Punjabi Buzz Drishyam 2 Trailer: ਸੱਤ ਸਾਲਾਂ ਬਾਅਦ ਸਲਗਾਂਵਕਰ ਪਰਿਵਾਰ ਦਾ ਸਾਹਮਣਾ ਹੋਵੇਗਾ ਅਤੀਤ ਨਾਲ, ਕੌਣ ਜਿੱਤੇਗਾ ਅਜੈ-ਅਕਸ਼ੇ ਦੀ ਲੜਾਈ ‘ਚ Drishyam 2 Trailer: ਦਰਸ਼ਕ ਬਹੁਤ ਹੀ ਬੇਸਬਰੀ ਦੇ ਨਾਲ ਅਜੈ ਦੇਵਗਨ, ਸ਼੍ਰਿਆ ਸਰਨ ਅਤੇ ਤੱਬੂ ਸਟਾਰਰ ਫ਼ਿਲਮ 'ਦ੍ਰਿਸ਼ਯਮ’ ਦੇ ਦੂਜੇ ਭਾਗ ਦੀ ਉਡੀਕ ਕਰ ਰਹੇ ਹਨ। ਜੀ ਹਾਂ ਫ਼ਿਲਮ ਦੀ ਉਤਸੁਕਤਾ ਨੂੰ ਹੋਰ ਵਧਾਉਂਦੇ ਹੋਏ ਫ਼ਿਲਮ 'ਦ੍ਰਿਸ਼ਮ 2' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। By Lajwinder kaur 17 Oct 2022 Share Twitter Share Whatsapp LinkedIn