Celebrity Special Hema Malini: ਕੀ ਵੱਡੇ ਪਰਦੇ 'ਤੇ ਮੁੜ ਵਾਪਸੀ ਕਰਨ ਜਾ ਰਹੀ ਹੈ ਹੇਮਾ ਮਾਲਿਨੀ, ਧੀ ਈਸ਼ਾ ਦਿਓਲ ਨੇ ਦਿੱਤਾ ਹਿੰਟ ਬਾਲੀਵੁੱਡ ਦੀ ਡਰੀਮ ਗਰਲ ਤੇ ਧਰਮਿੰਦਰ ਦੀ ਪਤਨੀ ਹੇਮਾ ਮਾਲਿਨੀ (Hema Malini) ਲੰਮੇਂ ਸਮੇਂ ਤੋਂ ਫਿਲਮੀ ਪਰਦੇ ਤੋਂ ਦੂਰ ਹਨ। ਹਾਲ ਹੀ 'ਚ ਖਬਰਾਂ ਆ ਰਹੀਆਂ ਹਨ ਕਿ ਹੇਮਾ ਮਾਲਿਨੀ ਜਲਦ ਹੀ ਬਾਲੀਵੁੱਡ 'ਚ ਵਾਪਸੀ ਕਰ ਸਕਦੇ ਹਨ। ਇਸ ਗੱਲ ਦਾ ਹਿੰਟ ਉਨ੍ਹਾਂ ਦੀ ਵੱਡੀ ਧੀ ਈਸ਼ਾ ਦਿਓਲ ( Esha Deol) ਨੇ ਦਿੱਤਾ ਹੈ। By Pushp Raj 15 Sep 2023 Share Twitter Share Whatsapp LinkedIn
Celebrity Special Dharmendra: ਕਿਸ ਬਿਮਾਰੀ ਦੇ ਇਲਾਜ ਲਈ ਅਮਰੀਕਾ ਗਏ ਨੇ ਧਰਿਮੰਦਰ, ਪਤਨੀ ਹੇਮਾ ਮਾਲਿਨੀ ਨੇ ਧਰਮਿੰਦਰ ਦਾ ਨਵਾਂ ਹੈਲਥ ਅਪਡੇਟ ਕੀਤਾ ਸਾਂਝਾ 87 ਸਾਲਾ ਧਰਮਿੰਦਰ ਕਿਸ ਬੀਮਾਰੀ ਤੋਂ ਪੀੜਤ ਹਨ, ਜਿਸ ਦੇ ਇਲਾਜ ਲਈ ਉਨ੍ਹਾਂ ਨੂੰ ਵਿਦੇਸ਼ ਜਾਣਾ ਪਿਆ। ਧਰਮਿੰਦਰ ਦੇ ਨਾਲ ਅਮਰੀਕਾ 'ਚ ਸੰਨੀ ਦਿਓਲ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਪ੍ਰਕਾਸ਼ ਕੌਰ ਵੀ ਹਨ। ਹੁਣ ਹੇਮਾ ਮਾਲਿਨੀ ਦੀ ਸਿਹਤ ਨੂੰ ਲੈ ਕੇ ਰਿਐਕਸ਼ਨ ਸਾਹਮਣੇ ਆਇਆ ਹੈ ਅਤੇ ਉਨ੍ਹਾਂ ਨੇ ਧਰਮਪਾਜੀ ਦੀ ਹੈਲਥ ਅਪਡੇਟ ਦਿੱਤੀ ਹੈ। By Pushp Raj 14 Sep 2023 Share Twitter Share Whatsapp LinkedIn
Celebrity Special Dharmendra: ਹੇਮਾ ਮਾਲਿਨੀ ਵੱਲੋਂ ਪੁੱਤ ਸੰਨੀ ਦੀ ਤਾਰੀਫ ਸੁਣ ਖੁਸ਼ ਹੋਏ ਧਰਮਿੰਦਰ, ਰਿਐਕਸ਼ਨ ਦਿੰਦੇ ਹੋਏ ਬੋਲੇ 'ਸੁਫਨੇ ਸੱਚ ਹੋ ਰਹੇ ਨੇ' ਹਾਲ ਹੀ ਵਿੱਚ, ਦਿੱਗਜ ਅਦਾਕਾਰਾ ਹੇਮਾ ਮਾਲਿਨੀ ਨੇ ਪਹਿਲੀ ਵਾਰ ਮਤਰੇਏ ਪੁੱਤਰ ਸੰਨੀ ਦਿਓਲ ਦੀ ਤਾਰੀਫ ਕੀਤੀ, ਜਿਸ ਦਾ ਧਰਮਿੰਦਰ ਨੇ ਇੱਕ ਗੁਪਤ ਪੋਸਟ ਵਿੱਚ ਜਵਾਬ ਦਿੱਤਾ। ਆਓ ਤੁਹਾਨੂੰ ਦੱਸਦੇ ਹਾਂ। By Pushp Raj 22 Aug 2023 Share Twitter Share Whatsapp LinkedIn
Celebrity Special Dharmendra: ਕੀ ਧਰਮਿੰਦਰ ਇਸ ਅਦਾਕਾਰਾ ਨਾਲ ਕਰਵਾਉਣਾ ਚਾਹੁੰਦੇ ਸੀ ਤੀਜਾ ਵਿਆਹ ? ਜਾਨਣ ਲਈ ਪੜ੍ਹੋ ਪੂਰੀ ਖ਼ਬਰ ਇੱਕ ਜ਼ਮਾਨੇ 'ਚ ਹਰ ਕਿਸੇ ਦੇ ਦਿਲ 'ਤੇ ਰਾਜ ਕਰਨ ਵਾਲੇ ਬਾਲੀਵੁੱਡ ਦੇ ਹੈਂਡਸਮ ਹੰਕ ਧਰਮਿੰਦਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਕਾਫੀ ਚਰਚਾ ਵਿੱਚ ਰਹੇ ਹਨ। ਡ੍ਰੀਮ ਗਰਲ ਹੇਮਾ ਮਾਲਿਨੀ ਨਾਲ ਵਿਆਹ ਕਰਵਾਉਣ ਲਈ ਆਪਣਾ ਧਰਮ ਬਦਲਣ ਵਾਲੇ ਧਰਮਿੰਦਰ ਆਪਣੇ ਤੋਂ 27 ਸਾਲ ਛੋਟੀ ਅਦਾਕਾਰ ਦੇ ਪਿਆਰ ਵਿੱਚ ਪੈ ਗਏ ਸਨ ਕੀ ਹੈ ਇਸ ਦੀ ਸੱਚਾਈ ਆਓ ਜਾਣਦੇ ਹਾਂ। By Suchitra 05 Jul 2023 Share Twitter Share Whatsapp LinkedIn
Celebrities Special ਹੇਮਾ ਮਾਲਿਨੀ ਨੇ ਪਤੀ ਧਰਮਿੰਦਰ ਨੂੰ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ Hema Malini wishes Dharmendra on his birthday : ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦਾ ਅੱਜ ਜਨਮਦਿਨ ਹੈ। ਧਰਮਿੰਦਰ ਅੱਜ ਆਪਣਾ 87ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ 'ਤੇ ਬਾਲੀਵੁੱਡ ਜਗਤ ਦੇ ਕਈ ਸਿਤਾਰੇ ਅਤੇ ਫੈਨਜ਼ ਧਰਮਿੰਦਰ ਨੂੰ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਮੌਕੇ 'ਤੇ ਅਦਾਕਾਰਾ ਹੇਮਾ ਮਾਲਿਨੀ ਨੇ ਵੀ ਪਤੀ ਧਰਮਿੰਦਰ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। By Pushp Raj 08 Dec 2022 Share Twitter Share Whatsapp LinkedIn