Pollywood ਫ਼ਿਲਮ ਮੇਕਰ ਪ੍ਰਮੋਦ ਸ਼ਰਮਾ ਰਾਣਾ ਦੇ ਪਿਤਾ ਦਾ ਦਿਹਾਂਤ,ਸਾਂਝੀ ਕੀਤੀ ਭਾਵੁਕ ਪੋਸਟ ਕਿਹਾ ‘ਇੱਕ ਪਾਸੇ ਮੈਂ ਹਸਪਤਾਲ ‘ਚ, ਦੂਜੇ ਪਾਸੇ ਪਿਤਾ ਦੀ ਮੌਤ ਤੇ ਹੁਣ ਮਾਂ ਹਸਪਤਾਲ ‘ਚ ਹੈ’ ਫ਼ਿਲਮ ਮੇਕਰ ਪ੍ਰਮੋਦ ਸ਼ਰਮਾ ਰਾਣਾ ਦੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਹੈ । ਜਿਸ ਬਾਰੇ ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਜਾਣਕਾਰੀ ਦਿੱਤੀ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਦੇ ਲਈ ਇੱਕ ਭਾਵੁਕ ਪੋਸਟ ਵੀ ਸ਼ੇਅਰ ਕੀਤੀ ਹੈ । By Shaminder 07 Nov 2023 Share Twitter Share Whatsapp LinkedIn
Pollywood ਇਸ ਪੰਜਾਬੀ ਫ਼ਿਲਮ ਡਾਇਰੈਕਟਰ ਨੂੰ ਪੰਜਾਬ ਦੇ ਪਿੰਡਾਂ ‘ਚ ਰਹਿ ਕੇ ਫ਼ਿਲਮਾਂ ਬਨਾਉਣਾ ਹੈ ਪਸੰਦ, ਜਲਦ ਹੀ ਫ਼ਿਲਮ ‘ਵ੍ਹਾਈਟ ਪੰਜਾਬ’ ਹੋਣ ਜਾ ਰਹੀ ਰਿਲੀਜ਼ ਪੰਜਾਬੀ ਫ਼ਿਲਮ ਨਿਰਦੇਸ਼ਕ ਗੱਬਰ ਸੰਗਰੂਰ ਜਲਦ ਹੀ ਆਪਣੇ ਦੂਜੇ ਪ੍ਰੋਜਕਟ ‘ਵ੍ਹਾਈਟ ਪੰਜਾਬ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੇ ਹਨ । ਇਸ ਫ਼ਿਲਮ ‘ਚ ਗਾਇਕ ਕਾਕਾ ਪਹਿਲੀ ਵਾਰ ਫ਼ਿਲਮਾਂ ‘ਚ ਸ਼ੁਰੂਆਤ ਕਰਨ ਜਾ ਰਹੇ ਹਨ । ਇਸ ਤੋਂ ਇਲਾਵਾ ਫ਼ਿਲਮ ‘ਚ ਕਰਤਾਰ ਚੀਮਾ ਸਣੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । By Shaminder 26 Sep 2023 Share Twitter Share Whatsapp LinkedIn
Trending now ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਪ੍ਰਦੀਪ ਸਰਕਾਰ ਦਾ ਹੋਇਆ ਦਿਹਾਂਤ, ਬਾਲੀਵੁੱਡ ਹਸਤੀਆਂ ਨੇ ਜਤਾਇਆ ਦੁੱਖ ਦੀਪ ਸਰਕਾਰ ਕਿਡਨੀ ਦੀ ਸਮੱਸਿਆ ਦੇ ਨਾਲ ਪਿਛਲੇ ਲੰਮੇ ਸਮੇਂ ਤੋਂ ਜੂਝ ਰਹੇ ਸਨ । ਜਿਸ ਕਾਰਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ । By Shaminder 24 Mar 2023 Share Twitter Share Whatsapp LinkedIn
Punjabi Buzz ਅਦਾਕਾਰ ਅਤੇ ਫ਼ਿਲਮ ਮੇਕਰ ਕੇ. ਵਿਸ਼ਵਨਾਥ ਦਾ ਹੋਇਆ ਦਿਹਾਂਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ ਮਨੋਰੰਜਨ ਜਗਤ ‘ਚ ਇੱਕ ਤੋਂ ਬਾਅਦ ਇੱਕ ਦੁੱਖਦਾਇਕ ਖ਼ਬਰਾਂ ਸਾਹਮਣੇ ਆ ਰਹੀਆਂ ਹਨ । ਹੁਣ ਖ਼ਬਰ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਅਤੇ ਫ਼ਿਲਮਕਾਰ ਕੇ ਵਿਸ਼ਵਨਾਥ (k viswanath) ਦਾ ਦਿਹਾਂਤ (Death)ਹੋ ਗਿਆ ਹੈ । Sad news is coming out one after another in the entertainment world. Now the news has come out that the famous actor and filmmaker K Viswanath has passed away. By Shaminder 03 Feb 2023 Share Twitter Share Whatsapp LinkedIn
Punjabi Buzz ਪੰਜਾਬੀ ਇੰਡਸਟਰੀ ਦੇ ਅਦਾਕਾਰ ਰਤਨ ਔਲਖ ਦੀ ਧੀ ਦਾ ਹੋਇਆ ਵਿਆਹ, ਮਲਕੀਤ ਰੌਣੀ, ਸ਼ਵਿੰਦਰ ਮਾਹਲ ਸਣੇ ਕਈ ਅਦਾਕਾਰਾਂ ਨੇ ਦਿੱਤੀ ਵਧਾਈ Now another star of the Punjabi industry is celebrating a wedding. The famous film maker and actor of Punjabi industry Ratan Aulakh has also married his daughter.| ਹੁਣ ਪੰਜਾਬੀ ਇੰਡਸਟਰੀ ਦੇ ਇੱਕ ਹੋਰ ਸਿਤਾਰੇ ਦੇ ਘਰ ਵਿਆਹ ਦੀਆਂ ਰੌਣਕਾਂ ਲੱਗੀਆਂ ਹਨ । ਜੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਫ਼ਿਲਮ ਮੇਕਰ ਅਤੇ ਅਦਾਕਾਰ ਰਤਨ ਔਲਖ (Ratan Aulakh) ਨੇ ਵੀ ਆਪਣੀ ਧੀ ਦਾ ਵਿਆਹ ਕੀਤਾ ਹੈ । By Shaminder 12 Dec 2022 Share Twitter Share Whatsapp LinkedIn
Celebrities Special ਪਿਛਲੇ 18 ਸਾਲਾਂ ਤੋਂ ਇਸ ਦੁਰਲਭ ਬੀਮਾਰੀ ਦੇ ਨਾਲ ਜੂਝ ਰਹੇ ਹਨ ਫ਼ਿਲਮ ਮੇਕਰ ਵਿਕਰਮ ਭੱਟ, ਇੱਕ ਇੰਟਰਵਿਊ ਦੌਰਾਨ ਕੀਤਾ ਖੁਲਾਸਾ But he has been struggling with a serious illness for the past several years. He recently revealed about his illness in an interview. Vikram Bhatt was diagnosed with fibromyalgia 18 years ago.| ਪਰ ਉਹ ਪਿਛਲੇ ਕਈ ਸਾਲਾਂ ਤੋਂ ਇੱਕ ਗੰਭੀਰ ਬੀਮਾਰੀ ਦੇ ਨਾਲ ਜੂਝ ਰਹੇ ਹਨ । ਉਨ੍ਹਾਂ ਨੇ ਹਾਲ ਹੀ ‘ਚ ਆਪਣੀ ਇਸ ਬੀਮਾਰੀ ਬਾਰੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਹੈ ।ਵਿਕਰਮ ਭੱਟ ਨੂੰ 18 ਸਾਲ ਪਹਿਲਾਂ ਫਾਈਬਰੋਮਾਈਆਲਜੀਆ ਦਾ ਪਤਾ ਲੱਗਿਆ ਸੀ। By Shaminder 28 Nov 2022 Share Twitter Share Whatsapp LinkedIn
Celebrities Special ਮਾਡਲ ਨਾਲ ਕਾਰ ‘ਚ ਰੋਮਾਂਸ ਕਰ ਰਿਹਾ ਸੀ ਫ਼ਿਲਮ ਨਿਰਮਾਤਾ ਕਮਲ ਕਿਸ਼ੋਰ ਮਿਸ਼ਰਾ, ਪਤਨੀ ਵੱਲੋਂ ਰੰਗੇ ਹੱਥੀਂ ਫੜੇ ਜਾਣ ‘ਤੇ ਪਤਨੀ ਨੂੰ ਕਾਰ ਨਾਲ ਮਾਰੀ ਟੱਕਰ, ਵੇਖੋ ਵੀਡੀਓ It has been alleged that when his wife Yasmin caught the producer red-handed with another woman, Kamal Kishore Mishra tried to kill her by hitting her with a car. A video is going viral on social media.| ਉਨ੍ਹਾਂ ‘ਤੇ ਇਲਜ਼ਾਮ ਲੱਗਿਆ ਹੈ ਕਿ ਉਨ੍ਹਾਂ ਦੀ ਪਤਨੀ ਯਾਸਮੀਨ ਨੇ ਜਦੋਂ ਨਿਰਮਾਤਾ ਨੂੰ ਕਿਸੇ ਹੋਰ ਔਰਤ ਦੇ ਨਾਲ ਰੰਗੇ ਹੱਥੀਂ ਫੜ ਲਿਆ ਤਾਂ ਕਮਲ ਕਿਸ਼ੋਰ ਮਿਸ਼ਰਾ ਨੇ ਉਸ ਨੂੰ ਕਾਰ ਨਾਲ ਟੱਕਰ ਮਾਰ ਕੇ ਮਾਰਨ ਦੀ ਕੋਸ਼ਿਸ਼ ਕੀਤੀ । ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । By Shaminder 27 Oct 2022 Share Twitter Share Whatsapp LinkedIn
Celebrities Special ਫ਼ਿਲਮ ਮੇਕਰ ਸਾਵਨ ਕੁਮਾਰ ਦਾ ਦਿਹਾਂਤ, ਫੇਫੜਿਆਂ ਦੀ ਬੀਮਾਰੀ ਨਾਲ ਸਨ ਪੀੜਤ Filmmaker Sawan Kumar, who gave many hit films, has passed away. Many Bollywood stars have expressed grief over his demise.ਕਈ ਹਿੱਟ ਫ਼ਿਲਮਾਂ ਦੇਣ ਵਾਲੇ ਫ਼ਿਲਮਕਾਰ ਸਾਵਨ ਕੁਮਾਰ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਦੁੱਖ ਜਤਾਇਆ ਹੈ । By Shaminder 25 Aug 2022 Share Twitter Share Whatsapp LinkedIn
Celebrities Special ਮਹਾਰਾਸ਼ਟਰ ‘ਚ ਫ਼ਿਲਮ ਨਿਰਮਾਤਾ ਸੰਦੀਪ ਸਿੰਘ ਨੂੰ ਮਿਲੀ ਸਿੱਧੂ ਮੂਸੇਵਾਲਾ ਵਾਂਗ ਕਤਲ ਕਰਨ ਦੀ ਧਮਕੀ Sandeep Singh has been threatened with death like Sidhu Moose wala. While processing the case, the police have registered a case and initiated further action. By Shaminder 07 Jul 2022 Share Twitter Share Whatsapp LinkedIn