Punjabi Buzz ਟੀਵੀ ਅਦਾਕਾਰਾ ਦੀਪਿਕਾ ਕੱਕੜ ਨੇ ਸੁਣਾਈ ਗੁੱਡ ਨਿਊਜ਼; ਪਤੀ ਸ਼ੋਇਬ ਇਬਰਾਹਿਮ ਨਾਲ ਸਾਂਝੀ ਕੀਤੀ ਪਿਆਰੀ ਜਿਹੀ ਤਸਵੀਰ Shoaib Ibrahim, Dipika Kakar announce pregnancy: ਦੀਪਿਕਾ ਕੱਕੜ ਦੇ ਪ੍ਰੈਗਨੈਂਸੀ ਨੂੰ ਲੈ ਕੇ ਕਾਫੀ ਸਮੇਂ ਤੋਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਉਸਦੀ ਨਨਾਣ ਸਬਾ ਇਬਰਾਹਿਮ ਨੇ ਆਪਣੇ ਵੀਲੌਗ ਵਿੱਚ ਦੀਪਿਕਾ ਦੀ ਖਰਾਬ ਸਿਹਤ ਦਾ ਜ਼ਿਕਰ ਕੀਤਾ ਸੀ ਨਾਲ ਹੀ ਉਹ ਪਰਿਵਾਰ ਦੇ ਕਈ ਫੰਕਸ਼ਨਾਂ ਤੋਂ ਵੀ ਗਾਇਬ ਰਹਿੰਦੀ ਸੀ। ਜਿਸ ਤੋਂ ਬਾਅਦ ਉਸ ਦੇ ਗਰਭ ਅਵਸਥਾ ਦੇ ਕਿਆਸ ਲਗਾਏ ਜਾ ਰਹੇ ਸਨ। By Lajwinder kaur 23 Jan 2023 Share Twitter Share Whatsapp LinkedIn
Punjabi Buzz ਗੌਹਰ ਖ਼ਾਨ ਤੋਂ ਬਾਅਦ ਕੀ ਹੁਣ ਇਸ ਟੀਵੀ ਜੋੜੇ ਦੇ ਘਰ ਗੂੰਜਣ ਵਾਲੀਆਂ ਨੇ ਬੱਚੇ ਦੀਆਂ ਕਿਲਕਾਰੀਆਂ? ਫੈਨਜ਼ ਨੂੰ ਮਿਲਿਆ ਇਹ ਹਿੰਟ Dipika Kakar news: ਸਾਲ 2022 ਵਿੱਚ ਕਈ ਬਾਲੀਵੁੱਡ ਅਤੇ ਟੀਵੀ ਜਗਤ ਦੇ ਕਲਾਕਾਰਾਂ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ ਹੈ ਅਤੇ ਕੁਝ ਕਲਾਕਾਰ ਅਗਲੇ ਸਾਲ ਮਾਪੇ ਬਣਨ ਵਾਲੇ ਹਨ। ਹਾਲ ਹੀ 'ਚ ਅਦਾਕਾਰਾ ਗੌਹਰ ਖ਼ਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਹੁਣ ਪ੍ਰਸ਼ੰਸਕਾਂ ਨੂੰ ਲੱਗਦਾ ਹੈ ਕਿ ਸਸੁਰਾਲ ਸਿਮਰ ਕਾ ਫੇਮ ਅਦਾਕਾਰਾ ਦੀਪਿਕਾ ਕੱਕੜ ਇਬਰਾਹਿਮ ਵੀ ਗਰਭਵਤੀ ਹੈ। By Lajwinder kaur 21 Dec 2022 Share Twitter Share Whatsapp LinkedIn
Celebrities Special ਦੀਪਿਕਾ ਕੱਕੜ ਨੇ ਇਸਲਾਮ ਕਬੂਲ ਕਰਨ ਤੋਂ ਬਾਅਦ ਬਦਲਿਆ ਆਪਣਾ ਨਾਮ, ਦੀਪਿਕਾ ਤੋਂ ਬਣ ਗਈ ਫੈਜ਼ਾ ਇਬ੍ਰਾਹੀਮ ! Dipika Kakar has accepted Islam after marriage with Shoaib. But both of them never let religion come between them.| ਦੀਪਿਕਾ ਕੱਕੜ (Dipika Kakar) ਨੇ ਸ਼ੋਏਬ ਦੇ ਨਾਲ ਵਿਆਹ ਤੋਂ ਬਾਅਦ ਇਸਲਾਮ ਧਰਮ ਕਬੂਲ ਕਰ ਲਿਆ ਹੈ।। ਪਰ ਦੋਵਾਂ ਨੇ ਕਦੇ ਵੀ ਆਪਣੇ ਵਿਚਾਲੇ ਧਰਮ ਨੂੰ ਨਹੀਂ ਆਉਣ ਦਿੱਤਾ । By Shaminder 03 Dec 2022 Share Twitter Share Whatsapp LinkedIn
Celebrities Special ਦੀਪਿਕਾ ਕੱਕੜ ਦੀ ਡਿੱਗਦੇ ਹੋਏ ਵੀਡੀਓ ਹੋਈ ਵਾਇਰਲ, ਪਤੀ ਸ਼ੋਇਬ ਇਬ੍ਰਾਹਿਮ ਪੈਪਰਾਜ਼ੀਸ ਤੋਂ ਹੋਏ ਨਾਰਾਜ਼ Shoaib reaction on Dipika Kakar's viral video: ਟੀਵੀ ਅਦਾਕਾਰਾ ਦੀਪਿਕਾ ਕੱਕੜ ਹਾਲ ਹੀ ਵਿੱਚ ਆਪਣੀ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਸੁਰਖੀਆਂ 'ਚ ਆ ਗਈ ਹੈ। ਇਸ ਵੀਡੀਓ ਦੇ ਵਾਇਰਲ ਹੋਣ 'ਤੇ ਉਨ੍ਹਾਂ ਦੇ ਪਤੀ ਨੇ ਆਪਣਾ ਰਿਐਕਸ਼ਨ ਦਿੱਤਾ ਹੈ। By Pushp Raj 02 Dec 2022 Share Twitter Share Whatsapp LinkedIn
Punjabi Buzz ਡਿੱਗਦੀ ਹੋਈ ਇਸ ਟੀਵੀ ਐਕਟਰ੍ਰੈਸ ਨੇ ਦਿਖਾਏ ਆਪਣੇ ਰੰਗ, ਉੱਲਟਾ ਮਦਦ ਕਰਨ ਵਾਲੇ ਫੈਨ ਨੂੰ ਦੇਣ ਲੱਗੀ ਝਿੜਕਾਂ Dipika Kakar news: ਸਸੁਰਾਲ ਸਿਮਰ ਕਾ ਫੇਮ ਦੀਪਿਕਾ ਕੱਕੜ ਨੇ ਘਰ-ਘਰ ਆਪਣੀ ਪਹਿਚਾਣ ਬਣਾਈ ਹੈ। ਉਸ ਨੂੰ ਲੋਕਾਂ ਦਾ ਬਹੁਤ ਪਿਆਰ ਮਿਲਦਾ ਹੈ। ਹੁਣ ਭਾਵੇਂ ਉਹ ਟੀਵੀ ਉੱਤੇ ਨਜ਼ਰ ਨਹੀਂ ਆਉਂਦੀ ਪਰ ਉਹ ਆਪਣੇ ਵੀਲੌਗਸ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੀ ਹੈ, ਜਿਸ ਨੂੰ ਲੋਕ ਖੂਬ ਪਸੰਦ ਕਰਦੇ ਹਨ। ਪਰ ਹਾਲ ਹੀ 'ਚ ਇੱਕ ਵੀਡੀਓ ਨੂੰ ਲੈ ਕੇ ਅਦਾਕਾਰਾ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ। By Lajwinder kaur 25 Nov 2022 Share Twitter Share Whatsapp LinkedIn
Punjabi Buzz ਭੈਣ ਸਬਾ ਦੀ ਵਿਦਾਈ 'ਤੇ ਫੁੱਟ-ਫੁੱਟ ਰੋਏ ਭਰਾ ਸ਼ੋਏਬ ਇਬਰਾਹਿਮ ਤੇ ਭਾਬੀ ਦੀਪਿਕਾ ਕੱਕੜ, ਦੇਖੋ ਤਸਵੀਰਾਂ Dipika Kakar and Shoaib Ibrahim break down in tears : ਸਸੁਰਾਲ ਸਿਮਰ ਕਾ ਫੇਮ ਸ਼ੋਏਬ ਇਬਰਾਹਿਮ ਦੀ ਭੈਣ ਸਬਾ ਦਾ ਵਿਆਹ ਧੂਮ-ਧਾਮ ਨਾਲ ਹੋਇਆ ਹੈ। ਹੁਣ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਸ਼ੋਏਬ ਇਬਰਾਹਿਮ ਦੇ ਫਾਲੋਅਰਸ ਉਸ ਦੇ ਵੀਲੌਗ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। By Lajwinder kaur 07 Nov 2022 Share Twitter Share Whatsapp LinkedIn
Punjabi Buzz ਜਾਣੋ ‘Big Boss’ ਜਿੱਤਣ ਤੋਂ ਬਾਅਦ ਕੀ ਕਰ ਰਹੀਆਂ ਨੇ ਇਹ ਹਸੀਨਾਵਾਂ ਟੀਵੀ ਜਗਤ ਦਾ ਸਭ ਤੋਂ ਚਰਚਿਤ ਰਿਆਲਟੀ ਸ਼ੋਅ ਰਿਹਾ ਹੈ ਬਿੱਗ ਬੌਸ, ਜਿਸ ਨੇ ਕਈ ਕਲਾਕਾਰਾਂ ਦੀਆਂ ਕਿਸਮਤ ਬਦਲੀ ਹੈ । ਪਰ ਕਈ ਕਲਾਕਾਰ ਇਸ ਸ਼ੋਅ ਜਿੱਤਣ ਤੋਂ ਬਾਅਦ ਟੀਵੀ ਜਗਤ ਤੋਂ ਗਾਇਬ ਹੀ ਹੋ ਗਏ, ਕਿਉਂਕਿ ਇਸ ਸ਼ੋਅ ਤੋਂ ਬਾਅਦ ਕਈਆਂ ਨੂੰ ਉਨ੍ਹਾਂ ਦੇ ਮਨ ਮੁਤਾਬਿਕ ਕੰਮ ਨਹੀਂ ਮਿਲਿਆ। By Lajwinder kaur 06 Jul 2022 Share Twitter Share Whatsapp LinkedIn
Punjabi Buzz ਸ਼ੋਇਬ ਇਬਰਾਹਿਮ ਨਾਲ ਅਜਮੇਰ ਸ਼ਰੀਫ਼ ਦਰਗਾਹ 'ਤੇ ਪਹੁੰਚੀ ਦੀਪਿਕਾ ਕੱਕੜ, ਸਾਹਮਣੇ ਆਈਆਂ ਤਸਵੀਰਾਂ sasural simar ka fame actress dipika kakar and Shoaib Ibrahim pay a visit to Ajmer Sharif Dargah. These pics viral on social media. By Lajwinder kaur 09 Jan 2022 Share Twitter Share Whatsapp LinkedIn
Punjabi Buzz 'ਬਿੱਗ ਬੌਸ' 'ਚ ਜਸਲੀਨ ਨੇ ਗਾਇਕ ਸੁਖਵਿੰਦਰ ਬਾਰੇ ਕੀਤਾ ਨਵਾਂ ਖੁਲਾਸਾ, ਛਿੜਿਆ ਵਿਵਾਦ By Rupinder Kaler 25 Oct 2018 Share Twitter Share Whatsapp LinkedIn