲਤਾੜ ਲੰਘਦੇ ਰਹੇ’ Debi Makhsoospuri is a good singer as well as a good lyricist. He often enchants everyone with his poetry. He has now shared a video of himself with his fans. ਦੇਬੀ ਮਖਸੂਸਪੁਰੀ (Debi Makhsoospuri) ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਇੱਕ ਵਧੀਆ ਗੀਤਕਾਰ ਵੀ ਹਨ । ਉਹ ਆਪਣੀ ਸ਼ਾਇਰੀ ਦੇ ਨਾਲ ਅਕਸਰ ਸਭ ਨੂੰ ਮੰਤਰ ਮੁਗਧ ਕਰ ਦਿੰਦੇ ਹਨ। ਉਨ੍ਹਾਂ ਨੇ ਹੁਣ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣਾ ਇੱਕ ਵੀਡੀਓ (Video ) ਸਾਂਝਾ ਕੀਤਾ ਹੈ । By Shaminder 14 Sep 2022 Share Twitter Share Whatsapp LinkedIn
Punjabi Buzz ‘ਸਰਦੂਲ ਸਿਕੰਦਰ ਭਾਜੀ ਦਾ ਹਸਪਤਾਲ ਜਾਣ ਤੋਂ ਦੋ ਦਿਨ ਪਹਿਲਾਂ ਰਿਕਾਰਡ ਕੀਤਾ ਗੀਤ 'ਕਿਸਾਨੀ''- ਦੇਬੀ ਮਖਸੂਸਪੁਰੀ legend singer Sardool Sikander's Last Song Kisaani Released. Singer Debi Makhsoospuri Shared video about this song . By Lajwinder kaur 17 Sep 2021 Share Twitter Share Whatsapp LinkedIn
Punjabi Buzz ਦੇਖੋ ਵੀਡੀਓ : ਗਾਇਕ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਵੰਡ 1947’ ਦੇ ਨਾਲ ਕਰ ਰਹੇ ਨੇ ਹਰ ਇੱਕ ਨੂੰ ਭਾਵੁਕ, ਦੋਨਾਂ ਪਾਸਿਆਂ ਦੇ ਪੰਜਾਬ ਦਾ ਦੁੱਖ ਦਿਖਾਉਣ ਦੀ ਕੀਤੀ ਕੋਸ਼ਿਸ਼ Debi Makhsoospuri Brings new song 'Partition 1947' With Gurpreet Ghuggi. This Song Present the pain of Partition 1947. By Lajwinder kaur 17 Aug 2021 Share Twitter Share Whatsapp LinkedIn
Punjabi Buzz ਪੰਜਾਬ ਦੇ ਦਰਦ ਨੂੰ ਬਿਆਨ ਕਰਨਗੇ ਗਾਇਕ ਦੇਬੀ ਮਖਸੂਸਪੁਰੀ ਆਪਣੇ ਨਵੇਂ ਗੀਤ ‘ਵੰਡ 1947’, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਪੋਸਟਰ Punjabi Singer Debi Makhsoospuri Brings New Song 'PARTITION 1947' . Actor Gurpreet Ghuggi Doing Featuring in This Song. By Lajwinder kaur 12 Aug 2021 Share Twitter Share Whatsapp LinkedIn
Entertainment News 'Jhanjar' from Debi Makhsoospuri's album 'Tera Naam' is out now! Debi Makhsoospuri releases the first song 'Jhanjar' from his album 'Tera Naam'. The soulful number is released under Leaf Records. By Ritika Nath 18 Jun 2021 Share Twitter Share Whatsapp LinkedIn
Punjabi Buzz ਦੇਬੀ ਮਖਸੂਸਪੁਰੀ ਦਾ ‘ਝਾਂਜਰ’ ਗੀਤ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ Punjabi Singer Debi Makhsoospuri Brings First Song 'Jhanjar' From his new music Album Tera Naam. By Lajwinder kaur 18 Jun 2021 Share Twitter Share Whatsapp LinkedIn