Bollywood ਕੀ ਸ਼ੁਭਮਨ ਗਿੱਲ ਤੇ ਸਾਰਾ ਅਲੀ ਖ਼ਾਨ ਦਾ ਹੋਇਆ ਬ੍ਰੇਅਕਪ ? ਦੋਹਾਂ ਸਟਾਰਸ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨੂੰ ਕੀਤਾ ਅਨਫਾਲੋ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਦਾ ਨਾਂਅ ਅਕਸਰ ਸਾਰਾ ਤੇਂਦੁਲਕਰ ਤੇ ਸਾਰਾ ਅਲੀ ਖ਼ਾਨ ਦੋਹਾਂ ਨਾਲ ਜੋੜਿਆ ਜਾਂਦਾ ਰਿਹਾ ਹੈ। ਜਿੱਥੇ ਕਈ ਫੈਨਜ਼ ਇਹ ਗੱਲ ਤੋਂ ਕਨਫਯੂਜ਼ ਸਨ ਕਿ ਸ਼ੁਭਮਨ ਕਿਸ ਸਾਰਾ ਨੂੰ ਡੇਟ ਕਰ ਰਹੇ ਹਨ ਉੱਥੇ ਹੀ ਕੁਝ ਦਾ ਕਹਿਣਾ ਹੈ ਸ਼ੁਭਮਨ ਗਿੱਲ ਸਾਰਾ ਅਲੀ ਖ਼ਾਨ ਨੂੰ ਡੇਟ ਕਰ ਰਹੇ ਹਨ। ਹੁਣ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਸਟਾਰ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਕਰ ਦਿੱਤਾ ਹੈ, ਜਿਸ ਮਗਰੋਂ ਫੈਨਜ਼ ਇਹ ਕਿਆਸ ਲਾ ਰਹੇ ਹਨ ਦੋਹਾਂ ਦਾ ਬ੍ਰੇਅਕਪ ਹੋ ਗਿਆ। By Pushp Raj 27 May 2023 Share Twitter Share Whatsapp LinkedIn
Bollywood ਕ੍ਰਿਕਟਰ Shubman Gill ਦੀ ਹਾਲੀਵੁੱਡ ‘ਚ ਐਂਟਰੀ, ਫ਼ਿਲਮ 'ਸਪਾਈਡਰਮੈਨ: ਸਪਾਈਡਰ-ਵਰਸ ਦੇ ਪਾਰ' 'ਚ ਦੇਣਗੇ ਆਪਣੀ ਆਵਾਜ਼ ਮਸ਼ਹੂਰ ਕ੍ਰਿਕਟਰ ਸ਼ੁਭਮਨ ਗਿੱਲ ਕ੍ਰਿਕਟ ਤੋਂ ਬਾਅਦ ਹੁਣ ਫ਼ਿਲਮ ਜਗਤ ਵਿੱਚ ਡੈਬਿਊ ਕਰਨ ਜਾ ਰਹੇ ਹਨ। ਜਲਦ ਹੀ ਸ਼ੁਭਮਨ ਗਿੱਲ ਹਾਲੀਵੁੱਡ ਦੀ ਫ਼ਿਲਮ ਸਪਾਈਡਰਮੈਨ ਦੇ ਵਿੱਚ ਆਪਣੀ ਆਵਾਜ਼ ਨਾਲ ਦੇਸੀ ਅੰਦਾਜ਼ ਨਾਲ ਪੰਜਾਬੀ ਤੇ ਹਿੰਦੀ ਭਾਸ਼ਾ 'ਚ ਦਰਸ਼ਕਾਂ ਦਾ ਮਨੋਰੰਜਨ ਕਰਦੇ ਨਜ਼ਰ ਆਉਣਗੇ। By Pushp Raj 10 May 2023 Share Twitter Share Whatsapp LinkedIn
Punjabi Buzz ਮੈਚ ਦੇ ਦੌਰਾਨ ਲੋਕ ਸ਼ੁਭਮਨ ਗਿੱਲ ਨੂੰ ‘ਸਾਰਾ’ ਦਾ ਨਾਂ ਲੈਕੇ ਚਿੜਾਉਂਦੇ ਆਏ ਨਜ਼ਰ; ਵਿਰਾਟ ਕੋਹਲੀ ਦੇ ਰਿਐਕਸ਼ਨ ਵਾਲਾ ਵੀਡੀਓ ਹੋਇਆ ਵਾਇਰਲ Fans tease Shubman Gill with Sara's name, video goes viral: ਇਨ੍ਹੀਂ ਦਿਨੀਂ ਭਾਰਤੀ ਕ੍ਰਿਕੇਟਰ ਸ਼ੁਭਮਨ ਗਿੱਲ ਦੇ ਨਾਲ ਸਾਰਾ ਅਲੀ ਖਾਨ ਦਾ ਨਾਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ, ਜਿਸ 'ਚ ਕ੍ਰਿਕੇਟ ਦੇ ਮੈਦਾਨ 'ਤੇ ਸ਼ੁਭਮਨ ਗਿੱਲ ਦੇ ਪ੍ਰਸ਼ੰਸਕ ਸਾਰਾ ਅਲੀ ਖ਼ਾਨ ਦਾ ਨਾਂ ਲੈ ਕੇ ਉਨ੍ਹਾਂ ਨੂੰ ਜ਼ਬਰਦਸਤ ਚਿੜਾਉਂਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਟੀਮ ਇੰਡੀਆ ਨਿਊਜ਼ੀਲੈਂਡ ਦੇ ਖਿਲਾਫ ਇੰਦੌਰ ਵਿੱਚ ਤੀਜਾ ਵਨਡੇਅ ਖੇਡ ਰਹੀ ਸੀ। By Lajwinder kaur 27 Jan 2023 Share Twitter Share Whatsapp LinkedIn