Celebrity Special ਅਦਾਕਾਰ ਸੰਨੀ ਦਿਓਲ ਹੋਏ ਭਾਵੁਕ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ ਸੰਨੀ ਦਿਓਲ ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ । ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਉਨ੍ਹਾਂ ਦੀ ‘ਗਦਰ-2’ ਫ਼ਿਲਮ ਨੇ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਸੰਨੀ ਦਿਓਲ ਫ਼ਿਲਮਾਂ ‘ਚ ਜਿੱਥੇ ਆਪਣੇ ਗੁੱਸੇ ਦੇ ਲਈ ਜਾਣੇ ਜਾਂਦੇ ਹਨ, ਪਰ ਅਸਲ ਜ਼ਿੰਦਗੀ ‘ਚ ਉਹ ਓਨੇ ਹੀ ਜ਼ਿਆਦਾ ਭਾਵੁਕ ਇਨਸਾਨ ਹਨ । By Shaminder 22 Nov 2023 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਕਾਸ਼ 2018 ਵਾਪਸ ਆ ਜਾਵੇ’ ਸਿੱਧੂ ਮੂਸੇਵਾਲਾ (Sidhu Moose Wala)ਦੀ ਮਾਤਾ ਚਰਨ ਕੌਰ (Mata Charan kaur)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਆਪਣੇ ਪੁੱਤਰ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਕਾਸ਼ 2018 ਵਾਪਸ ਆ ਜਾਵੇ’। Sidhu Moosewala's mother Charan Kaur has shared a picture with her son on her Instagram account. While sharing this picture, she wrote that 'I wish 2018 would come back'. By Shaminder 25 Jan 2023 Share Twitter Share Whatsapp LinkedIn
Punjabi Buzz ਆਪਣੇ ਅੰਨ੍ਹੇ ਮਾਪਿਆਂ ਦੀ ਦੇਖਭਾਲ ਕਰਦੀ ਨਜ਼ਰ ਆਈ ਛੋਟੀ ਬੱਚੀ, ਸੋਸ਼ਲ ਮੀਡੀਆ ‘ਤੇ ਵੀਡੀਓ ਵੇਖ ਲੋਕਾਂ ਨੇ ਕਿਹਾ ‘ਬੇਟੀ ਹੋ ਤੋ ਐਸੀ’ Every day some video goes viral on social media. Today we are going to show you such a video which is winning the hearts of people on social media. In this video, a daughter is seen enjoying street food with her blind parents.| ਸੋਸ਼ਲ ਮੀਡੀਆ ‘ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਰਹਿੰਦਾ ਹੈ । ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਵੀਡੀਓ ਦਿਖਾਉਣ ਜਾ ਰਹੇ ਹਾਂ ਜੋ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਦਿਲ ਜਿੱਤ ਰਿਹਾ ਹੈ । ਇਸ ਵੀਡੀਓ ‘ਚ ਇੱਕ ਬੱਚੀ (Daughter) ਆਪਣੇ ਅੰਨ੍ਹੇ ਮਾਪਿਆਂ (Blind Parents)ਦੇ ਨਾਲ ਸਟ੍ਰੀਟ ਫੂਡ ਦਾ ਲੁਤਫ ਲੈਂਦੀ ਹੋਈ ਦਿਖਾਈ ਦੇ ਰਹੀ ਹੈ । By Shaminder 17 Dec 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਦੇ ਪਿਤਾ ਦਾ ਛਲਕਿਆ ਦਰਦ, ਕਿਹਾ ਮੈਂ ਵੀ ਆਪਣੇ ਪੁੱਤਰ ਨੂੰ ਵਿਆਹੁਣਾ ਚਾਹੁੰਦਾ ਸੀ,ਪਰ ਇਹ ਸੁੱਖ ਮੈਨੂੰ…. A video of Sidhu Moosewala's father is going viral. In this video, Sidhu Moosewala's father Balkaur Singh Sidhu came to attend a mass wedding.| ਸਿੱਧੂ ਮੂਸੇਵਾਲਾ (Sidhu Moose Wala) ਦੇ ਪਿਤਾ ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਕਿਸੇ ਸਮੂਹਕ ਵਿਆਹ ਸਮਾਗਮ ‘ਚ ਸ਼ਿਰਕਤ ਕਰਨ ਲਈ ਆਏ ਸਨ । By Shaminder 15 Nov 2022 Share Twitter Share Whatsapp LinkedIn
Celebrities Special ਪਿਤਾ ਨੂੰ ਯਾਦ ਕਰਕੇ ਭਾਵੁਕ ਹੋਈ ਸਪਨਾ ਚੌਧਰੀ, ਕਿਹਾ ‘ਮੈਂ ਤੁਹਾਨੂੰ ਦੇਖ ਨਹੀਂ ਸਕਦੀ, ਪਰ ਆਪਣੇ ਦਿਲ ‘ਚ….’ But she always feels the lack of her father. she has shared a video. In this video, Sapna looks emotional sitting in front of the photo of Papa Bhupendra Attri.| ਪਰ ਆਪਣੇ ਪਿਤਾ ਦੀ ਕਮੀ ਨੂੰ ਉਹ ਹਮੇਸ਼ਾ ਹੀ ਮਹਿਸੂਸ ਕਰਦੀ ਹੈ । ਉਸ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਸਪਨਾ ਪਾਪਾ ਭੁਪੇਂਦਰ ਅੱਤਰੀ ਦੀ ਫੋਟੋ ਸਾਹਮਣੇ ਬੈਠੀ ਭਾਵੁਕ ਨਜ਼ਰ ਆ ਰਹੀ ਹੈ। By Shaminder 08 Nov 2022 Share Twitter Share Whatsapp LinkedIn
Celebrities Special ਕੈਰੀ ਆਨ ਜੱਟਾ-3 ਦੀ ਸ਼ੂਟਿੰਗ ਦੇ ਅਖੀਰਲੇ ਦਿਨ ਅਦਾਕਾਰਾ ਕਵਿਤਾ ਕੌਸ਼ਿਕ ਹੋਈ ਭਾਵੁਕ, ਵੇਖੋ ਵੀਡੀਓ The shooting of the film Carry On Jatta-3 has been completed. A video of which has also come out. This video is on the last day of the shooting of the movie 'Carry on Jatta-3'.| ਫ਼ਿਲਮ ਕੈਰੀ ਆਨ ਜੱਟਾ -3 (Carry On Jattta 3) ਦੀ ਸ਼ੂਟਿੰਗ ਮੁਕੰਮਲ ਹੋ ਚੁੱਕੀ ਹੈ । ਜਿਸ ਦਾ ਇੱਕ ਵੀਡੀਓ (Video) ਵੀ ਸਾਹਮਣੇ ਆਇਆ ਹੈ। ਇਹ ਵੀਡੀਓ ‘ਕੈਰੀ ਆਨ ਜੱਟਾ-3’ ਦੀ ਫ਼ਿਲਮ ਦੇ ਸ਼ੂਟਿੰਗ ਦੇ ਆਖਰੀ ਦਿਨ ਹੈ । By Shaminder 17 Oct 2022 Share Twitter Share Whatsapp LinkedIn
Punjabi Buzz ਮਿਸ ਪੂਜਾ ਨੇ ਪਿਤਾ ਦੇ ਨਾਲ ਸਾਂਝੀ ਕੀਤੀ ਤਸਵੀਰ, ਕਿਹਾ ‘ਹਾਲੇ ਵੀ ਵਿਸ਼ਵਾਸ ਨਹੀਂ ਹੁੰਦਾ ਕਿ ਤੁਸੀਂ ਸਾਨੂੰ…’ Miss Pooja is very active on social media. She is often connected with her fans through social media. Now the singer has shared a picture of herself with her father. ਮਿਸ ਪੂਜਾ (Miss Pooja) ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਸਰਗਰਮ ਰਹਿੰਦੀ ਹੈ । ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਸੋਸ਼ਲ ਮੀਡੀਆ ‘ਤੇ ਜ਼ਰੀਏ ਜੁੜੀ ਰਹਿੰਦੀ ਹੈ ।ਹੁਣ ਗਾਇਕਾ (Singer)ਨੇ ਆਪਣੇ ਪਿਤਾ (Father)ਦੇ ਨਾਲ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ । By Shaminder 21 Sep 2022 Share Twitter Share Whatsapp LinkedIn
Punjabi Buzz ਨੇਹਾ ਕੱਕੜ ਨੂੰ ਮਿਲ ਕੇ ਫੁੱਟ-ਫੁੱਟ ਕੇ ਰੋਣ ਲੱਗੀ ਉਸ ਦੀ ਫੈਨ, ਵੀਡੀਓ ਹੋ ਰਿਹਾ ਵਾਇਰਲ Neha Kakkar is such a singer who has won everyone's heart with her singing. There she is also known for her generosity. By Shaminder 30 Jul 2022 Share Twitter Share Whatsapp LinkedIn
Punjabi Buzz ਸਿੱਧੂ ਮੂਸੇਵਾਲਾ ਵੱਲੋਂ ਤਿਆਰ ਕਰਵਾਈ ਜੀਪ ਪਹੁੰਚੀ ਘਰ, ਪਰ ਸਵਾਰੀ ਕਰਨ ਵਾਲਾ ਨਹੀਂ ਦੁਨੀਆ 'ਚ ਮੌਜੂਦ, ਮਾਪੇ ਵੇਖ ਕੇ ਹੋਏ ਭਾਵੁਕ Sidhu Moose Wala passed away on May 29. After that, their parents began to cry. Sidhu Moose wala was very fond of vehicles. By Shaminder 09 Jul 2022 Share Twitter Share Whatsapp LinkedIn