Trending now ਦਿਲਜੀਤ ਦੋਸਾਂਝ ਨੇ 'Coachella' ਦੇ ਸੁਰੱਖਿਆ ਸਟਾਫ ਤੋਂ ਮੰਗੀ ਮੁਆਫੀ, ਵਜ੍ਹਾ ਜਾਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਲਗਾਤਾਰ ਵਿਸ਼ਵ ਦੇ ਸਭ ਤੋਂ ਵੱਡੇ ਮਿਊਜ਼ਿਕ ਸ਼ੋਅ 'Coachella' ਵਿੱਚ ਦੋ ਵਾਰ ਪਰਫਾਰਮੈਂਸ ਦੇ ਕੇ ਵੱਡਾ ਇਤਿਹਾਸ ਰੱਚ ਦਿੱਤਾ ਹੈ। 'Coachella' ਦੌਰਾਨ ਮੁੜ ਇੱਕ ਵਾਰ ਫਿਰ ਤੋਂ ਫੈਨਜ਼ 'ਤੇ ਦਿਲਜੀਤ ਦਾ ਜਾਦੂ ਵੇਖਣ ਨੂੰ ਮਿਲਿਆ, ਪਰ ਇਸੇ ਵਿਚਾਲੇ ਕੁਝ ਅਜਿਹਾ ਹੋਇਆ ਕਿ ਦਿਲਜੀਤ ਨੂੰ 'Coachella' ਦੇ ਸੁਰੱਖਿਆ ਸਟਾਫ ਤੋਂ ਮੁਆਫੀ ਮੰਗਣੀ ਪਈ। By Pushp Raj 24 Apr 2023 Share Twitter Share Whatsapp LinkedIn
Celebrity Special Diljit Dosanjh and American music producer DJ Diplo's bromance makes fans go crazy; video inside Recently both the duos made media headlines once again as the Punjabi star took over his Instagram handle and shared a post featuring both of them while eating sweets inside a music studio. The video went viral instantly where the duo were seen feeding each other the Indian sweets giving a vibe of both the worlds collaborating a huge ensemble of music project. By Durtimans 22 Apr 2023 Share Twitter Share Whatsapp LinkedIn
Celebrity Special ਦਿਲਜੀਤ ਦੋਸਾਂਝ ਮੁੜ ਪੰਜਾਬੀ ਗੀਤਾਂ ਨਾਲ 'Coachella 2023' 'ਚ ਪਾਉਣਗੇ ਧਮਾਲਾਂ, ਜਾਣੋ ਕਦੋਂ ਹੋਵੇਗੀ ਗਾਇਕ ਦੀ ਦੂਜੀ ਪਰਫਾਮੈਂਸ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 2023 'ਚ ਇੱਤਿਹਾਸ ਰਚ ਦਿੱਤਾ ਹੈ। ਉਹ ਪਹਿਲੇ ਭਾਰਤੀ ਕਲਾਕਾਰ ਹਨ, ਜਿਨ੍ਹਾਂ ਨੇ ਕੋਚੈਲਾ 'ਚ ਲਾਈਵ ਪਰਫਾਰਮੈਂਸ ਦਿੱਤੀ ਹੈ। ਮੁੜ ਇੱਕ ਵਾਰ ਫਿਰ ਤੋਂ ਦਿਲਜੀਤ ਕੋਚੈਲਾ 'ਚ ਧਮਾਲਾਂ ਪਾਉਂਦੇ ਹੋਏ ਨਜ਼ਰ ਆਉਣਗੇ, ਗਾਇਕ ਦੀ ਅਗਲੀ ਪਰਫਾਰਮੈਂਸ 22 ਅਪ੍ਰੈਲ ਨੂੰ ਹੋਵੇਗੀ। By Pushp Raj 18 Apr 2023 Share Twitter Share Whatsapp LinkedIn
Pollywood ਦਿਲਜੀਤ ਦੋਸਾਂਝ ਦੀ 'Coachella' ਪਰਫਾਰਮੈਂਸ ਨੇ ਜਿੱਤਿਆ ਕਲਾਕਾਰਾਂ ਤੇ ਫੈਨਜ਼ ਦਾ ਦਿਲ,'ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਦਿੱਤੀ ਵਧਾਈ ਦਿਲਜੀਤ ਦੋਸਾਂਝ ਵਿਸ਼ਵ ਦੇ ਸਭ ਦੇ ਤੋਂ ਵੱਡੇ ਮਿਊਜ਼ਿਕ ਸ਼ੋਅ 'Coachella' ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਕਲਾਕਾਰ ਹਨ। ਜਿੱਥੇ ਦਿਲਜੀਤ ਦੇ ਫੈਨਜ਼ ਉਨ੍ਹਾਂ ਦੀ ਇਸ ਉਪਲਬਧੀ 'ਤੇ ਖੁਸ਼ ਹਨ, ਉਨ੍ਹੇ ਹੀ ਖੁਸ਼ ਪੰਜਾਬੀ ਇੰਡਸਟਰੀ ਦੇ ਕਲਾਕਾਰ ਵੀ ਹਨ। ਪੰਜਾਬੀ ਫ਼ਿਲਮ ਇੰਡਸਟਰੀ ਦੇ ਕਲਾਕਾਰਾਂ ਨੇ ਦਿਲਜੀਤ ਦੋਸਾਂਝ ਨੂੰ ਉਨ੍ਹਾਂ ਦੀ ਇਸ ਅਚੀਵਮੈਂਟ 'ਤੇ ਵਧਾਈ ਦਿੱਤੀ ਹੈ। By Pushp Raj 17 Apr 2023 Share Twitter Share Whatsapp LinkedIn
Trending now ਦਿਲਜੀਤ ਦੋਸਾਂਝ ਨੇ 'Coachella 2023' 'ਚ ਪੰਜਾਬੀਆਂ ਦੀ ਕਰਵਾਈ ਬੱਲੇ-ਬੱਲੇ, ਬਣੇ ਵਿਸ਼ਵ ਦੇ ਸਭ ਤੋਂ ਵੱਡੇ ਮਿਊਜ਼ਿਕ ਕੰਸਰਟ 'ਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕੋਚੈਲਾ 'ਚ ਆਪਣੀ ਪਰਫਾਰਮ ਨੂੰ ਲੈ ਸੁਰਖੀਆਂ 'ਚ ਹਨ। ਇਸ ਵਿਚਕਾਰ ਖਾਸ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਕੋਚੈਲਾ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਰ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਪਾਲੀਵੁੱਡ ਤੇ ਬਾਲੀਵੁੱਡ ਸਣੇ ਹਾਲੀਵੁੱਡ ਦੇ ਸਿਤਾਰਿਆਂ ਨੇ ਦਿਲਜੀਤ ਦੋਸਾਂਝ ਦੀ ਪਰਫਾਮੈਂਸ ਦੀ ਤਾਰੀਫ ਕੀਤੀ ਹੈ। By Pushp Raj 17 Apr 2023 Share Twitter Share Whatsapp LinkedIn
Hollywood Coachella 2023: From Shawn Mendes to Ariana Madix biggest music festival was a grand celebration Coachella 2023: Thousands of festival attendees packed their bags and made their way to Indio, California, for three days of nonstop enjoyment as Coachella 2023 is finally here. Together with the headliners Bad Bunny, BLACKPINK, and Frank Ocean, brilliant performers Becky G, Rosala, Blink 182, and Charli XCX also performed. By Ritika Nath 17 Apr 2023 Share Twitter Share Whatsapp LinkedIn
Celebrities Special ਮੁੜ ਵਿਦੇਸ਼ 'ਚ ਧਮਾਲਾਂ ਪਾਉਣਗੇ ਦਿਲਜੀਤ ਦੋਸਾਂਝ, ਵਿਸ਼ਵ ਪ੍ਰਸਿੱਧ ਫੈਸਟੀਵਲ 'ਕੋਚੇਲਾ 2023' 'ਚ ਕਰਨਗੇ ਪਰਫਾਰਮ Diljit Dosanjh perform in 'Coachella 2023': ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਆਪਣੀ ਦਮਦਾਰ ਗਾਇਕੀ ਲਈ ਮਸ਼ਹੂਰ ਹਨ। ਆਪਣੇ ਵਰਲਡ ਟੂਰ 'Born To Shine' ਤੋਂ ਬਾਅਦ ਦਿਲਜੀਤ ਦੋਸਾਂਝ ਇੱਕ ਵਾਰ ਫਿਰ ਤੋਂ ਵਿਦੇਸ਼ ਵਿੱਚ ਧਮਾਲਾਂ ਪਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ। ਜੀ ਹਾਂ ਦਿਲਜੀਤ ਵਿਸ਼ਵ ਪ੍ਰਸਿੱਧ ਫੈਸਟੀਵਲ 'ਕੋਚੇਲਾ 2023' ਵਿੱਚ ਸ਼ਿਰਕਤ ਕਰਨ ਵਾਲੇ ਹਨ। By Pushp Raj 11 Jan 2023 Share Twitter Share Whatsapp LinkedIn