Bollywood ਈਸ਼ਾ ਦਿਓਲ ਦਾ ਅੱਜ ਹੈ ਜਨਮ ਦਿਨ, ਜਾਣੋ ਕਿਵੇਂ ਅਦਾਕਾਰਾ ‘ਤੇ ਦਿਲ ਹਾਰ ਬੈਠਾ ਸੀ ਪਤੀ ਭਰਤ, ਥੱਪੜ ਦੇ ਨਾਲ ਸ਼ੁਰੂ ਹੋਈ ਸੀ ਲਵ ਸਟੋਰੀ ਈਸ਼ਾ ਦਿਓਲ ਅੱਜ ਆਪਣਾ ਜਨਮ ਦਿਨ ਮਨਾ ਰਹੀ ਹੈ । ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਉਸ ਦੀ ਭਰਤ ਤਖਤਾਨੀ ਦੇ ਨਾਲ ਲਵ ਸਟੋਰੀ ਦੇ ਬਾਰੇ ਦੱਸਾਂਗੇ । ਈਸ਼ਾ ਦਿਓਲ ਨੂੰ ਬਾਲੀਵੁੱਡ ‘ਚ ਉਹ ਮੁਕਾਮ ਹਾਸਲ ਨਹੀਂ ਹੋ ਸਕਿਆ । ਜੋ ਕਿ ਉਸ ਦੇ ਪਿਤਾ ਧਰਮਿੰਦਰ ਅਤੇ ਮਾਂ ਹੇਮਾ ਮਾਲਿਨੀ ਨੂੰ ਮਿਲਿਆ ਸੀ । By Shaminder 02 Nov 2023 Share Twitter Share Whatsapp LinkedIn
Punjabi Buzz ਅੱਜ ਹੈ ਹੇਮਾ ਤੇ ਧਰਮਿੰਦਰ ਦੀ ਧੀ ਈਸ਼ਾ ਦਿਓਲ ਦਾ ਜਨਮਦਿਨ, ਪਤੀ ਭਰਤ ਤਖਤਾਨੀ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਕੀਤਾ ਵਿਸ਼ Happy Birthday Esha Deol: ਅੱਜ ਹੇਮਾ ਮਾਲਿਨੀ ਅਤੇ ਧਰਮਿੰਦਰ ਦੀ ਵੱਡੀ ਧੀ ਈਸ਼ਾ ਦਿਓਲ ਦਾ ਜਨਮ ਦਿਨ ਹੈ। ਈਸ਼ਾ ਦਿਓਲ ਜੋ ਕਿ ਆਪਣੇ ਪਰਿਵਾਰ ਦੇ ਨਾਲ 41ਵਾਂ ਜਨਮਦਿਨ ਮਨਾ ਰਹੇ ਹਨ। ਇਸ ਖ਼ਾਸ ਮੌਕੇ ਉੱਤੇ ਭਰਤ ਤਖਤਾਨੀ ਨੇ ਵੀ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਈਸ਼ਾ ਦਿਓਲ ਨੂੰ ਬਰਥਡੇਅ ਵਿਸ਼ ਕੀਤਾ ਹੈ। By Lajwinder kaur 02 Nov 2022 Share Twitter Share Whatsapp LinkedIn