Pollywood ਦਿਲਪ੍ਰੀਤ ਢਿੱਲੋਂ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਗਾਇਕ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ ਦਿਲਪ੍ਰੀਤ ਢਿੱਲੋਂ ਦਾ ਅੱਜ ਜਨਮ ਦਿਨ ਹੈ । ਅੱਜ ਉਨ੍ਹਾਂ ਦੇ ਜਨਮ ਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਦਿਲਪ੍ਰੀਤ ਢਿੱਲੋਂ ਦਾ ਜਨਮ ਚੌਵੀ ਅਗਸਤ 1991 ਨੂੰ ਫਤਿਹਗੜ੍ਹ ਸਾਹਿਬ ‘ਚ ਹੋਇਆ ਸੀ ।ਉਸ ਦਾ ਅਸਲ ਨਾਂਅ ਅਮਰਿੰਦਰ ਸਿੰਘ ਹੈ, ਪਰ ਗਾਇਕੀ ਦੇ ਖੇਤਰ ‘ਚ ਆਉਣ ਤੋਂ ਬਾਅਦ ਉਸ ਨੇ ਆਪਣਾ ਨਾਂਅ ਬਦਲ ਕੇ ਦਿਲਪ੍ਰੀਤ ਢਿੱਲੋਂ ਰੱਖ ਲਿਆ ਸੀ । By Shaminder 24 Aug 2023 Share Twitter Share Whatsapp LinkedIn
Songs ਫ਼ਿਲਮ ‘ਚੇਤਾ ਸਿੰਘ’ ਦਾ ਨਵਾਂ ਗੀਤ ‘ਪਿੰਡ ਦੀ ਭੂਆ’ ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦੀ ਆਵਾਜ਼ ‘ਚ ਰਿਲੀਜ਼ ਫ਼ਿਲਮ ‘ਚੇਤਾ ਸਿੰਘ’ ਦਾ ਨਵਾਂ ਗੀਤ ‘ਪਿੰਡ ਦੀ ਭੂਆ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਨੇ । ਜਿਸ ਨੂੰ ਸਰੋਤਿਆਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ । By Shaminder 17 Aug 2023 Share Twitter Share Whatsapp LinkedIn
Punjabi Buzz ਦਿਲਪ੍ਰੀਤ ਢਿੱਲੋਂ ਅਤੇ ਗੁਰਲੇਜ ਅਖਤਰ ਦਾ ਨਵਾਂ ਗੀਤ ‘ਜੱਟ ਦੀ ਚੁਆਇਸ’ ਚੱਲ ਰਿਹਾ ਟ੍ਰੈਂਡਿੰਗ ‘ਚ, ਵੇਖੋ ਵੀਡੀਓ ਦਿਲਪ੍ਰੀਤ ਢਿੱਲੋਂ (Dilpreet Dhillon) ਅਤੇ ਗੁਰਲੇਜ ਅਖਤਰ (Gurlej Akhtar) ਦਾ ਨਵਾਂ ਗੀਤ ‘ਜੱਟ ਦੀ ਚੁਆਇਸ’ (Jatt Di Choice)ਨੂੰ ਸਰੋਤਿਆਂ ਦਾ ਭਰਵਾਂ ਪਿਆਰ ਮਿਲ ਰਿਹਾ ਹੈ । ਇਹ ਗੀਤ ਟ੍ਰੈਡਿੰਗ ‘ਚ ਚੱਲ ਰਿਹਾ ਹੈ । Dilpreet Dhillon and Gurlej Akhtar's new song 'Jatt Di Choice' is getting a lot of love from the audience. This song is trending. By Shaminder 23 Jan 2023 Share Twitter Share Whatsapp LinkedIn
Punjabi Buzz ਅੰਬਰ ਧਾਲੀਵਾਲ ਨੇ ਆਪਣੇ ਵੈਕੇਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ, ਲੋਕ ਕਰਨ ਲੱਗੇ ਇਸ ਤਰ੍ਹਾਂ ਦੇ ਕਮੈਂਟਸ ਅੰਬਰ ਧਾਲੀਵਾਲ(Aamber Dhaliwal) ਇਨ੍ਹੀਂ ਦਿਨੀਂ ਵਿਦੇਸ਼ ਵੈਕੇਸ਼ਨ ‘ਤੇ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਬਰ ਧਾਲੀਵਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ । Amber Dhaliwal is on vacation abroad these days. she has shares pictures on her Instagram account. In these pictures you can see that Aamber Dhaliwal is looking very happy. By Shaminder 19 Jan 2023 Share Twitter Share Whatsapp LinkedIn
Punjabi Buzz ਅੰਬਰ ਧਾਲੀਵਾਲ ਨੇ ਪੰਜਾਬੀ ਗੀਤ ‘ਤੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ, ਹਰ ਕਿਸੇ ਨੂੰ ਪਸੰਦ ਆ ਰਿਹਾ ਅੰਬਰ ਦਾ ਅੰਦਾਜ਼ Aamber Dhaliwal's videos are very popular on social media. Now another video of her is going viral. she has shared this video on her Instagram account.| ਅੰਬਰ ਧਾਲੀਵਾਲ (Aamber Dhaliwal) ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ । ਹੁਣ ਉਸ ਦਾ ਇੱਕ ਹੋਰ ਵੀਡੀਓ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । By Shaminder 05 Dec 2022 Share Twitter Share Whatsapp LinkedIn
Punjabi Buzz ਮੂਸੇਵਾਲਾ ਦੇ ਫੈਨ ਨੇ ਥਾਪੀ ਨਾ ਮਾਰਨ ‘ਤੇ ਦਿਲਪ੍ਰੀਤ ਢਿਲੋਂ ਨੂੰ ਕੱਢ ਦਿੱਤੀ ਗਾਲ, ਸ਼ੋਅ ਤੋਂ ਵੀਡੀਓਜ਼ ਹੋਈਆਂ ਵਾਇਰਲ Singer Dilpreet Dhillon's Music Show video Viral On Social Media: ਸੋਸ਼ਲ ਮੀਡੀਆ ਉੱਤੇ ਗਾਇਕ ਦਿਲਪ੍ਰੀਤ ਢਿੱਲੋਂ ਦੀਆਂ ਵੀਡੀਓਜ਼ ਖੂਬ ਵਾਇਰਲ ਹੋ ਰਹੀਆਂ ਹਨ। ਦੱਸ ਦਈਏ ਗਾਇਕ ਦਿਲਪ੍ਰੀਤ ਢਿੱਲੋਂ ਜੋ ਕਿ ਏਨੀਂ ਦਿਨੀਂ ਕੈਨੇਡਾ 'ਚ ਆਪਣੇ ਸ਼ੋਅ ਲਈ ਪਹੁੰਚੇ ਹੋਏ ਹਨ। ਪਰ ਸ਼ੋਅ ਦੌਰਾਨ ਇੱਕ ਮੁੰਡੇ ਨੇ ਦਿਲਪ੍ਰੀਤ ਢਿੱਲੋਂ ਨੂੰ ਗਾਲ੍ਹਾਂ ਕੱਢ ਦਿੱਤੀਆਂ। By Lajwinder kaur 15 Aug 2022 Share Twitter Share Whatsapp LinkedIn
Punjabi Buzz ਗੁਰਲੇਜ ਅਖਤਰ ਅਤੇ ਦਿਲਪ੍ਰੀਤ ਢਿੱਲੋਂ ਦੀ ਆਵਾਜ਼ ‘ਚ ਰਿਲੀਜ਼ ਹੋਇਆ ਫ਼ਿਲਮ ‘ਜਿੰਦ ਮਾਹੀ’ ਦਾ ਨਵਾਂ ਗੀਤ ‘ਬਾਂਹ ਫੜ ਕੇ’ Gurlej Akhtar and Dilpreet Dhillon's new song 'Banh FadKe' has been released. It is being liked by the audience. Ajay Sarkaria and Gurlej Akhtar's romantic chemistry is seen in this song. By Shaminder 29 Jul 2022 Share Twitter Share Whatsapp LinkedIn
Punjabi Buzz ‘Shareek 2’ ਫ਼ਿਲਮ ਦਾ ਨਵਾਂ ਗੀਤ ‘Piche Piche Jatt’ ਛਾਇਆ ਟਰੈਂਡਿੰਗ ‘ਚ, ਦੇਖਣ ਨੂੰ ਮਿਲ ਰਹੀ ਹੈ ਦੇਵ ਖਰੌੜ ਤੇ ਸ਼ਰਨ ਕੌਰ ਦੀ ਰੋਮਾਂਟਿਕ ਕਮਿਸਟਰੀ ‘Shareek 2’ movie's first song Piche Piche Jatt released. this song sung by Dilpreet Dhillon and Harpi Gill. By Lajwinder kaur 21 Jun 2022 Share Twitter Share Whatsapp LinkedIn
Punjabi Buzz ਦਿਲਪ੍ਰੀਤ ਢਿੱਲੋਂ ਤੇ ਕੁਲਬੀਰ ਝਿੰਜਰ ਦਾ ਨਵਾਂ ਗੀਤ ‘Taur Jattan Di’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ Punjabi singer Dilpreet Dhillon brings latest Punjabi song Taur Jattan Di with Singer Kulbir Jhinjar. This song written by Narinder Batth . By Lajwinder kaur 07 Apr 2022 Share Twitter Share Whatsapp LinkedIn