Trending now Diljit Dosanjh: ਕੀ ਸੱਚਮੁਚ ਟੇਲਰ ਸਵਿਫਟ ਨਾਲ ਡੇਟ 'ਤੇ ਜਾਣਾ ਚਾਹੁੰਦੇ ਸੀ ਦਿਲਜੀਤ ਦੋਸਾਂਝ ? ਗਾਇਕ ਨੇ ਖ਼ੁਦ ਕੀਤਾ ਖੁਲਾਸਾ ਬੀਤੇ ਦਿਨੀਂ ਇੱਕ ਬ੍ਰਿਟਿਸ਼ ਮੀਡੀਆ ਹਾਊਸ ਵੱਲੋਂ ਦਿਲਜੀਤ ਦੋਸਾਂਝ ਤੇ ਟੇਲਰ ਸਵਿਫਟ ਦੀਆਂ ਨਿੱਜੀ ਸਮੇਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ , ਜਿਸ 'ਤੇ ਦਿਲਜੀਤ ਦੋਸਾਂਝ ਨੇ ਰਿਐਕਸ਼ਨ ਦਿੱਤਾ ਸੀ। ਦਿਲਜੀਤ ਦੋਸਾਂਝ ਨੇ 5 ਸਾਲ ਪਹਿਲਾਂ ਟੇਲਰ ਸਵਿਫਟ ਨਾਲ ਡੇਟ 'ਤੇ ਜਾਣ ਦੀ ਇੱਛਾ ਜਤਾਈ ਸੀ। ਜੀ ਹਾਂ, ਇਹ ਬਿਲਕੁਲ ਸੱਚ ਹੈ। ਇਸ ਗੱਲ ਦਾ ਖ਼ੁਦ ਦਿਲਜੀਤ ਨੇ ਖੁਲਾਸਾ ਕੀਤਾ ਹੈ। By Pushp Raj 23 Jun 2023 Share Twitter Share Whatsapp LinkedIn
Trending now Diljit Dosanjh : ਦਿਲਜੀਤ ਦੋਸਾਂਝ ਨੇ ਟੇਲਰ ਸਵਿਫਟ ਨਾਲ 'Touchy' ਹੋਣ ਦੀਆਂ ਖਬਰਾਂ 'ਤੇ ਦਿੱਤਾ ਰਿਐਕਸ਼ਨ, ਕਿਹਾ -'ਯਾਰ ਪ੍ਰਾਈਵੇਸੀ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ' ਦਿਲਜੀਤ ਦੋਸਾਂਝ (Diljit Dosanjh) ਬੀਤੇ ਦਿਨੀਂ ਆਪਣੀ ਕੋਚੈਲਾ ਪਰਫਾਰਮੈਂਸ ਤੇ ਫ਼ਿਲਮ ਜੋੜੀ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਇਸ ਮਗਰੋਂ ਦਿਲਜੀਤ ਨੂੰ ਵੈਨਕੂਵਰ ਦੇ ਇੱਕ ਰੈਸਟੋਰੈਂਟ 'ਚ ਅਮਰੀਕੀ ਗਾਇਕਾ ਟੇਲਰ ਸਵਿਫਟ ਨਾਲ ਸਪਾਟ ਕੀਤਾ ਗਿਆ ਸੀ, ਇੱਥੇ ਗਾਇਕਾ ਨਾਲ ਕੋਜ਼ੀ ਹੋਣ ਦੀਆਂ ਖਬਰਾਂ ਸਾਹਮਣੇ ਆਉਣ ਮਗਰੋਂ ਦਿਲਜੀਤ ਨੇ ਇਸ 'ਤੇ ਆਪਣੀ ਚੁੱਪੀ ਤੋੜੀ ਹੈ। ਦਿਲਜੀਤ ਨੇ ਆਪਣਾ ਰਿਐਕਸ਼ਨ ਦਿੰਦੇ ਹੋਏ ਕਿਹਾ -'ਯਾਰ ਪ੍ਰਾਈਵੇਸੀ ਨਾਂ ਦੀ ਵੀ ਕੋਈ ਚੀਜ਼ ਹੁੰਦੀ ਹੈ'। By Pushp Raj 09 Jun 2023 Share Twitter Share Whatsapp LinkedIn
Entertainment News Diljit Dosanjh shares 'positive vibes' from snow-capped mountains; watch video Diljit Dosanjh news: Punjabi singer Diljit Dosanjh has been busy with his one after other projects. The singer never fails to impress his fans with his unique quirky videos and pictures, meanwhile, he also spreads positivity with his social media posts. By Ritika Nath 09 Nov 2022 Share Twitter Share Whatsapp LinkedIn