Celebrity Special ਪੰਜਾਬ ਪਹੁੰਚੀ 'ਸ਼ਹਿਨਾਜ਼ ਗਿੱਲ' ਨੇ ਬੋਲੀਆਂ ਪਾ-ਪਾ ਕੀਤਾ ਗਿੱਧਾ,ਪਿੰਡ 'ਚ ਲਾਇਆਂ ਰੌਣਕਾਂ, ਵੇਖੋ ਵੀਡੀਓ ਪੰਜਾਬੀ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਕਾਰਨਾਂ ਦੇ ਚੱਲਦੇ ਸੁਰਖੀਆਂ 'ਚ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਇਨ੍ਹੀਂ ਕੰਮ ਤੋਂ ਬ੍ਰੇਕ ਲੈ ਕੇ ਆਪਣੀ ਘਰ ਪੰਜਾਬ ਆਈ ਹੋਈ ਹੈ, ਇੱਥੇ ਉਹ ਆਪਣੀ ਛੁੱਟੀਆਂ ਦਾ ਭਰਪੂਰ ਆਨੰਦ ਮਾਣ ਰਹੀ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। By Pushp Raj 04 Dec 2023 Share Twitter Share Whatsapp LinkedIn
Celebrity Special Shehnaaz Gill Photo: ਸ਼ਹਿਨਾਜ਼ ਗਿੱਲ ਨੇ ਦਿਖਾਇਆ Winter Glow, ਵੇਖੋ ਅਦਾਕਾਰਾ ਦੀ ਖੂਬਸੂਰਤ ਤਸਵੀਰਾਂ ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਕਿਸੇ ਨਾਂ ਕਿਸੇ ਤਰੀਕੇ ਨਾਲ ਸੁਰਖੀਆਂ 'ਚ ਬਣੀ ਰਹਿੰਦੀ ਹੈ। ਆਏ ਦਿਨ ਸ਼ਹਿਨਾਜ਼ ਉਸ ਦੀ ਨਵੀਂ ਤਸਵੀਰ ਵਾਇਰਲ ਹੁੰਦੀ ਹੈ ਤੇ ਕਦੇ ਕੋਈ ਵੀਡੀਓ ਤੇ ਕਦੇ ਉਹ ਖੇਤਾਂ ਵਿਚ ਤੁਰਦੀ ਦਿਖਾਈ ਦਿੰਦੀ ਹੈ। By Pushp Raj 08 Nov 2023 Share Twitter Share Whatsapp LinkedIn
Shows BB OTT 2 Prize 25 Lakh Rupees Missing: Elvish Yadav's Candid Revelation on Shehnaaz Gill's Talk Show In a candid conversation on Shehnaaz Gill's show, Elvish Yadav shed light on his revelation. He recounted his initial disbelief, stating, "Initially, I held the belief that there was a rule against declaring a wildcard entry as the winner. Upon gaining entry, I repeatedly inquired, 'Is it solely about the votes? By Prerit Chauhan 22 Sep 2023 Share Twitter Share Whatsapp LinkedIn
Bollywood Shehnaaz Gill: ਸ਼ਹਿਨਾਜ਼ ਗਿੱਲ ਦੇ ਸ਼ੋਅ ਦੇਸੀ ਵਾਈਬਸ 'ਚ ਪੁੱਜੇ ਬਿੱਗ ਬੌਸ ਵਿਨਰ ਐਲਵਿਸ਼ ਯਾਦਵ, ਪ੍ਰਸ਼ੰਸਕਾਂ ਨੇ ਇੰਝ ਦਿੱਤਾ ਰਿਐਕਸ਼ਨ ਪੰਜਾਬੀ ਦੀ ਕੈਟਰੀਨਾ ਕੈਫ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਨੂੰ ਆਪਣੇ ਚੈਟ ਸ਼ੋਅ 'ਦੇਸੀ ਵਾਈਬਜ਼ ਵਿਚ ਸ਼ਹਿਨਾਜ਼ ਗਿੱਲ' 'ਤੇ ਸੱਦਾ (Shehnaz Gill show Desi Vibes with Shehnaaz Gill) ਦਿੱਤਾ ਹੈ | ਟਰਾਫੀ ਨੂੰ ਘਰ ਲੈ ਜਾਣ ਲਈ ਸਲਮਾਨ ਖਾਨ ਦੁਆਰਾ ਹੋਸਟ ਕੀਤੇ ਸ਼ੋਅ ਦੇ ਇਤਿਹਾਸ ਵਿੱਚ ਪ੍ਰਸਿੱਧ YouTuber Elvish ਪਹਿਲੇ ਵਾਈਲਡਕਾਰਡ ਮੁਕਾਬਲੇਬਾਜ਼ ਵਜੋਂ ਉਭਰਿਆ। By Pushp Raj 10 Sep 2023 Share Twitter Share Whatsapp LinkedIn
Viral Shocking! Shehnaaz Gill Points Gun at Rajkummar Rao on her 'Desi Vibes' Show The perplexing event in question unfolded against the backdrop of 'Desi Vibes,' where Shehnaaz Gill, exuding confidence and spontaneity, aimed a prop gun at Rajkummar Rao. This daring action elicited an immediate, unscripted reaction from Rao himself, visibly displaying a blend of astonishment and disquietude. By Prerit Chauhan 18 Aug 2023 Share Twitter Share Whatsapp LinkedIn
Viral Bollywood Controversial Critic KRK Takes a Dig at Shehnaaz Gill's, Says 'She Lacks Acting Skills' Shehnaaz Gill become the target of criticism from Kamal Rashid Khan. In a tweet, Khan took a jibe at Shehnaaz's acting skills, casting doubt on her abilities. He remarked, "Today I watched Nawazuddin Siddiqui and Shehnaaz Gill's song. My God, Nawaz is delivering an outstanding dance performance, while poor Shehnaaz appears more like an inexperienced actress. She lacks acting skills altogether. By Prerit Chauhan 12 Jul 2023 Share Twitter Share Whatsapp LinkedIn
Viral Nawazuddin Siddiqui and Shehnaaz Share Candid Moments on Talk Show 'Desi Vibes With Shehnaaz Gill' Nawazuddin Siddiqui lavished praise upon Shehnaaz, acknowledging her pure soul and ability to bring beauty wherever she goes. He expressed admiration for her authenticity in a world where such qualities are increasingly rare. By Prerit Chauhan 23 May 2023 Share Twitter Share Whatsapp LinkedIn
Viral Kapil Sharma gets Irritated on Shehnaz Gill's Desi Vibes Show, Says 'hum pagalon jaisi baatein kab tak karenge' After hosting several other celebrities, Shehnaz hosted Kapil Sharma on the show. The two Punjabis bonded quickly, exchanging jokes and pulling each other's leg. Shehnaz insisted that Kapil say her show will become successful like "The Kapil Sharma Show," and this seemed to irritate Kapil. He bluntly replied, "Okay, we'll talk like crazy people on all shows or maybe we'll talk sensibly." By Prerit Chauhan 11 May 2023 Share Twitter Share Whatsapp LinkedIn
Celebrity Special Shehnaaz Gill: ਸ਼ਹਿਨਾਜ਼ ਗਿੱਲ ਨੇ ਨਵੇਂ ਘਰ ਤੋਂ ਸਾਂਝੀ ਕੀਤੀ ਪਹਿਲੀ ਤਸਵੀਰ, ਯੋਗਾ ਕਰਦੀ ਨਜ਼ਰ ਆਈ ਅਦਾਕਾਰਾ ਪੰਜਾਬੀ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਮੁੰਬਈ ਵਿਖੇ ਆਪਣਾ ਨਵਾਂ ਘਰ ਖਰੀਦੀਆ ਹੈ। ਹੁਣ ਸ਼ਹਿਨਾਜ਼ ਗਿੱਲ ਨੇ ਆਪਣੇ ਨਵੇਂ ਘਰ ਤੋਂ ਪਹਿਲੀ ਤਸਵੀਰ ਸਾਂਝੀ ਕੀਤੀ ਹੈ, ਇਸ 'ਚ ਉਹ ਯੋਗਾ ਕਰਦੀ ਹੋਈ ਨਜ਼ਰ ਆ ਰਹੀ ਹੈ। By Pushp Raj 04 May 2023 Share Twitter Share Whatsapp LinkedIn