Punjabi Buzz ਆਪਣੇ ਪਿਤਾ ਜੀ ਨੂੰ ਯਾਦ ਕਰਕੇ ਭਾਵੁਕ ਹੋਏ ਗਿੱਪੀ ਗਰੇਵਾਲ, ਕਿਹਾ ‘ਤੁਹਾਡੇ ਤੋਂ ਬਗੈਰ ਅੱਜ 20 ਸਾਲ ਹੋ ਗਏ’ ਮਾਂ ਬਿਨ੍ਹਾਂ ਕੋਈ ਬੱਚੇ ਦੀ ਸਾਰ ਨਹੀਂ ਪੁੱਛਦਾ ਅਤੇ ਪਿਤਾ ਜਿਸ ਦੇ ਸਿਰ ‘ਤੇ ਜ਼ਿੰਮੇਵਾਰੀਆਂ ਦਾ ਬੋਝ ਹੁੰਦਾ ਹੈ ਜੇ ਉਸ ਦਾ ਸਾਇਆ ਸਿਰ ਤੋਂ ਉੱਠ ਜਾਵੇ ਤਾਂ ਬੱਚੇ ਨੂੰ ਕੁੱਛੜ ਚੁੱਕ ਕੇ ਮੇਲਾ ਵਿਖਾਉਣ ਅਤੇ ਉਸ ਦੀਆਂ ਰੀਝਾਂ ਨੂੰ ਪੂਰੀਆਂ ਕਰਨ ਵਾਲਾ ਕੋਈ ਨਹੀਂ ਰਹਿੰਦਾ । By Shaminder 16 Feb 2023 Share Twitter Share Whatsapp LinkedIn