Trending now ਹੇਮਾ ਮਾਲਿਨੀ ਦੇ ਨਾਲ ਧੀ ਈਸ਼ਾ ਦਿਓਲ ਨੇ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ, ਜਨਮਦਿਨ ਦੀ ਦਿੱਤੀ ਵਧਾਈ ਈਸ਼ਾ ਦਿਓਲ ਨੇ ਆਪਣੀ ਮਾਂ ਹੇਮਾ ਮਾਲਿਨੀ ਦੇ ਨਾਲ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ।ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰਾ ਕੈਪਸ਼ਨ ਵੀ ਲਿਖਿਆ ਹੈ ‘ਜਨਮ ਦਿਨ ਮੁਬਾਰਕ ਮੰਮੀ। By Shaminder 16 Oct 2023 Share Twitter Share Whatsapp LinkedIn
Bollywood ਹੇਮਾ ਮਾਲਿਨੀ ਦੇ ਨਾਲ ਵਰਲਡ ਸਿਨੇਮਾ ਡੇਅ ‘ਤੇ ਫ਼ਿਲਮ ਵੇਖਣ ਗਈ ਈਸ਼ਾ ਦਿਓਲ, ਵੇਖੋ ਤਸਵੀਰਾਂ ਈਸ਼ਾ ਦਿਓਲ ਆਪਣੀ ਮਾਂ ਹੇਮਾ ਮਾਲਿਨੀ ਦੇ ਨਾਲ ਵਰਲਡ ਸਿਨੇਮਾ ਡੇਅ ‘ਤੇ ਫ਼ਿਲਮ ਵੇਖਣ ਦੇ ਲਈ ਪੁੱਜੀ । ਜਿਸ ਦੀਆਂ ਤਸਵੀਰਾਂ ਵੀ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਈਸ਼ਾ ਦਿਓਲ ਆਪਣੀ ਮਾਂ ਅਤੇ ਅਦਾਕਾਰਾ ਹੇਮਾ ਮਾਲਿਨੀ ਦੇ ਨਾਲ ਸਿਨੇਮਾ ਹਾਲ ‘ਚ ਦਿਖਾਈ ਦੇ ਰਹੀ ਹੈ । By Shaminder 13 Oct 2023 Share Twitter Share Whatsapp LinkedIn
Punjabi Buzz ਈਸ਼ਾ ਦਿਓਲ ਨੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਸ਼ੇਅਰ ਕਰਕੇ ਆਪਣੀ ਧੀ ਨੂੰ ਦਿੱਤੀ ਜਨਮਦਿਨ ਦੀ ਵਧਾਈ Esha Deol news; ਬਾਲੀਵੁੱਡ ਦੀ ਅਦਾਕਾਰਾ ਈਸ਼ਾ ਦਿਓਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੀ ਧੀ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੇ ਹੋਏ ਇੱਕ ਪਿਆਰੀ ਜਿਹੀ ਪੋਸਟ ਪਾਈ ਹੈ। By Lajwinder kaur 21 Oct 2022 Share Twitter Share Whatsapp LinkedIn