Celebrities Special ਦੇਬੀਨਾ ਤੇ ਗੁਰਮੀਤ ਚੌਧਰੀ ਨੇ ਫੈਨਜ਼ ਨੂੰ ਦਿੱਤਾ ਆਪਣੇ ਨਵੇਂ ਘਰ ਦੇ ਹਾਈਕਲਾਸ ਬੈੱਡਰੂਮ ਦਾ ਟੂਰ, ਦੇਖੋ ਵੀਡੀਓ Debina and Gurmeet bedroom tour : ਟੀਵੀ ਜਗਤ ਦੀ ਮਸ਼ਹੂਰ ਜੋੜੀ ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਹਾਲ ਹੀ ਵਿੱਚ ਦੋ ਧੀਆਂ ਦੇ ਮਾਤਾ-ਪਿਤਾ ਬਣੇ ਹਨ। ਦੇਬੀਨਾ ਲੰਬੇ ਸਮੇਂ ਤੋਂ ਛੋਟੇ ਪਰਦੇ ਤੋਂ ਦੂਰ ਹੈ ਪਰ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀ ਹਰ ਗੱਲ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਹੈ। ਹਾਲ ਹੀ 'ਚ ਅਦਾਕਾਰਾ ਆਪਣੇ ਨਵੇਂ ਘਰ 'ਚ ਸ਼ਿਫਟ ਹੋਈ ਹੈ। ਅਜਿਹੇ 'ਚ ਉਨ੍ਹਾਂ ਨੇ ਆਪਣੇ ਨਵੇਂ ਆਲੀਸ਼ਾਨ ਘਰ ਦੇ ਹਾਈ ਕਲਾਸ ਬੈੱਡਰੂਮ ਦੀ ਇਕ ਝਲਕ ਦਿਖਾਈ ਹੈ, ਜਿਸ ਨੂੰ ਦੇਖ ਕੇ ਫੈਨਜ਼ ਬੇਹੱਦ ਹੈਰਾਨ ਹੋ ਗਏ ਹਨ। By Pushp Raj 16 Jan 2023 Share Twitter Share Whatsapp LinkedIn
Celebrities Special ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਨੇ ਆਪਣੀ ਨਿੱਕੀ ਧੀ ਦੇ ਨਾਂਅ ਦਾ ਕੀਤਾ ਖੁਲਾਸਾ Debina and Gurmeet Chaudhary younger daughter: ਟੀਵੀ ਇੰਡਸਟਰੀ ਦੇ ਮਸ਼ਹੂਰ ਕਪਲ ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਨੇ ਹਾਲ ਹੀ ਵਿੱਚ ਆਪਣੀ ਦੂਜੀ ਬੇਟੀ ਦਾ ਸਵਾਗਤ ਕੀਤਾ ਹੈ। ਇਸ ਦੇ ਨਾਲ ਹੀ, ਹੁਣ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਆਪਣੇ ਦੂਜੀ ਧੀ ਦੇ ਨਾਮ ਦਾ ਖੁਲਾਸਾ ਵੀ ਕੀਤਾ ਹੈ। ਆਓ ਜਾਣਦੇ ਹਾਂ ਕਿ ਇਸ ਜੋੜੀ ਨੇ ਆਪਣੀ ਨਿੱਕੀ ਧੀ ਦਾ ਕੀ ਨਾਂਅ ਰੱਖਿਆ ਹੈ ਤੇ ਉਸ ਦੇ ਨਾਂਅ ਦਾ ਕੀ ਮਤਲਬ ਹੈ। By Pushp Raj 04 Jan 2023 Share Twitter Share Whatsapp LinkedIn
Celebrities Special ਦੇਬੀਨਾ ਬੋਨਰਜੀ ਨੇ ਆਪਣੀ ਧੀਆਂ ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸ਼ੇਅਰ, ਫੈਨਜ਼ ਨੂੰ ਆ ਰਹੀਆਂ ਨੇ ਪਸੰਦ Debina Bonerjee with her daughters : ਟੀਵੀ ਜਗਤ ਦੀ ਮਸ਼ਹੂਰ ਜੋੜੀ ਦੇਬੀਨਾ ਬੋਨਰਜੀ ਤੇ ਗੁਰਮੀਤ ਚੌਧਰੀ ਹਾਲ ਹੀ ਵਿੱਚ ਦੋ ਧੀਆਂ ਦੇ ਮਾਤਾ-ਪਿਤਾ ਬਣੇ ਹਨ। ਲੰਮੇਂ ਸਮੇਂ ਤੱਕ ਬੱਚੇ ਦੇ ਇੰਤਜ਼ਾਰ ਤੋਂ ਬਾਅਦ ਇਸ ਟੀਵੀ ਕਪਲ ਦੇ ਘਰ ਖੁਸ਼ੀਆਂ ਨੇ ਦਸਤਕ ਦਿੱਤੀ ਹੈ। ਹਾਲ ਹੀ ਵਿੱਚ ਦੇਬੀਨਾ ਨੇ ਆਪਣੀ ਧੀਆਂ ਨਾਲ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹੀਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ। By Pushp Raj 05 Dec 2022 Share Twitter Share Whatsapp LinkedIn
Celebrities Special ਦੂਜੀ ਧੀ ਦੇ ਜਨਮ ਤੋਂ ਬਾਅਦ ਦੇਬੀਨਾ ਅਤੇ ਗੁਰਮੀਤ ਚੌਧਰੀ ਦੇ ਘਰ ਆਈ ਇੱਕ ਹੋਰ ਖੁਸ਼ਖ਼ਬਰੀ Debina and Gurmeet Chaudhary have shared some pictures on their Instagram account. In these pictures, they are seen in a new house . From which it seems that they have taken a new house and soon they will shift in this house, the preparation is going on with a lot of noise.| ਦੇਬੀਨਾ ਅਤੇ ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਹ ਇੱਕ ਤਿਆਰ ਹੋ ਰਹੇ ਨਵੇਂ ਘਰ ‘ਚ ਨਜ਼ਰ ਆ ਰਹੇ ਹਨ । ਜਿਸ ਤੋਂ ਲੱਗਦਾ ਹੈ ਕਿ ਉਨ੍ਹਾਂ ਨੇ ਨਵਾਂ ਘਰ ਲਿਆ ਹੈ ਅਤੇ ਇਸ ਘਰ ‘ਚ ਜਲਦ ਹੀ ਉਹ ਸ਼ਿਫਟ ਹੋ ਜਾਣਗੇ,ਇਸ ਦੀ ਤਿਆਰੀ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ । By Shaminder 02 Dec 2022 Share Twitter Share Whatsapp LinkedIn
Punjabi Buzz ਦੇਬੀਨਾ ਬੈਨਰਜੀ ਨੇ ਪਹਿਲੀ ਵਾਰ ਸਾਂਝੀ ਕੀਤੀ ਆਪਣੀ ਨਵਜੰਮੀ ਦੂਸਰੀ ਬੇਟੀ ਦੀ ਪਿਆਰੀ ਜਿਹੀ ਝਲਕ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ Debina Bonnerjee news: ਦੇਬੀਨਾ ਬੈਨਰਜੀ ਅਤੇ ਗੁਰਮੀਤ ਚੌਧਰੀ ਲਈ ਸਾਲ 2022 ਬਹੁਤ ਖਾਸ ਰਿਹਾ ਹੈ। ਸਿਰਫ ਸੱਤ ਮਹੀਨਿਆਂ ਦੇ ਅੰਤਰਾਲ 'ਤੇ ਦੋਵਾਂ ਦੇ ਘਰ ਵਿੱਚ ਦੋ ਛੋਟੀਆਂ ਰਾਜਕੁਮਾਰੀਆਂ ਨੇ ਜਨਮ ਲਿਆ ਹੈ। ਦੇਬੀਨਾ ਨੇ ਅਪ੍ਰੈਲ 'ਚ ਬੇਟੀ ਲਿਆਨਾ ਦੇ ਜਨਮ ਤੋਂ ਬਾਅਦ ਹੀ ਆਪਣੀ ਦੂਜੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਅਭਿਨੇਤਰੀ ਇੱਕ ਵਾਰ ਫਿਰ ਮਾਂ ਬਣ ਗਈ ਹੈ। ਉਨ੍ਹਾਂ ਦੀ ਦੂਜੀ ਬੇਟੀ ਸਮੇਂ ਤੋਂ ਪਹਿਲਾਂ ਹੀ ਇਸ ਸੰਸਾਰ ਵਿੱਚ ਆ ਗਈ। ਲੋਕ ਗੁਰਮੀਤ ਅਤੇ ਦੇਬੀਨਾ ਦੀ ਦੂਜੀ ਬੇਟੀ ਦੀ ਇੱਕ ਝਲਕ ਪਾਉਣ ਲਈ ਕਾਫੀ ਉਤਸੁਕ ਹਨ। By Lajwinder kaur 24 Nov 2022 Share Twitter Share Whatsapp LinkedIn
Punjabi Buzz ਦੇਬੀਨਾ ਬੈਨਰਜੀ ਨੇ ਦੂਸਰੀ ਬੇਟੀ ਦੇ ਜਨਮ ਦਾ ਵੀਡੀਓ ਕੀਤਾ ਸ਼ੇਅਰ, ਪਤੀ ਗੁਰਮੀਤ ਚੌਧਰੀ ਹੌਸਲਾ ਦਿੰਦੇ ਆਏ ਨਜ਼ਰ Debina Bonnerjee news: ਅਦਾਕਾਰਾ ਦੇਬੀਨਾ ਬੈਨਰਜੀ ਲਈ 2022 ਬਹੁਤ ਖਾਸ ਰਿਹਾ ਹੈ। ਇਸ ਸਾਲ ਉਸ ਦੇ ਘਰ ਦੋ ਪਰੀਆਂ ਆਈਆਂ ਹਨ। ਵਿਆਹ ਦੇ ਕਈ ਸਾਲਾਂ ਬਾਅਦ ਦੇਬੀਨਾ ਅਤੇ ਗੁਰਮੀਤ ਦਾ ਮਾਤਾ-ਪਿਤਾ ਬਣਨ ਦਾ ਸੁਫ਼ਨਾ ਪੂਰਾ ਹੋਇਆ। ਦੇਬੀਨਾ ਨੇ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਆਪਣੀ ਡਿਲੀਵਰੀ ਦਾ ਵੀਡੀਓ ਸ਼ੇਅਰ ਕੀਤਾ ਹੈ। By Lajwinder kaur 20 Nov 2022 Share Twitter Share Whatsapp LinkedIn
Punjabi Buzz ਦੇਬੀਨਾ ਬੈਨਰਜੀ ਨੇ ਘਰ ‘ਚ ਕੀਤਾ ਆਪਣੀ ਨਵ-ਜਨਮੀ ਧੀ ਦਾ ਸਵਾਗਤ, ਵੇਖੋ ਤਸਵੀਰਾਂ Debina Bonnerjee's daughter has been born for the second time. The information of which She shares on his Instagram account. Now She has shared some pictures on his Instagram account.| ਦੇਬੀਨਾ ਬੈਨਰਜੀ (Debina Bonnerjee) ਦੇ ਘਰ ਦੂਜੀ ਵਾਰ ਧੀ ਨੇ ਜਨਮ ਲਿਆ ਹੈ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ । ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । By Shaminder 17 Nov 2022 Share Twitter Share Whatsapp LinkedIn
Punjabi Buzz ਗੁਰਮੀਤ ਚੌਧਰੀ ਤੇ ਦੇਬੀਨਾ ਬੈਨਰਜੀ ਦੂਜੀ ਵਾਰ ਬਣੇ ਮਾਪੇ, ਘਰ ਆਈ ਨੰਨ੍ਹੀ ਪਰੀ Debina Bonnerjee gives birth to second daughter: ਇਸ ਮਹੀਨੇ ਵਿੱਚ ਬੈਕ ਟੂ ਬੈਕ ਮਨੋਰੰਜਨ ਜਗਤ ਤੋਂ ਗੁੱਡ ਨਿਊਜ਼ ਸਾਹਮਣੇ ਆ ਰਹੀਆਂ ਹਨ। ਹਾਲ ਹੀ ‘ਚ ਅਦਾਕਾਰਾ ਆਲੀਆ ਭੱਟ ਨੇ ਧੀ ਨੂੰ ਜਨਮ ਦਿੱਤਾ ਸੀ। ਹੁਣ ਇੱਕ ਹੋਰ ਅਦਾਕਾਰਾ ਵੱਲੋਂ ਗੁੱਡ ਨਿਊਜ਼ ਦੇ ਦਿੱਤੀ ਗਈ ਹੈ। ਜੀ ਹਾਂ ਦੇਬੀਨਾ ਅਤੇ ਗੁਰਮੀਤ ਦੂਜੀ ਵਾਰ ਮਾਪੇ ਬਣ ਗਏ ਹਨ। ਦੇਬੀਨਾ ਨੇ ਇੱਕ ਪਿਆਰੀ ਜਿਹੀ ਧੀ ਨੂੰ ਜਨਮ ਦਿੱਤਾ ਹੈ। By Lajwinder kaur 11 Nov 2022 Share Twitter Share Whatsapp LinkedIn
Punjabi Buzz ਗਰਭਵਤੀ ਦੇਬੀਨਾ ਬੈਨਰਜੀ ਨੇ ਕਰਵਾਇਆ ਮੈਟਰਨਿਟੀ ਫੋਟੋਸ਼ੂਟ, ਸਾਂਝਾ ਕੀਤਾ BTS ਵੀਡੀਓ Debina Bonnerjee Video: ਮਸ਼ਹੂਰ ਟੀਵੀ ਅਦਾਕਾਰਾ ਦੇਬੀਨਾ ਬੈਨਰਜੀ ਜਲਦੀ ਹੀ ਦੂਜੀ ਵਾਰ ਮਾਂ ਬਣਨ ਜਾ ਰਹੀ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਕੇ ਦਿੱਤੀ ਸੀ। ਦੱਸ ਦਈਏ ਅਭਿਨੇਤਰੀ ਇਸ ਸਾਲ ਅਪ੍ਰੈਲ 'ਚ ਹੀ ਮਾਂ ਬਣੀ ਸੀ। ਉਸ ਨੇ ਇੱਕ ਬੇਟੀ ਨੂੰ ਜਨਮ ਦਿੱਤਾ ਸੀ। ਹੁਣ ਆਪਣੀ ਦੂਜੀ ਡਿਲੀਵਰੀ ਤੋਂ ਕੁਝ ਦਿਨ ਪਹਿਲਾਂ ਦੇਬੀਨਾ ਬੈਨਰਜੀ ਨੇ ਮੈਟਰਨਿਟੀ ਫੋਟੋਸ਼ੂਟ ਕਰਵਾਇਆ ਹੈ, ਜਿਸ 'ਚ ਅਭਿਨੇਤਰੀ ਬਾਡੀਕਾਨ ਡਰੈੱਸ ਪਾ ਕੇ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ। By Lajwinder kaur 18 Oct 2022 Share Twitter Share Whatsapp LinkedIn