Celebrities Special ਅਕਸ਼ੈ ਕੁਮਾਰ ਨੇ ਰਕੁਲ ਪ੍ਰੀਤ ਸਿੰਘ ਨਾਲ ਕੀਤਾ ਮਾਈਂਡ ਗੇਮ ਪ੍ਰੈਂਕ, ਵੇਖੋ ਵੀਡੀਓ Akshay Kumar and Rakul Preet Singh viral video: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਆਪਣੀ ਨਵੀਂ ਫ਼ਿਲਮ 'ਕਠਪੁਤਲੀ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਫ਼ਿਲਮ ਰਕਸ਼ਾ ਬੰਧਨ ਬਾਕਸ ਆਫਿਸ 'ਤੇ ਕਮਾਲ ਨਾਂ ਦਿਖਾ ਸਕੀ, ਪਰ ਇਸ ਦੇ ਬਾਵਜੂਦ ਅਕਸ਼ੈ ਕੁਮਾਰ ਇੱਕ ਹੋਰ ਨਵੀ ਫ਼ਿਲਮ 'ਕਠਪੁਤਲੀ' ਰਾਹੀਂ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਹਨ। ਅਕਸ਼ੈ ਨੇ ਹੁਣ ਸੋਸ਼ਲ ਮੀਡੀਆ 'ਤੇ ਅਦਾਕਾਰਾ ਰਕੁਲ ਪ੍ਰੀਤ ਸਿੰਘ ਨਾਲ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ, ਫੈਨਜ਼ ਨੂੰ ਇਹ ਵੀਡੀਓ ਬਹੁਤ ਪਸੰਦ ਆ ਰਹੀ ਹੈ। By Pushp Raj 26 Aug 2022 Share Twitter Share Whatsapp LinkedIn
Celebrities Special ਅਕਸ਼ੈ ਕੁਮਾਰ ਸਟਾਰਰ ਫ਼ਿਲਮ 'ਕਠਪੁਤਲੀ' ਦਾ ਦਮਦਾਰ ਟ੍ਰੇਲਰ ਹੋਇਆ ਰਿਲੀਜ਼, ਵੇਖੋ ਵੀਡੀਓ Famous Bollywood actor Akshay Kumar is in the headlines for his new film 'Kathputli'. While the recently released Akshay Kumar's film Raksha Bandhan failed to do well at the box office, despite this, Akshay Kumar is going to be the face of the audience through another new film 'Kathaputli'. The trailer of this film has been launched today, which is getting a great response from the audience. By Pushp Raj 20 Aug 2022 Share Twitter Share Whatsapp LinkedIn